ਇਹ ਸਫ਼ਾ ਪ੍ਰਮਾਣਿਤ ਹੈ
ਸ਼ਬਦ ਨੰ: ੪੨
ਪ੍ਰਭ ਤੇਰੇ ਪਗ ਕੀ ਧੁਰਿ ।
ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰਿ
ਕਰਪਾ ਮੇਰੀ ਲੋਚਾ ਪੂਰਿ । ਦਹ ਦਿਸ
ਰਵਿ ਰਿਹਾ ਜਸੁ ਤੁਮਰਾ ਅੰਤਰ ਜਾਮੀ
ਸਦਾ ਹਜੂਰਿ । ਜੋ ਤੁਮਰਾ ਜਸ ਗਾਵਹਿ
ਕਰਤੇ ਸੋ ਜਨ ਕਬਹੂ ਨ ਮਰਤੇ ਝੂਰ ।
ਬੰਧ ਬੰਧ ਬਿਨਸੇ ਮਾਇਆ ਕੇ ਸਾਧੂ
ਸੰਗਤ ਮਿਟੇ ਬਿਸੂਰ । ਸੁਖ ਸੰਪਤ ਭੋਗ
ਇਸ ਜੀਅ ਕੇ ਬਿਨੁ ਹਰਿ ਨਾਨਕ ਜਾਨੇ ਕੂਰ ॥
(੮੨ )