ਪੰਨਾ:ਗੁਰਬਾਣੀ ਕੀਰਤਨ.pdf/9

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧ਓ ਸਤਿ ਗੁਰ ਪ੍ਰਸਾਦਿ
ਪ੍ਰਾਰਥਨਾ
ਰਾਖਿ ਲੇਹੁ ਹਮ ਤੇ ਬਿਗਰੀ॥
ਸੀਲ ਧਰਮੁ ਜਪੁਹਉ ਭਗਤਿ ਨਾ ਕੀਨੀ
ਅਭਿਮਾਨ ਟੇਢ ਪਗਰੀ॥
॥੧॥ ਰਹਾਉ॥

ਅਮਰ ਜਾਨਿ ਸੰਚੀ ਇਹ ਕਾਇਆ
ਇਹ, ਮਖਿਆ ਕਾਚੀ ਗਗਰੀ॥
ਜਿਨਹਿ ਨਿਵਾਜ ਸਾਜਿ ਹਮ ਕੀਏ
ਤਿਸਹਿ ਬਿਸਾਰਿ ਅਵਰ ਲਗਰੀ॥੧॥
ਸੰਧਿਕ ਤੋਹਿ ਸਾਧ ਨਹੀਂ ਕਹੀਅਉ
ਸਰਨਿ ਪਰੇ ਤੁਮਰੀਪਗਰੀ॥
ਕਹਿ ਕਬੀਰ ਇਹ ਬਿਨਤੀ ਸੁਨੀਅਹੁ
ਮਤ ਘਾਲਾਹੁ ਜਮ ਕੀ ਖਬਰੀ॥੨॥੬॥


(੧)