ਪੰਨਾ:ਗੁਰਬਾਣੀ ਕੀਰਤਨ.pdf/86

ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਨੰ: ੩੯


ਵੀਆਹੁ ਹੋਆ ਮੇਰੇ ਬਾਬੁਲਾ ਗ਼ੁਰਮੁਖੇ
ਹਰਿ ਪਾਇਆ | ਅਗਿਆਨੁ ਅੰਧੇਰਾ ਕਟਿਆ।
ਗੁਰ ਗਿਆਨ ਪ੍ਰਚੰਡੁ ਬਲਾਇਆ। ਬਲਿਆ ਗੁਰ।
ਗਿਆਨੁ ਅੰਧੇਰਾ ਬਿਨਸਿਆ ਹਰਿ ਰਤਨੁ ਪਦਾਰਥੁ
ਲਾਧਾ। ਹਉਮੈ ਰੋਗੁ ਗਇਆ ਦੁਖੁ ਲਾਥਾ
ਆਪੁ ਆਪੇ ਗੁਰਮੁਖਿ ਖਾਧਾ। ਅਕਾਲ ਮੂਰਤਿ
ਵਰੁ ਪਾਇਆ ਅਬਨਾਸ਼ੀ ਨਾ ਕਦੇ ਮਰੇ ਨ
ਜਾਇਆ। ਵੀਆਹੁ ਹੋਆ ਮੇਰੇ ਬਾਬੁਲਾ
ਗੁਰਮੁਖੇ ਹਰਿ ਪਾਇਆ।


(੭੮)