ਗਾਇਨ ਕਰਨ ਦਾ ਤਰੀਕਾ
ਅਸਥਾਈ
ਪ੍ਰਭ ਜੀ ਤੂੰ ਮੇਰੇ ... ... ..
ਪ੍ਰਾਨ ਅਧਾਰੈ ( ੨ )
ਅੰਤਰਾ
ਨਿਮਸਕਾਰ ਡੰਡਉਤ ਬੰਦਨਾ ਅਨਿਕ ਬਾਰ ਜਾਉ ਬਾਰੈ । ਪ੍ਰਭ ... ... ... ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝਹਿ ਚਿਤਾਰੈ ॥
ਪ੍ਰਭ ਜੀ .... ... ...
(੭੫)