ਪੰਨਾ:ਗੁਰਬਾਣੀ ਕੀਰਤਨ.pdf/78

ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਨੰ: ੩੫


ਮੇਰੇ ਮਨ ਮੁਖਿ ਹਰਿ ਹਰਿ ਹਰਿ ਬੋਲੀਐ
ਗੁਰਮੁਖਿ ਰੰਗਿ ਚਲੂਲੈ ਰਾਤੀ ਹਰਿ ਪ੍ਰੇਮ
ਭੀਨੀ ਚੋਲੀਏ॥ ਰਹਾਉ॥ ਹਉ ਫਿਰਉ
ਦਿਵਾਨੀ ਆਵਲ ਬਾਵਲ ਤਿਸੁ ਕਾਰਣਿ
ਹਰਿ ਢੋਲੀਏ। ਕੋਈ ਮੇਲੈ ਮੇਰਾ ਪ੍ਰੀਤਮ
ਪਿਆਰਾ ਹਓ ਤਿਸ ਕੀ ਗੁਲ ਗੋਲੀਐ
ਸਤਿ ਗੁਰ ਪੁਰਖੁ ਮਨਾਵਹੁ ਅਪੁਨਾ ਹਰਿ ਅੰਮ੍ਰਿਤੁ
ਪੀ ਝੋਲੀਐ॥ ਗੁਰ ਪ੍ਰਸਾਦਿ ਜਨ ਨਾਨਕ
ਪਾਇਆ ਹਰਿ ਲਾਧਾ ਦੇਹ ਟੋਲੀਐ॥


(੭੦)