ਪੰਨਾ:ਗੁਰਬਾਣੀ ਕੀਰਤਨ.pdf/76

ਇਹ ਸਫ਼ਾ ਪ੍ਰਮਾਣਿਤ ਹੈ

ਵਸ਼ਬਦ ਨੰ: ੩੪


ਮਿਲਉ ਸੰਤਨ ਕੈ ਸੰਗਿ ਮੋਹਿ
ਉਧਾਰਿ ਲੇਹੁ॥ ਬਿਨਉ ਕਰਉ ਕਰ
ਜੋੜਿ ਹਰਿ ਹਰਿ ਨਾਮੁ ਦੇਹ॥ ਹਰਿ ਨਾਮ
ਮਾਗਉ ਚਰਣ ਲਾਗਉ ਮਾਣੁ ਤਿਆਗਉ
ਤੁਮ ਦਇਆ | ਕਤਹੂੰ ਧਾਵਉ
ਸਰਣਿ ਪਾਵਉ ਕਰੁਣਾ ਮੈ ਪ੍ਰਭੁ ਕਰਿ
ਮਇਆ॥ ਸਮਰਥ ਅਕਥ ਅਪਾਰ
ਨਿਰਮਲ ਸੁਣਹੁ ਸੁਆਮੀ ਬਿਨਉ ਏਹੁ॥
ਕਰਿ ਜੋੜਿ ਨਾਨਕ ਦਾਨੁ ਮਾਗੈ ਜਨਮ
ਮਰਣ ਨਿਵਾਰਿ ਲੇਹੁ॥੧॥


(੬)