ਗਾਇਨ ਕਰਨ ਦਾ ਤਰੀਕਾ।
ਅਸਥਾਥੀ
ਗੁਰ ਗੁਪਾਲ ਪ੍ਰਭ ਸੋਈ ਜਪਿ ਮਨ ਗੁਰ ਗੁਪਾਲ ਪ੍ਰਭੁ ਸੋਈ (੨)
ਅੰਤਰਾ,
ਜਾਕੀ ਸਰਣਿ ਪਾਇਆ ਸੁਖੁ ਪਾਈਐ ਬਾਹੁੜਿ ਦੁਖੁ ਨ ਹੋਈ ਗੁਰ ਗੁਪਾਲ ... ... ... ਅਬਿਨਾਸੀ ਜੀਅਨ ਕੋ ਦਾਤਾ ਸਿਮ੍ਰਤ ਸਭ ਮਲੁ ਖੋਈ। ਗੁਰ ਗੁਪਾਲ ... ... ...
(੬੭)