ਪੰਨਾ:ਗੁਰਬਾਣੀ ਕੀਰਤਨ.pdf/73

ਇਹ ਸਫ਼ਾ ਪ੍ਰਮਾਣਿਤ ਹੈ

ਗਾਇਨ ਕਰਨ ਦਾ ਤਰੀਕਾ


ਅਸਥਾਈ

ਪ੍ਰਭ ਅਪਨੇ ਕਾ ਤਾਣ ਜਨ
ਕਉ ਪ੍ਰਭ ਅਪਨੇ ਕਾ ਤਾਣ (੨)

ਅੰਤਰਾ,

ਜੋ ਤੂੰ ਕਰਹਿ ਕਰਾਵਹਿ ਸੁਆਮੀ
ਸਾ ਮਸਲਤਿ ਪ੍ਰਵਾਣੁ । ਪ੍ਰਭ ... ...
ਘਰ ਬਾਹਰ ਤੇਰਾ ਭਰਵਾਸਾ ਤੂੰ
ਜਨ ਕੈ ਹੈ ਸੰਗਿ । ਕਰ ਕ੍ਰਿਪਾ ਪ੍ਰੀਤਮੁ
ਪ੍ਰਭ ਅਪੁਨੇ ਨਾਮ ਜਪੋ ਹਰ ਰੰਗਿ ।
ਪ੍ਰਭ ਅਪਨੇ ... ... ... ...


(੬੫)