ਪੰਨਾ:ਗੁਰਬਾਣੀ ਕੀਰਤਨ.pdf/70

ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਨੂੰ ੩੧


ਦੋਇ ਦੋਇ ਲੋਚਨ ਪੇਖਾ। ਹਉ ਹਰ ਬਿਨ
ਅਵਰ ਨ ਦੇਖਾਂ। ਨੈਨ ਰਹੇ ਰੰਗ ਲਾਈ।
ਅਬ ਬੇਗਲ ਕਹਿਣ ਨ ਜਾਈ। ਹਮਰਾ
ਭਰਮ ਗਇਆ ਭਉ ਭਾਗਾ ਜਬ ਰਾਮ ਨਾਮ
ਚਿਤ ਲਾਗਾ। ਬਾਜੀ ਗਰ ਡੰਕ ਬਜਾਈ। ਸਭ
ਖਲਕ ਤਮਾਸ਼ੇ ਆਈ ਬਾਜੀਗਰ ਸ੍ਵਾਂਗ ਸਕੇਲਾ
ਅਪਨੇ ਰੰਗ ਰਵੈ ਅਕੇਲਾ | ਕਥਨੀ ਕਹਿ ਭਰਮ
ਨ ਜਾਈ। ਸਭ ਕਖ ਕਬ ਰਹੀ ਲੁਕਾਈ
ਜਾਕੋ ਗ਼ੁਰਮੁਖ ਆਪ ਬੁਝਾਈ। ਤਾਕੇ
ਹਿਰਦੇ ਰਹਿਆ ਸਮਈ॥ ਗੁਰ ਕਿਚਤ
ਕਿਰਪਾ ਕੀਨੀ ਸਭ ਤਨ ਮਨ ਦੇ ਹਰ
ਲੀਨੀ | ਕਹਿ ਕਬੀਰ ਰੰਗ ਰਾਤਾ
ਮਿਲਿਓ ਜਗ ਜੀਵਨ ਦਾਤਾ।


(੬੨)