ਪੰਨਾ:ਗੁਰਬਾਣੀ ਕੀਰਤਨ.pdf/63

ਇਹ ਸਫ਼ਾ ਪ੍ਰਮਾਣਿਤ ਹੈ

ਗਾਇਨ ਕਰਨ ਦਾ ਤਰੀਕਾ


ਅਸਥਾਈ

ਰੰਗੀਲਾ ਜੀ ਮੋਹਿਨ ਪ੍ਰਾਨ
ਮਾਨ ਰੰਗੀਲਾ। ਜੀ ਮੋਹਿਨ ਪ੍ਰਾਨ ਮਾਨ
ਪ੍ਰਾਨ ਮਾਨ ਰੰਗੀਲਾ। ਹਾਂ ਹਾਂ ਪ੍ਰਾਨ ਮਾਨ
ਰੰਗੀਲਾ । ਰੰਗੀਲਾ ਜੀ ... ... ...
ਅੰਤਰਾ, ਦਿਨ ਰਾਤੀ ਅਰਾਧੋ ਪਿਆਰੇ
ਨਿਮਖ ਨ ਕੀਜੇ ਢੀਲਾ । ਪਿਆਰੇ ਸੰਤ
ਸੇਵਾ ਕਰ ਭਾਵਨੀ ਲਾਈਏ ਸੰਤ ( 2 )
ਤਿਆਗ ਜੀ ਮਾਨ ਹਠੀਲਾ ।
ਰੰਗੀਲਾ ਜੀ .... ... ... ...


(੫੫)