ਪੰਨਾ:ਗੁਰਬਾਣੀ ਕੀਰਤਨ.pdf/60

ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਨੰ: ੨੬


ਸਮ੍ਰਥਗੁਰੂਸਿਰਹਥ ਪਰਿਉ ਗੁਰ ਕੀਨੀ
ਕਿਰਪਾਹਰਨਾਮਦੀਉ । ਜਿਸਦੇਖਚਰਨ
ਅਘਨ ਹਰਿਉ । ਨਿਸ ਬਾਸਰ ਏਕ
ਸਮਾਨ ਧਿਆਨ ਸੁਨਾਮ ਸੁਨੇ ਸਤਭਾਨ
ਡਰਿਉ । ਭਣ ਦਾਸ ਸੁਆਸ ਜਗਤ
ਗੁਰੂ ਕੀ ਪਾਰਸ ਭੇਟ ਪਰਸ ਕਰਿਉ
ਰਾਮ ਦਾਸ ਗੁਰੂ ਹਰ ਸਤਿ ਕੀਉ
ਸਮ੍ਰਥ ਗੁਰੂ ਸਿਰ ਹਥ ਧਰਿਉ


( ੫੨ )