ਪੰਨਾ:ਗੁਰਬਾਣੀ ਕੀਰਤਨ.pdf/54

ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਨੂੰ ੨੩


ਅਜੈ ਗੰਗ ਜਲੁ ਅਟਲੁ ਸਿਖ ਸੰਗਤਿ ਸਭ
ਨਾਵੈ॥ ਨਿਤ ਪੁਰਾਣ ਬਾਚੀਅਹਿ ਬੇਦ ਬ੍ਰਹਮਾ
ਮੁਖਿ ਗਾਵੇ॥ ਅਜੈ ਚਵਰੁ ਸਿਰਿ ਢੁਲੈ ਨਾਮ
ਅੰਮ੍ਰਿਤ ਮੁਖ ਲੀਅਉ॥ ਗ਼ੁਰ ਅਰਜਨ ਸਿਰ
ਛਤ੍ਰ ਆਪ ਪ੍ਰਮੇਸਰਦੀਅਉ॥ ਮਿਲੁ ਨਾਨਕ
ਅੰਗਦ ਅਮਰ ਗੁਰਗੁਰੁ ਰਾਮ ਦਾਸ ਹਰ ਪਹਿ
ਗਯਉ॥ ਹਰਿਬੰਸ ਜਗਤਿ ਜਸ ਸੰਚ ਤਉ
ਸੁ ਕਵਨ ਕਹੈ ਸ੍ਰੀ ਗੁਰ ਮੋਯਉ॥ ਦੇਵ ਪੁਰੀ
ਮੈ ਗਇਉ ਆਪ ਪ੍ਰਮੇਸ਼ਰ ਭਾਇਉ॥ ਹਰਿ
ਸਿੰਘਾਸਣ ਦੀਅਉ ਸ੍ਰੀ ਗੁਰੁ ਤਾਹਿ ਬਿਠਾਇਉ॥
ਰਹਿਸ ਕੀਓ ਸੂਰ ਦੇਵ ਤੋਹਿ ਜਸ ਜੈ ਜੈ ਜੰਪਹਿ
ਅਸੁਰ ਗਏ ਤੇ ਭਾਗ ਪਾਪ ਤਨ ਭੀਤਰ ਕੰਪਹਿ
ਕਾਟੇ ਸੁਪਾਪ ਤਿਨ ਨਰਹੁ ਕੇਗੁਰੂਰਾਮਦਾਸਜਿਨ
ਪਯਉ॥ ਛਤ ਸਿੰਘ ਸਣ ਪ੍ਰਿਥਮੀ ਗੁਰ
ਅਰਜਨ ਕਉ ਦੇ ਆਇਅ ਤੇੁ॥


( ੪੬)