ਪੰਨਾ:ਗੁਰਬਾਣੀ ਕੀਰਤਨ.pdf/53

ਇਹ ਸਫ਼ਾ ਪ੍ਰਮਾਣਿਤ ਹੈ

ਗਾਇਨ ਕਰਨ ਦਾ ਤਰੀਕਾ


ਅਸਥਾਈ

ਜੀ ਸੂਰਜ ਕਿਰਣ ਮਿਲੇ ਜਲ ਕਾ
ਜਲ ਹੂਆ ਰਾਮ(੨)
ਅੰਤਰਾ, ਜੋਤੀ ਜੋਤ ਮਿਲੀ ਸੰਪੂਰਨ
ਥੀਆ ਜੀ ਸੂਰਜ ... ... ...
ਬ੍ਰਹਮ ਦੀਸੈ ਬ੍ਰਹਮ ਸੁਣੀਐ
ਏਕ ਏਕ ਵਖਾਣੀਐ। ਆਤਮ ਪਸਾਰਾ
ਕਰਣ ਹਾਰਾ ਪ੍ਰਭ ਬਿਨਾ ਨਹਿ ਜਾਣੀਐ
ਜੀ ਸੂਰਜ ... ... ..


( ੪੫)