ਪੰਨਾ:ਗੁਰਬਾਣੀ ਕੀਰਤਨ.pdf/36

ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਨੰ:੧੪


ਸੁਪਨੇ ਚਲਿਤ੍ਰ ਚਿਤ੍ਰ ਬਾਨ ਕੇ ਬਨੇ ਬਚਿਤ੍ਰ
ਪਵਨ ਪਵਿਤ੍ਰ ਮਿਤ੍ਰ ਆਜ ਮੋਰੇ ਆਏ ਹੈ
ਪਰਮ ਦਿਆਲ ਲਾਲ ਲੋਚਨ ਬਿਸਾਲ
ਮੁਖ ਬਚਨ ਰਸਾਲ ਮਧ ਮਧਰ ਪਿਲਾਏ
ਹੈ ਸੋਭਤ ਮਜਾਸਨ ਬਿਲਾਸਨ ਕੀ
ਅੰਕ, ਮਾਲ ਪ੍ਰੇਮ ਰਸ ਬਿਸਮ ਹੋਇ
ਸਹਿਜ ਸਮਾਏ ਹੈ ਚਾਤ੍ਰਿਕ ਸ਼ਬਦ ਸੁਣ
ਅਖੀ ਉਘੜ ਗਈ ਭਈ ਜਲ ਮੀਨ
ਗਤ ਬਿ੍ਹੋ ਜਗਾਏ ਹੈ


(੨੮)