ਪੰਨਾ:ਗੁਰਬਾਣੀ ਕੀਰਤਨ.pdf/29

ਇਹ ਸਫ਼ਾ ਪ੍ਰਮਾਣਿਤ ਹੈ

ਗਾਇਨ ਕਰਨ ਦਾ ਤਰੀਕਾ
ਅਸਥਾਈ,ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਧ ਜਗ ਚਾਨਣ ਹੋਇਆ(੨)
ਅੰਤਰਾ ਜਿਉ ਕਰ ਸੂਰਜ ਨਿਕਲਿਆ
ਤਾਰੇ ਛਪੈ ਅੰਧੇਰ ਪਲੋਇਆ
ਸਤਿਗੁਰ ... ... ... ... ... ...
ਸਿੰਘ ਬੁਕੇ ਮਿਰਗਾਵਲੀ ਭਨੀ
ਜਾਈ ਨ ਧੀਰ ਧਰੋਆ
ਸਤਿਗੁਰ ... ... ... ... ...


(੨੧}