ਪੰਨਾ:ਗੁਰਬਾਣੀ ਕੀਰਤਨ.pdf/28

ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਨੰ:੧੦


ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਧ ਜਗ ਚਾਨਣ ਹੋਇਆ
ਜਿਉ ਕਰ ਸੂਰਜ ਨਿਕਲਿਆ ਤਾਰ
ਛਪੇ ਅੰਧੇਰ ਪਲੋਆ।ਸਿੰਘ ਬੁਕੇ ਮਿਰ
ਗਾਵਲੀ ਭਨੀ ਜਾਇ ਨ ਧੀਰ ਧਰੋਆ
ਜਿਥੇ ਬਾਬਾ ਪੈਰ ਧਰੇ ਪੂਜਾ ਆਸਣ
ਥਾਪਣ ਸੋਹਿਆ । ਸਿਧ ਆਸਣ
ਸਭ ਜਗਤ ਦੇ ਨਾਨਕ ਆਦਮਤੇ
ਜੇ ਕੋਆ। ਘਰ ਘਰ ਅੰਦਰ
ਧਰਮ ਸਾਲ ਹੋਵੇ ਕੀਰਤਨ ਸਦਾ
ਵਸੋਆ । ਬਾਬੇ ਤਾਰੇ ਚਾਚਕ
ਨਵ ਖੰਡ ਪ੍ਰਿਥਵੀ ਸਚਾ ਢੋਆ
ਗੁਰਮੁਖ ਕਲ ਵਿਚ ਪ੍ਰਗਟ ਹੋਆ


(੨੦)