ਪੰਨਾ:ਗੁਰਬਾਣੀ ਕੀਰਤਨ.pdf/24

ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ੮


ਭਾਗ ਠੜੇ ਰੰਰ ਸੰਤ ਤੁਮਾਰੇ ਜਿਨ
ਘਰ ਧਨ ਹਰ ਨਾਮਾ ||ਪਰਵਾਣ
ਗਣੀ ਸੇਈ ਇਹ ਆਏ ਸਫ਼ਲ
ਤਿਨ ਕੇ ਕਾਮਾ | ਮੇਰੇ ਰਾਮ ਹਰਜਨ
ਕੇ ਹਉ ਬਲ ਜਲਈ। ਕੇਸਾਂ ਕਤ
ਚਵਰ ਢੋਲਾਵਉ ਚਰਨ ਧੂੜ ਮੁਖ
ਲਾਈਂ॥ ਜਨਮ ਮਰਨ ਦਹੁ ਮੈ ਨਹੀਂ
ਜਨ ਪਰ ਉਪਉਪਕਾਰੀ ਆਏ
ਜੀ ਦਾਨ ਦੇਹ ਭਗਤੀ ਲਾਇਨ
ਹਰ ਸਿਉ ਲੈਨ ਮਿਲਾਏ। ਸਚਾ
ਅਮਰ ਸਚੀ ਪਾਤਸ਼ਾਹੀ ਸਚੇ
ਸੇਤੀ ਰਾਤੇ ਸਚਾ ਸੁਖ ਸਚੀ ਵਡਿਆਈ
ਜਿਸਕੇ ਸੋ ਤਿਨ ਜਾਤੇ।ਪਖਾ ਫੇਰਾਂ ਪਾਣੀ
ਢੋਵਾ ਹੋਰਜਨ ਕੇ ਪੀਸਣ ਪੀਸ ਕਮਾਵਾਂ
ਨਾਨਕ ਕੀ ਪ੍ਰਭ ਪਾਸ ਬਿਨੰਤੀ ਤੇਰੇ
ਜਨ ਦੇਖਣ ਪਾਵਾਂ॥


(੧੬)