ਪੰਨਾ:ਗੁਰਬਾਣੀ ਕੀਰਤਨ.pdf/18

ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਨੰ: ੫


ਮੁਰ ਪਿਤ ਪੂਰਬ ਕੀਅਸ ਪਿਆਨਾ
ਭਾਂਤ ਭਾਂਤ ਕੇ ਤੀਰਥ ਨ੍ਹਾਨਾ
ਤਹੀ ਪ੍ਰਕਾਸ਼ ਹਮਾਰਾ ਭਇਉ
ਪਟੰਣਾ ਸ਼ਹਿਰ ਵਿਖੇ ਭਵ ਲਇਉ
ਜਬ ਹੀ ਜਾਤ ਤ੍ਰਿਬੇਣੀ ਭਏ
ਪੁਨ ਦਾਨ ਦਿਨ ਕਰਤ ਬਿਤੋਂ ਏ
ਕੀਨੀ ਅਨਕ ਭਾਂਤ ਤਨ ਰਛਾ
ਦੀਨੀ ਭਾਂਤ ਭਾਂਤ ਕੀ ਸਿਛਾ
ਜਬ ਹਮ ਧਰਮ ਕਰਮ ਮੋ ਆਏ
ਦੇਵ ਲੋਕ ਤਬ ਪਿਤਾ ਸਿਧਾਏ


(੧)