ਪੰਨਾ:ਗੁਰਬਾਣੀ ਕੀਰਤਨ.pdf/14

ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਨੰ: ੩


ਜ਼ਿਸ ਸਿਖ਼ਤ ਸਬ ਕਿਲ ਵਿਖ ਨ ਸਹਿ
ਪਿਤਰੀ ਹੋਇ ਉਧਾਰੋ ਸੋ ਹਰ ਹਰ
ਤੁਮ ਸਦ ਹੀ ਜਪੋ ਜਾਕਾ ਅਤੇ ਨ
ਪਾਰੋ । ਤਾ ਤਾ ਕੀ ਆਸੀਸ
ਨਿਮਖ ਨ ਬਿਸਰੋ ਤੁਮ ਕੇ ਹਰ ਹਰ
ਸਦਾ ਭਜੋ ਜਗਦੀਸ ਸਤਿ ਗੁਰ ਤੁਮ
ਕੋ ਹੋਇ ਇਆਲਾ ਸਤ ਸੰਗਤ ਤੇਰੀ
ਪ੍ਰੀਤ। ਕਾਪੜ ,ਪਤ ਪਰਮੇਸਰ ਰਖੀ
ਭੋਜਨ ਕੀਰਤਨ ਨੀਤ | ਅਮਿਤ ਪੀਉ
ਸਦਾ ਚਿਰ ਜੀਉ ਹਰ ਸਿਮ੍ਰਤ ਅਨੰਦ
ਅਨੰਤਾ। ਰੰਗ ਤਮਾਸਾ ਪੂਰਨ ਆਸਾ
ਕਬਹੁ ਨ ਬਿਆਪੈ ਚਿੰਤਾ। ਭਵਰ
ਤੁਮਾਰਾ ਇਹ ਮਨ ਹੋਤੇ ਹਰ ਚਰਨਾ
ਹੋਇ ਕਉਲਾ । ਨਨਕ ਦਾਸ ਉਨ
ਸੰਗ ਲਪਟਾਇਓ ਜਿਉ ਬੰਦੇ

ਦਾਤਿਕ ਪਊਲਾ ।