ਪੰਨਾ:ਗੁਰਬਾਣੀ ਕੀਰਤਨ.pdf/112

ਇਹ ਸਫ਼ਾ ਪ੍ਰਮਾਣਿਤ ਹੈ

ਪਿਆਰੇ ਪਾਠਕ ਜਨੋ ਜਿਵੇਂ ਕਿ ਇਸ ਗਟਕੇ ਦੇ ਵਾਚਣ ਨਾਲ ਆਪ ਤਾਂ ਨੂੰ ਪਤਾ ਲਗ ਹੀ ਗਿਆ ਹੈ ਕਿ ਗੁਰਬਾਣੀ ਦੇ ਸਬਦਾਂ ਨੂੰ ਨਵੀਨ ਅਜ਼ਕਲ ਦੀਆਂ ਤਰਜ਼ਾਂ ਨਾਲ ਗਾਕੇ ਸਿਖ ਸੰਗਤਾਂ ਦੀ ਰੁਚੀ ਨੂੰ ਗੁਰਾਣੀ ਨਾਲ ਨਹੂੰ ਲਗਾਉਣ ਦੀ ਕੋਸ਼ਸ਼ ਕੀਤਾ ਗਈ ਹੈ ਤੇ ਜੇਕਰ ਗੁਰੂ ਘਰ ਦੇ ਪ੍ਰੇਮੀਆਂ ਨੇ ਇਸ ਹਟਕੇ ਨੂੰ ਸਲਾਹਿਆ ਤੇ ਮੰਗ ਕੀਤੀ ਤੇ ਹੋਰ ਨਵੀਆਂ ਨਵੀਆਂ ਤਰਜ਼ਾ ਦਾ ਵਡਾ ਗਟਕਾ ਸੀਘਰ ਹੀ ਛਪਵਾ ਦਿਤਾ ਜਾਵੇਗਾ। ਆਪ ਦੀ ਸ਼ੁਭ ਰਾਏ ਦੇ ਉਡੀਕਵਾਣ, ਅਸੀ ਹਾਂ ।

ਨਰਿੰਜਨ ਸਿੰਘ ਐਂਡ ਸੰਨਜ਼ ਪੁਸਤਕਾਂ

ਤੇ ਗੁਟਕ ਛਾਪਣ ਵਾਲੇ

ਬਾਜਾਰ ਮਾਈ ਸੇਵਾਂ

ਸ੍ਰੀ ਅੰਮ੍ਰਿਤਸਰ

( ੧੦੪ )