ਪੰਨਾ:ਗੁਰਬਾਣੀ ਕੀਰਤਨ.pdf/106

ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਨੂੰ:੫o


ਮਾਗਉ ਰਾਮ ਤੇ ਇਕੁ ਦਾਨੁ।
ਸਗਲ ਮਨੋਰਥ ਪੂਰਨ ਹੋਵਹਿ ਸਿਮਰਉ
ਤੁਮਰਾ ਨਾਮੁ॥ਰਹਾਉ॥ ਚਰਨ ਤੁਮਾਰੇ ਹਿਰਦੇ ਵਾਸਹਿ
ਸੰਤਨ ਕਾ ਸੰਗ ਪਾਵਉ॥ ਸੋਗ ਅਗਨਿ ਮੈ
ਮਨ ਨ ਬਿਆਪੈ ਆਠ ਪਹਿਰ ਗੁਣ
ਗਾਵਉ | ਸੁਵਸਤ ਬਿਵਸਥਾ ਹਰਿ ਕੀ
ਸੇਵਾ ਮਧਯੰਤ ਪ੍ਰਭ ਜਾਪਣ
ਨਾਨਕ ਰੰਗ ਲਗਾ ਪਰਮੇਸਰ
ਬਾਹੁੜਿ ਜਨਮ ਨ ਛਾਪਣ


(੯੮)