ਪੰਨਾ:ਗੁਰਬਾਣੀ ਕੀਰਤਨ.pdf/102

ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਨੰ: ੪੮


ਜਪ ਗੋਬਿੰਦ ਗੁਪਾਲ ਲਾਲ
ਰਾਮ ਨਾਮ ਸਿਮਰ ਤੂੰ ਜੀਵਹਿ ਫਿਰ
ਨ ਖਾਈ ਮਹਾਂ ਕਾਲ। ਕੋਟ ਜਨਮ
ਭ੍ਰਮਿ ਭ੍ਰਮਿ ਭ੍ਰਮਿ ਆਇਉ। ਵਡੇ
ਭਾਗ ਸਾਧ ਸੰਗੁ ਪਾਇਉ।
ਬਿਨ ਗੁਰ ਪੂਰੇ ਨਾ ਉਧਾਰੁ
ਬਾਬਾ ਨਾਨਕ ਆਖੇ ਇਹੁ ਬੀਚਾਰੁ।


(੯੪)