ਗੀਤਾਂਜਲੀ
ਉਹ ਆਉਂਦਾ ਹੈ, ਨਿਤ ਆਉਂਦਾ ਹੈ ਇਹ ਉਸਦੇ ਚਰਨ ਕਮਲ ਹਨ ਦੁਖਾਂ ਦੀ ਗਰਮੀ ਵਿਚ ਠੰਢ ਪੌਂਦੇ ਮੇਰੇ ਦਿਲ ਨੂੰ ਖਿੜਾਉਂਦੇ ਕਮਲ ਵਾਂਗ।
੪੮