ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

ਮੈਨੂੰ ਦੋ ਖੰਭ ਦਈਂ:-
ਜਦ ਚਿੱਕੜ ਹੋਵੇ,
ਬਦਬੂਆਂ ਆਵਣ,
ਤੇ ਭਾਂਬੜ ਮੱਚਣ,
ਮੈਂ ਨਿਕੀ ਉਡਾਰੀ ਨਾਲ
ਉੱਡਾਂ ਤੇ ਉੱਚਾ ਹੋਵਾਂ

ਮੈਨੂੰ ਸ਼ਕਤੀ ਦੇਹ:-
ਇਸ ਨਿਕੀ ਜੋਤੀ ਨੂੰ,
ਉਸ ਮਹਾ ਜੋੜ ਦੇ ਵਿਚ
ਦਾਂ ਨੂੰ ਸਾਗਰ ਵਿਚ ਪਾਂਵਾਂ!
ਤੇ ਮਿਟਾਵਾਂ ਤੇ ਇਕ ਹੋ ਜਾਵਾਂ।

੪੨