ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

ਝਈਆਂ ਲੈ ਰਹੀ ਹੈ, ਪਰ ਬਾਲਕ ਖੇਡਾਂ ਖੇਡ ਰਹੇ ਹਨ । ਉਰਲੇ ਪਾਰਲੇ ਸੰਸਾਰ ਸਾਗਰ ਦੇ ਕੰਢਿਆਂ ਉਤੇ ਬਾਲਕਾਂ ਦਾ ਮੇਲਾ ਆਦ ਜੁਗਾਦ ਤੋਂ ਲਗਦਾ ਆ ਰਿਹਾ ਹੈ।

੮੨