369
ਤੇਰੀ ਹਿੱਕ ਤੇ ਮਲ਼ਾਈਆਂ ਆਈਆਂ ਕੱਚਾ ਦੁੱਧ ਪੀਣ ਵਾਲ਼ੀਏ
370
ਅੱਖ ਵਿਚ ਤਿਣ ਪੈ ਜਾਵੇ ਜਿਹੜਾ ਪਿੰਡ ਦੀ ਕੁੜੀ ਵਲ ਝਾਕੇ
ਗਾਉਂਦਾ ਪੰਜਾਬ:: 65