305
ਰਾਤੀਂ ਤੇਰੀ ਗੁੱਤ ਲਮਕੇ ਸਾਨੂੰ ਸੱਪਣੀ ਦੇ ਪੈਣ ਭੁਲੇਖੇ
306
ਜੱਟੀ ਹੱਟੀ ਤੇ ਸ਼ਰਾਬਣ ਹੋਈ ਸੱਪ ਰੰਗੀ ਛੀਂਟ ਦੇਖ ਕੇ
307 ਮੱਛੀਆਂ
ਉੱਚਾ ਹੋ ਗਿਆ ਅੰਬਰ ਦਾ ਰਾਜਾ ਛੱਪੜਾਂ 'ਚ ਰੋਣ ਮੱਛੀਆਂ
56:: ਗਾਉਂਦਾ ਪੰਜਾਬ