265
ਰਾਂਝਾ ਮੱਝਾਂ ਦੇ ਸਿੰਗਾਂ ਨੂੰ ਫੜ ਰੋਵੇ ਖੇੜੇ ਲੈ ਗਏ ਹੀਰ ਚੁੱਕ ਕੇ,
267
ਵੀਰ ਮੱਝੀਆਂ ਦੇ ਸੰਗਲ ਫੜਾਵੇ ਭਾਬੋ ਮੱਥੇ ਪਾਵੇ ਤਿਊੜੀਆਂ
268
ਤੈਨੂੰ ਲੈ ਚੂੰ ਸਲੀਪਰ ਕਾਲ਼ੇ ਚਾਹੇ ਮੇਰੀ ਮਹਿੰ ਬਿਕਜੇ
ਗਾਉਂਦਾ ਪੰਜਾਬ:: 51