ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/134

ਇਹ ਸਫ਼ਾ ਪ੍ਰਮਾਣਿਤ ਹੈ

995


ਤਕਲ਼ੇ ਨੂੰ ਵਲ਼ ਪੈ ਗਏ
ਵਲ਼ ਕਢੂਗੀ ਜਠਾਣੀ ਮੇਰੀ

996


ਘਰ ਪੁਗਦੀ ਜਠਾਣੀਏਂ ਤੇਰੀ
ਖੇਤ ਬੰਨੇ ਜੇਠ ਦੀ ਪੁੱਗੇ

ਮੇਰਾ ਘੁੰਡ 'ਚੋਂ ਨਿਕਲ ਗਿਆ ਹਾਸਾ
ਭਾਈ ਜੀ ਦੇ ਪੈਣ ਜੁੱਤੀਆਂ

132 :: ਗਾਉਂਦਾ ਪੰਜਾਬ