ਸੁੱਤੀ ਪਈ ਨੂੰ ਪੱਖੇ ਦੀ ਝਲ ਮਾਰੇ ਉਹ ਵਰ ਟੋਲ਼ੀਂ ਬਾਬਲਾ ਬਾਪੂ ਤੇਰੇ ਮੰਦਰਾਂ 'ਚੋਂ ਸਾਨੂੰ ਮੁਸ਼ਕ ਚੰਦਨ ਦਾ ਆਵੇ ਟੁਟ ਕੇ ਨਾ ਬਹਿਜੀਂ ਵੀਰਨਾ ਭੈਣਾਂ ਵਰਗਾ ਸਾਕ ਨਾ ਕੋਈ ਮੇਰੀ ਨਣਦ ਚੱਲੀ ਮੁਕਲਾਵੇ ਅਲ਼ਸੀ ਦੇ ਫੁੱਲ ਵਰਗੀ