ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/75

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਗਿਆਨਕ ਦੀ ਇਸ ਵੱਡੀ ਖੋਜ ਨੂੰ ਮਾਏ ਦਿੰਦੇ ਹੋਏ 28 ਫਰਵਰੀ ਦਾ ਦਿਨ ਵਿਗਿਆਨ ਦਿਵਸ ਵਜੋਂ ਐਲਾਨਿਆ ਗਿਆ ਹੈ।

ਵਿਗਿਆਨ ਦੀ ਪਹਿਲੀ ਖੋਜ ਅੱਗ ਨੂੰ ਮੰਨਿਆ ਗਿਆ ਹੈ। ਜਦ ਆਦਿ-ਇਸ ਤਬਾਹਕਾਰੀ ਅੱਗ ਨੇ ਉਸਦੇ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ। ਉਸਦਾ ਠੰਢ ਤੋਂ ਬਚਾਅ ਹੋਏ ਲੱਗਾ, ਜੰਗਲੀ ਜਾਨਵਰਾਂ ਦਾ ਖਤਰਾ ਘਟ ਗਿਆ, ਸੁਆਦੀ ਹੋਏ ਲੱਗਾ। ਨਰਮ ਮਾਸ ਖਾਏ ਨਾਲ ਉਸਦੇ ਜਬਾੜਿਆਂ ਦਾ ਆਕਾਰ ਘਟ ਲੱਗਾ ਅਤੇ ਉਸਦਾ ਰਿਹਰਾ 'ਬੰਦਿਆਂ' ਵਰਗਾ ਬਨ ਲੱਗਾ।

ਇਸਤੋਂ ਬਾਅਦ ਵਿਗਿਆਨ ਮਨੁਖ ਦੇ ਜੀਵਨ ਵਿੱਚ ਹੌਲੀ ਹੌਲੀ ਅੱਗੇ ਵਧਦਾ ਗਿਆ। ਜਿੱਥੇ ਇੱਕ ਪਾਸੇ ਮਨੁੱਖ ਆਪਈਆਂ ਮੁਸ਼ਕਿਲਾਂ ਦੇ ਹੱਲ ਲਈ ਦੇਵੀ ਦੇਵਤਿਆਂ ਦੀ ਪੂਜਾ ਕਰਨ ਲੱਗਾ ਉਥੇ ਕੁਝ ਲੋਕ ਇਹਨਾਂ ਮੁਸ਼ਕਿਲਾਂ ਦਾ ਕਾਰਣ ਵਰਤਦ ਦੀਆਂ ਕੋਸ਼ਿਸ਼ਾਂ ਕਰਨ ਲੱਗੇ। ਇਹ ਦੂਸਰਾ ਰਾਹ ਵਿਗਿਆਨ ਦਾ ਰਾਹ ਸੀ। ਅੱਜ ਮਨੁੱਖ ਦਾ ਜੀਵਨ ਜਿੰਨਾ ਕੁ ਸੁਖਾਲਾ ਬਇਆ ਹੈ ਇਹ ਵਿਗਿਆਨ ਦੇ ਰਾਹ 'ਤੇ ਜ਼ੱਲਇ ਵਾਲੇ ਦੂਸਰੇ ਗਰੁੱਪ ਦੀਆਂ ਕੋਸ਼ਿਸ਼ਾਂ ਸਦਕਾ ਹੀ ਹੋਇਆ ਹੈ। ਪੂਜਾ, ਸ਼ਰਧਾ, ਵਿਸ਼ਵਾਸ ਮਨੁੱਖ ਨੂੰ ਦੁੱਖ ਝੱਲ ਦੇ ਕਾਬਲ ਤਾਂ ਜਰੂਰ ਬਈਉਂਦੇ ਹਨ ਪਰ ਦੁੱਖ ਦੂਰ ਕਰਨ ਦੇ ਕਾਬਲ ਵਿਗਿਆਨ ਹੀ ਬਈਉਂਦਾ ਹੈ। ਚਾਹੇ ਕੁਝ ਲੋਕਾਂ ਨੂੰ ਲੱਗ ਸਕਦਾ ਹੈ ਕਿ ਵਿਗਿਆਨ ਦੇ ਨਾਲ ਮਨੁੱਖੀ ਦੁੱਖ ਤਕਲੀਫ਼ਾਂ ਘਟੀਆਂ ਨਹੀਂ ਪਰ ਇਹ ਵਿਚਾਰ ਵਿਗਿਆਨ ਪ੍ਰਤੀ ਸਾਡੇ ਮਨਾਂ ਵਿੱਚ ਪਈ ਨਾਕਾਰਆਤਮਿਕ ਸੋਚ ਦਾ

76