ਪੰਨਾ:ਗ਼ਦਰ ਪਾਰਟੀ ਲਹਿਰ.pdf/79

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹਾਲਾਤ ਦੇ ਨਾਲ ਮੇਲਕੇ ਸੋਚਦੇ ਸਨ । ਇਨਕਲਾਬੀਆਂ ਨੂੰ ਕਾਬਲ ਜਾਕ ਰਾਈਫਲਾਂ ਬਨਾਉਣਾ ਸਿਖਣ ਇਹ ਜ਼ਾਹਰ ਹੀ ਹੈ ਕਿ ਗਦਰ ਪਾਰਟੀ ਦੀ ਪਲੈਨ ਦਾ ਅਤੇ ਉਥੋਂ ਪੰਜਾਬ ਲਿਆਉਣ ਦੀ ਪ੍ਰੇਰਨਾ ਕੀਤੀ, ਅਤੇ ੧੯੦੭ ਕੁਦਰਤੀ ਤੌਰ ਉਤੇ ਸਭ ਤੋਂ ਵਡਾ ਅੰਗ ਹਿੰਦ ਵਿਚ ਇਨਕਲਾਬੀ ਵਾਲੀ ਐਜੀਟੇਸ਼ਨ ਦੇ ਮਸ਼ਹੂਰ ਇਨਕਲਾਬੀ ਦਾਰ ਅਜੀਤ ਸਿੰਘ ਤਿਆਰੀਆਂ ਕਰਨੀਆਂ ਅਤੇ ਕਰਾਉਣੀਆਂ ਸਨ। ਇਨਾਂ . ਨੇ ਗਦਰ ਪਾਰਟੀ ਦੇ ਮੈਂਬਰਾਂ ਨੂੰ ਸੈਨਫਾਂਸਿਸਕ ਇਸੇ ਭਾਵ ਦੀ ਤਿਆਰੀਆਂ ਅਤੇ ਕੋਸ਼ਸ਼ਾਂ ਬਾਰੇ ਵਿਸਥਾਰ ਨਾਲ ਜ਼ਿਕਰ ਚਿਠੀ ਲਿਖੀ*। ਸੰਸਾਰ ਯੁਧ ਛਿੜ ਜਾਣ ਦੀ ਸੂਰਤ ਵਿਚ ਅਗਲੇ ਕਈ ਕਾਂਡਾਂ ਵਿਚ ਆਵੇਗਾ, ਪਰ ਇਥੇ ਗਦਰ ਪਾਰਟੀ ਗਦਰੀ ਇਨਕਲਾਬੀਆਂ ਦੇ ਜੱਥੇ ਹਿੰਦ ਵਿਚ ਗਦਰ ਕਰਵਾਉਣ ਦੀ ਪਲੈਨ ਅਤੇ ਪ੍ਰੋਗਰਾਮ ਦੇ ਮੁੱਖ ਅੰਗਾਂ ਨੂੰ ਸਾਫ ਕਰਨ ਖਾਤਰ ਖਾਤਰ ਅਮਰੀਕਾ ਕੈਨੇਡਾ ਅਤੇ ਧੁਰ ਪੁਰਬ ਤੋਂ ਭਾਰੀ ਗਿਣਤੀ ਇਹ ਸਪੱਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਹਿੰਦ ਵਿਚ ਬਗਾਵਤ ਵਿਚ ਦੇਸ ਭੇਜਨ ਦੇ ਪ੍ਰੋਗਰਾਮ ਬਾਰੇ ਤਾਂ ਕਿਸੇ ਹਵਾਲੇ ਦੇਣ ਦੀ ਵੀ ਕਰਾਉਣ ਦੇ ਪ੍ਰੋਗਰਾਮ ਦਾ ਸਭ ਤੋਂ ਅਹਿਮ ਅੰਗ ਅਤੇ ਧੁਰਾ ਲੋੜ ਨਹੀਂ, ਕਿਉਂਕਿ ਜਿਵੇਂ ਅਗਲੇ ਕਾਂਡਾਂ ਵਿਚ ਵੇਖਿਆ ਹਿੰਦੁਸਤਾਨੀ ਫੌਜ ਦੀਆਂ ਦੇਸੀ ਪਲਟਣਾਂ ਨੂੰ ਗਦਰ ਵਾਸਤੇ ਜਾਵੇਗਾ ਉਨਾਂ ਨੇ ਇਸਤਰ੍ਹਾਂ ਅਮਲੀ ਤੌਰ ਉਤੇ ਕੀਤਾ । ਤਿਆਰ ਕਰਨਾ ਸੀ*, ਭਾਵੇਂ ਇਸ ਵਿਚ ਦੇਸ ਦੀ | ਗਦਰ ਪਾਰਟੀ ਦੀ ਉਪ੍ਰੋਕਤ ਪਲੈਨ ਅਤੇ ਪ੍ਰੋਗਰਾਮ ਦੇ ਆਮ-ਜਨਤਾ, ਖਾਸ ਕਰ ਨੌਜਵਾਨਾਂ ਅਤੇ ਪੇਂਡੂਆਂ ਨੂੰ ਨਾਲ ਕਈ ਪਹਿਲੂਆਂ ਬਾਰੇ ਭਾਵੇਂ ਸ਼ਹਾਦਤ ਪੂਰੀ ਨਹੀਂ, ਪਰ ਇਸ ਲੈਣਾ ਵੀ ਸ਼ਾਮਲ ਸੀ। ਇਸ ਪ੍ਰੋਗਰਾਮ ਦਾ ਇਕ ਪਹਿਲੂ ਦੀਆਂ ਮੋਟੀਆਂ ਮੋਟੀਆਂ ਲੀਹਾਂ ਜ਼ਰੂਰ ਦਿਸਦੀਆਂ ਹਨ, ਭਾਵੇਂ ਇਹ ਵੀ ਸੀ ਕਿ ਇਨਾਂ ਤਿਆਰੀਆਂ ਅਤੇ ਕੋਸ਼ਿਸ਼ਾਂ ਦਾ ਹਿੰਦ ਤੋਂ ਇਹ ਧੁੰਦਲੀ ਹਾਲਤ ਵਿਚ ਹੀ ਕਿਉਂ ਨਾ ਹੋਣ । ਪਰੰਤੁ ਇਸ ਬਾਹਰ ਅਮਰੀਕਾ ਨੂੰ ਉਸੇ ਤਰ੍ਹਾਂ ਸੁਰਖਯਤ ਅੱਡਾ ਪਲੈਨ ਦੀ ਤਫਸੀਲ ਦੀਆਂ ਲੜੀਆਂ ਧੁੰਦਲੀ ਹਾਲਤ ਵਿਚ ਵੀ ਨਹੀਂ (safe Base) ਬਣਾਇਆ ਜਾਵੇ ਜਿਵੇਂ ਕਈ ਹੋਰ ਮੁਲਕਾਂ ਦੇ ਦਿਸਦੀਆਂ। ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਗਦਰ ਖਾਸ ਕਰ ਆਇਰਿਸ਼, ਦੇਸ਼ ਭਗਤਾਂ ਨੇ ਬਣਾਇਆ ਹੋਇਆ ਪਾਰਟੀ ਦੀ ਪਲੇਨ ਅਤੇ ਪ੍ਰੋਗਰਾਮ, ਗਦਰ ਪਾਰਟੀ ਦੇ ਪੰਚਾਇਤੀ ਸੀ। ਇਸ ਵਾਸਤੇ ਗਦਰ ਪਾਰਟੀ ਐਸੀਆਂ ਕਾਰਵਾਈਆਂ ਰਾਜ ਦੇ ਨਿਸ਼ਾਨੇ ਵਾਂਰੀ, ਗਦਰ ਪਾਰਟੀ ਦੇ ਲੀਡਰਾਂ ਦੀ ਡੂੰਘੀ ਖੁਲਮਾ ਖੁਲਾ ਕਰਨੋਂ ਸੰਕੋਚ ਕਰਦੀ ਜਿਨ੍ਹਾਂ ਨਾਲ ਅਮਰੀਕਾ ਦਾ ਵੀਚਾਰ ਦਾ ਸ਼ਾਇਦ ਇਤਨਾ ਨਤੀਜਾ ਨਹੀਂ ਸੀ, ਜਿਤਨਾ ਕਿ ਕਾਨੂੰਨ ਭੰਗ ਹੋਣ ਕਾਰਨ ਅਮਰੀਕਨ ਸਰਕਾਰ ਨੂੰ ਅਮਰੀਕਾ ਅਮਰੀਕਾ ਵਿਚਲੇ ਮਹੌਲ ਅਤੇ ਆਇਰਿਸ਼ ਅਤੇ ਚੀਨੇ ਆਦਿ ਵਿਚ ਗਦਰ ਪਾਰਟੀ ਲਹਿਰ ਨੂੰ ਦਬਾਉਣ ਦਾ ਬਹਾਨਾ ਮਿਲ ਦੇਸ਼ ਭਗਤਾਂ ਦੀਆਂ ਆਪਣੇ ਆਪਣੇ ਦੇਸ਼ਾਂ ਨੂੰ ਆਜ਼ਾਦ ਕਰਾਉਣ ਸਕੇ । ਮਿਸਾਲ ਵਜੋਂ ਗਦਰ ਪਾਰਟੀ ਅਮਰੀਕਾ ਵਿਚ ਜਥੇਬੰਦ ਵਾਲੀਆਂ ਕੋਸ਼ਸ਼ਾਂ ਦੀਆਂ ਪਾਈਆਂ ਲੀਹਾਂ ਅਤੇ ਮਿਸਾਲਾਂ ਤਰੀਕੇ ਨਾਲ ਅਤੇ ਖ਼ੁਲਮ ਖੁਲੇ ਤੌਰ ਉਤੇ ਹਥਿਆਰਾਂ ਦੇ ਅੱਕਠਾ ਦੀ ਸਭਾਵਕ ਪੈਦਾਇਸ਼ । ਅਰਥਾਤ ਹੋ ਸਕਦਾ ਹੈ ਕਿ ਪਲੈਨ ਦੀ ਕਰਨ ਅਤੇ ਹਥਿਆਰਾਂ ਦੀ ਸਿਖਲਾਈ ਦਾ ਪ੍ਰਬੰਧ ਕਰਨੋਂ ਝਕਦੀ ਅਮਲੀ ਵਰਤੋਂ ਦੀਆਂ ਲੜੀਆਂ ਨੂੰ ਵਿਸਥਾਰ ਰਹੀ । ਪਰ ਇਸ ਮਜਬੂਰੀ ਨੂੰ ਸਾਹਮਣੇ ਰੱਖਦਿਆਂ ਹੋਇਆਂ ਪੂਰਬਕ ਗਿਣਿਆ ਮਿਥਿਆ ਹੀ ਨਾ ਗਿਆ ਹੋਵੇ, ਗਦਰ ਪਾਰਟੀ ਦੀ ਸਕੀਮ ਸੀ ਕਿ ਹਿੰਦੀ ਨੌਜਵਾਨਾਂ ਨੂੰ ਅਮਰੀਕਾ ਕਿਉਂਕਿ ਗਦਰ ਪਾਰਟੀ ਦੇ ਲੀਡਰਾਂ, ਲਾ: ਹਰਦਿਆਲ ਜਾਂ ਹੋਰ ਬਦੇਸ਼ਾਂ ਵਿਚ ਫੌਜੀ ਸਿਖਲਾਈ ਕਰਵਾਕੇ* ਸਮੇਤ, ਨੂੰ ਇਨਕਲਾਬੀ ਢੰਗਾਂ ਦੀ ਅਮਲੀ ਵਰਤੋਂ ਦਾ ਅਜੇ ਹਿੰਦੁਸਤਾਨ ਗੁਪਤ ਤੌਰ ਉਤੇ ਭੇਜਿਆ ਜਾਵੇ, ਜਿਥੇ ਉਹ ਫੌਜਾਂ ਤਜੱਰਬਾ ਨਹੀਂ ਸੀ। ਇਹ ਕਾਰਨ ਵੀ ਹੋ ਸਕਦਾ ਹੈ ਕਿ ਵਿਚ ਘੁਸ ਕੇ (ਜਿਤਨਾ ਚਿਰ ਵਡਾ ਯੁਧ ਨਾ ਲਗੇ ਅਤੇ ਗਦਰ ਇਨਕਲਾਬੀ ਪਾਰਟੀਆਂ ਦੇ ਬਹੁਤ ਸਾਰੇ ਭੇਦ ਅਕਸਰ ਪਰਦੇ ਪਾਰਟੀ ਖੁਲੀ ਬਗਾਵਤ ਕਰਨ ਦਾ ਹੁਕਮ ਨਾ ਭੇਜੇ) ਕੰਮ ਕਰੀ ਵਿਚ ਰਹਿ ਜਾਂਦੇ ਹਨ ਅਤੇ ਗਦਰ ਪਾਰਟੀ ਦਾ ਗੁਪਤ ਕੰਮ ਜਾਣ । ਇਸੇ ਤਰਾਂ ਪਿੰਡਾਂ, ਵਿਦਿਆਰਥੀਆਂ ਅਤੇ ਆਮ ਜਨਤਾ ਕੇਵਲ ਤਿੰਨ ਮੈਂਬਰਾਂ ਦੇ ਕਮੀਸ਼ਨ ਦੇ ਸਪੁਰਦ ਸੀ । ਪਰ ਸਭ ਤੋਂ ਵਿਚ ਪ੍ਰਚਾਰ ਕਰਨ ਵਾਸਤੇ ਵੀ ਅਗਾਉਂ ਪਾਰਟੀਆਂ ਭੇਜਣ ਦੀ । ਵਡਾ ਸਬੱਬ ਇਹ ਜਾਪਦਾ ਹੈ ਕਿ ਸੰਸਾਰ ਯੁਧ ਗਦਰ ਪਾਰਟੀ ਸਕੀਮ ਸੀ। ਸ੍ਰੀ ਸੋਹਨ ਸਿੰਘ ਭਕਨਾ ਇਸੇ ਖਾਤਰ, ਦੇ ਲੀਡਰਾਂ ਦੀ ਆਸ ਤੋਂ ਪਹਿਲੋਂ ਲਗ ਜਾਣ ਕਰਕੇ, ਉਨਾਂ ਨੂੰ ਅਰਥਾਤ ‘ਕੌਮਾ ਗਾਟਾ ਮਾਰੂ ਦੇ ਮੁਸਾਫਰਾਂ ਨੂੰ ਆਪਣੇ ਆਪਣੇ ਪ੍ਰੋਗਰਾਮ ਦੀ ਤਫਸੀਲ ਤਹਿ ਕਰਨ ਅਤੇ ਇਸ ਦੇ ਕਈ ਪ੍ਰੋਗਰਾਮ ਸਮਝਾਉਣ ਅਤੇ ਦੇਸ ਅੰਦਰ ਰਾਜਸੀ ਜਥੇਬੰਦੀਆਂ, ਪਹਿਲੂਆਂ ਨੂੰ ਸਿਰੇ ਚਾੜਨ ਦਾ ਮੌਕਿਆ ਨਾ ਮਿਲਿਆ । ਖਾਸ ਕਰ ਇਨਕਲਾਬੀ ਪਾਰਟੀਆਂ, ਨਾਲ ਤਾਲ ਮੇਲ ਪੈਦਾ ਗਦਰ ਪਾਰਟੀ ਲਹਿਰ ਸੰਬੰਧੀ ਚਲੇ ਕਈ ਮੁਕਦਮਿਆਂ ਵਿਚ ਕਰਨ ਖਾਤਰ, ਯੂਰਪ ਦਾ ਯੁਧ ਸ਼ੁਰੂ ਹੋਣ ਤੋਂ ਪਹਿਲੋਂ . ਲਾ ਹਰਦਿਆਲ ਅਤੇ ਗਦਰ ਪਾਰਟੀ ਦੇ ਹੋਰ ਲੀਡਰਾਂ ਦੀਆਂ ਅਮਰੀਕਾ ਤੋਂ ਹਿੰਦੁਸਤਾਨ ਲਈ ਰਵਾਨਾ ਹੋ ਗਏ ਸਨ। ਤਕਰੀਰਾਂ ਤੋਂ ਖਿਚ ਖਿਚਾਕੇ ਇਹ ਜ਼ਾਹਰ ਕਰਨ ਦੀ ਕੋਸ਼ਸ਼ ਕੀਤੀ ਹਥਿਆਰ ਅਕੱਠੇ ਕਰਨ ਵੱਲ ਵੀ ਧਿਆਨ ਦਿੱਤਾ ਗਿਆ। ਗਈ ਹੈ ਕਿ ਗਦਰ ਪਾਰਟੀ ਦੇ ਲੀਡਰਾਂ ਨੂੰ ਗਾਲਬਨ ਇਹ ਪਤਾ ਪਹਿਲਾ ਸੰਸਾਰ ਯੁੱਧ ਛਿੜਨ ਤੋਂ ਪਹਿਲੋਂ ੧੩ ਜਨਵਰੀ ਸੀ ਕਿ ਯੂਰਪ ਦਾ ਯੁਧ ਬਹੁਤ ਜਲਦੀ ਛਿੜਨ ਵਾਲਾ ਸੀ*। ੧੯੧੪ ਦੇ ਪਰਚੇ ਵਿਚ 'ਗਦਰ' ਅਖਬਾਰ ਨੇ ਗਦਰੀ ਪਰ ਇਹ ਅਨੁਮਾਨ ਬਿਲਕੁਲ ਗਲਤ ਸੀ ਅਤੇ ਇਸ ਦੀ ਮਨਸ਼ਾ *First Case, The Seduction of Troops, ਜਾਂ ਜਰਮਨੀ ਦੇ ਸਿਰ ਦੋਸ਼ ਬਪਣ ਦੀ ਸੀ ਕਿ ਉਹ ਸ਼ੁਰੂ ਤੋਂ ਵਡਾ ਯਧ ਛੇੜਨ ਲਈ ਤੁਲਿਆ ਹੋਇਆ ਸੀ, ਜਾਂ ਇਸ ਯੁੱਧ First Case, The objects of going to India, p. 1.

  • First Case, Judgement, the Collection

of Arms. p. 1 *First Case, Part II, p. 41; First Case, ਆਇਰਸ਼ਾਂ ਨੇ ਵੀ ਆਇਰਲੈਂਡ ਵਿਚ ਬਗਾਵਤ ਬਰਨ ਖਾਤਰ The Beginning of the Conspiracy and war, ਜਰਮਨੀ ਨਾਲ ਸਾਜ਼ ਬਾਜ਼ ਕੀਤੀ ਅਤੇ ਉਥੇ ਬਗਾਵਤ ਹੋਈ ਵੀ p. 6. (Modern Review, June 1918, p. 677) Third Case, Evidence, p. 87.

  • First Case, Judgement, the Beginning +ਰਵਾਂ ਕਾਂਗ।

wa of the Conspiracy and war, pp. 5-8. P. 1. Pig y Pan t al Library . org