ਪੰਨਾ:ਗ਼ਦਰ ਪਾਰਟੀ ਲਹਿਰ.pdf/206

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੋਟ:- ੧. ਜਿਨ੍ਹਾਂ ਨੂੰ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ ਸੀ, ਉਨਾਂ ਵਿਚੋਂ ਲਾਹੌਰ ਕੌਂਸਪੀਰੇਸੀ ਕੇਸ ਦੇ ਦਸਾਂ ਦੀ, ਲਾਹੌਰ ਸਪਲੀਮੈਂਟਰੀ ਕੇਸ ਦੇ ਅਠਾਈਆਂ ਦੀ, ਲਾਹੌਰ ਸੈਕੰਡ ਸਪਲੀਮੈਂਟਰੀ ਕੇਸ ਦੇ ਤਿੰਨਾਂ ਦੀ, ਅਤੇ ਬਰਮਾ ਕੌਂਸਪੀਰੇਸੀ ਕੇਸ ਦੇ ਇਕ ਦੀ, ਸਜ਼ਾ ਪਿਛੋਂ ਉਮਰ ਕੈਦ ਤੋਂ ਘੱਟ ਕਰ ਦਿਤੀ ਗਈ। ੨. Isemonger and slettery ਦੀ ਲਿਖਤ ਵਿਚ ਦਿਤੀ ਸੰਬੰਧਤ ਅੰਤਥਾ ਵਿਚ ਲਿਖਿਆ ਹੈ ਕਿ ਸੈਕੰਡ ਬਰਮਾ ਕੇਸ ਵਿਚ ਇਕ ਨੂੰ ਫਾਂਸੀ ਦਿਤੀ ਗਈ, ਪਰ ਇਹ ਗਲਤ ਹੈ । ਇਸੇ ਤਰ੍ਹਾਂ ਨੰਗਲ ਕਲਾਂ ਅਤੇ ਜਗਤ ਪੁਰ ਦੇ ਕਤਲਾਂ ਦੇ ਦੋਸ਼ੀਆਂ ਵਿਚੋਂ, ਜਿਨ੍ਹਾਂ ਨੂੰ ਵੱਲਾ ਪੁਲ ਦੀ ਘਟਨਾ ਦੇ ਸਿਲਸਲੇ ਵਿਚ ਵੀ ਸਜ਼ਾ ਦਿੱਤੀ ਗਈ, ਉਨਾਂ ਨੂੰ ਦੋਬਾਰਾ ਗਿਣ ਲਿਆ ਗਿਆ ਹੈ । ੩. ਉਪ੍ਰੋਕਤ ਲਿਸਟ ਮੁਕੰਮਲ ਨਹੀਂ ਸਮਝੀ ਜਾਣੀ ਚਾਹੀਦੀ, ਕਿਉਂਕਿ ਫਰਵਰੀ ੧੯੧੫ ਤਕ ੪੫ ਘਟਨਾਵਾਂ ਹੋਈਆਂ (O' Dwyer, p. 200) ੪. ਸੈਨਸਿਸਕੋ ਕੇਸ ਦੇ ਦੌਰਾਨ ਵਿਚ “ਪੰਡਤ’ ਰਾਮ ਚੰਦ ਅਤੇ ਸ੍ਰੀ ਰਾਮ ਸਿੰਘ ਮਾਰੇ ਗਏ । (ਥ) ਕੋਰਟ ਮਾਰਸ਼ਲ । ਤੇਈਵੇਂ ਰਸਾਲੇ ਦੇ ਫੌਜੀਆਂ ਦਾ ਡਥ ਸ਼ੱਈ ਕੋਰਟ ਮਾਰਸ਼ਲ ਕੀਤਾ ਗਿਆ, ਅਤੇ ਇਨ੍ਹਾਂ ਫੌਜੀਆਂ ਨੂੰ ਫਾਂਸੀ ਲਾਕ ਸ਼ਹੀਦ ਕੀਤਾ ਗਿਆ*:ਨਾਮ ਪਿੰਡ ਜ਼ਿਲਾ ੧. ਸ਼ੀ ਭਾਗ ਸਿੰਘ ਰੂੜੀ ਵਾਲਾ ਅੰਮ੍ਰਿਤਸਰ ੨. ,, ਮੋਤਾ ਸਿੰਘ ੩. ,, ਤਾਰਾ ਸਿੰਘ ੪. ਦਫੇਦਾਰ ਵਧਾਵਾ ਸਿੰਘ ੫, ਸ੍ਰੀ ਇੰਦਰ ਸਿੰਘ ਜੀਓਬਾਲਾ ਸਬਾਜਪੁਰ ਦਫੇਦਾਰ ਲਛਮਣ ਸਿੰਘ ਚੂਸਲੇਵੜ t, ਬੀ ਬੂਟਾ ਸਿੰਘ ਕਸਲ ੯. ,, ਗੁਜਰ ਸਿੰਘ ਲਹੂਕੇ ੧੦. ,, ਜੇਠਾ ਸਿੰਘ ੧੧. ,, ਬੁਧ ਸਿੰਘ ਛੋਟੀਆਂ ੧੨. ,, ਅਬਦਲਾ ਲਾਹੌਰ TQDwyer, p. 203. Eighteen sentenced to death and twelve actually executed. ਤੇਈਵੇਂ ਸਾਲ ਦੇ ਇਨਾਂ ਫੌਜੀਆਂ ਨੂੰ ਮੌਤ ਦੀ ਸਜ਼ਾ ਹੋਈ, ਪਰ ਪਿਛੋਂ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਵਿਚ ਬਦਲ ਦਿਤੀ ਗਈ: ਜ਼ਿਲਾ ਨਾਮ ਪਿੰਡ ੧. ਸ੍ਰੀ ਬਿਸ਼ਨ ਸਿੰਘ ਛੋਟੀਆਂ ਅੰਮ੍ਰਿਤਸਰ ੨. ,, ਬਿਸ਼ਨ ਸਿੰਘ ਨੰ: ੨ ੩. ,, ਨੱਥਾ ਸਿੰਘ ੪. ,, ਕੇਹਰ ਸਿੰਘ ੫. ,, ਚੰਨਣ ਸਿੰਘ ਚੰਡ ਕਸੇਲ ੬. ,, ਨੰਦ ਸਿੰਘ ਰਾਏ ਕੇ ਬੁਰਜ ਇਕ ਸੌ ਅਠਾਈਵੀਂ ਪਾਇਓਨੀਅਰਜ਼ ਦੇ ਸ੍ਰੀ ਫੂਲਾ ਸਿੰਘ ਸ਼ਹੀਦ ਕੀਤੇ ਗਏ (First Ca8e, Seduction of Troops, p. 6)। ਬਾਰਵੇਂ ਰਸਾਲੇ ਦੇ ਦੋ ਫੌਜੀ ਵਾਂਸੀ ਲਾਏ ਗਏ (First Case, Seduction of Troops, p. 9.), ਅਤੇ ਸ੍ਰੀ ਸਾਨਿਯਾਲ ਮੁਤਾਬਕ ਮੇਰਠ ਦੇ ਲਗ ਪਗ ੧੦-੧੧ ਫੌਜੀਆਂ ਨੂੰ ਫਾਂਸੀ ਲਾਈ ਗਈ (ਬੰਦੀ ਜੀਵਨ, ਭਾਗ ਦੂਜਾ, ਪੰਨਾ ੩੬) । ਸਿੰਘਾਪੁਰ ਦੇ ਗਦਰ ਸੰਬੰਧੀ ਫੜੇ ਗਏ ਗਦਰੀਆਂ ਵਿਚੋਂ ੪੧ ਨੂੰ ਕੋਰਟ ਮਾਰਸ਼ਲ ਕਰਕੇ ਗੋਲੀ ਨਾਲ ਉਡਾਇਆ ਗਿਆ, ਅਤੇ ੧੨੫ ਨੂੰ ਮੌਤ ਤੋਂ ਘਟ ਸਜ਼ਾਵਾਂ ਦਿੱਤਆਂ ਗਈਆਂ (Post Mortem on Malay, Virginia Thompson, p. 241.) । ਜੋ ਗਦਰੀ ਵੜੇ ਨਾ ਜਾ ਸਕੇ, (ਜਿਨ੍ਹਾਂ ਦੀ ਗਿਣਤੀ ਸੈਂਕੜਿਆਂ ਵਿਚ ਸੀ), ਜਾਂ ਗੋਲੀ ਦਾ ਨਸ਼ਾਨਾ ਬਣ ਗਏ ਜਾਂ ਜੰਗਲਾਂ ਵਿਚ ਮਰ ਗਏ । ਫੌਜੀਆਂ ਬਾਰੇ ਉਪਰ ਦਿੱਤੀ ਤਵਸੀਲ ਮੁਕੰਮਲ ਨਹੀਂ । ਇਹ ਵੀ ਪੱਕਾ ਪਤਾ ਨਹੀਂ ਕਿ ਕਿਤਨੇ ਕੋਰਟ ਮਾਰਸ਼ਲ ਹੋਏ । ੧੭c Digited by Panjab Digital Library www.paradiglio