ਪੰਨਾ:ਗ਼ਦਰ ਪਾਰਟੀ ਲਹਿਰ.pdf/189

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਾਥੀਆਂ ਦੇ ਉਭਾਰ ਉਤੇ ਕਾਬੂ ਪਾਕੇ ਇਸ ਨੂੰ ਵਿਉਂਤ ਕੇ ਨਾ ਨੂੰ ਲੱਤ ਮਾਰੀ, ਬਲਕਿ ਉਨ੍ਹਾਂ ਵਿਚੋਂ ਕਾਫ਼ੀ ਗਿਣਤੀ ਨੇ ਹੱਥੀਂ ਸਖਤ . ਚਲਾ ਸਕੇ । ਮੁਸ਼ੱਕਤ ਕਰਕੇ ਗਾਹੜੇ ਪਸੀਨੇ ਦੀ ਆਪਣੀ ਪਿਛਲੀ ਕਮਾਈ ਗਦਰ ਪਾਰਟੀ ਲਹਿਰ ਫੇਲ ਕਰਨ ਵਿਚ ਸਬੱਬ ਜਾਂ ਵੀ ਗਦਰ ਪਾਰਟੀ ਦੇ ਹਵਾਲੇ ਕਰ ਦਿੱਤੀ, ਅਤੇ ਆਪ ਗਦਰੀ ਚਾਨਸ, ਜਿਸ ਨੇ ਕਈ ਲਹਿਰਾਂ ਨਾਲ ਹੱਥ ਕੰਡੇ ਕੀਤੇ ਹਨ, ਨੇ . ਮੁਹਿੰਮ ਵਿਚ ਸ਼ਾਮਲ ਹੋਕੇ ਦੇਸ ਨੂੰ ਅਹੁਤੀਆਂ ਪਾਉਣ ਆ ਗਏ । ਵੀ ਆਪਣਾ ਹਿੱਸਾ ਪਾਇਆ। ਹਿੰਦ ਵਿਚ ਗਦਰ ਕਰਨ ਵਾਸਤੇ ‘ਗਦਰ' ਅਖਬਾਰ ਮੁਫਤ ਵੰਡਿਆ ਜਾਂਦਾ। ਇਸ ਨੂੰ ੨੧ ਫਰਵਰੀ ੧੯੧੫ ਦੀ ਤਾਰੀਖ ਨੀਯਤ ਕੀਤੀ ਗਈ ਸੀ, ਜਾਰੀ ਕਰਨ ਦੇ ਤੇ ਇਸ ਦੇ ਚਲੰਤ ਖਰਚ, ਅਤੇ ਯੁਗੰਤਰ ਅਤੇ ਕਿਰਪਾਲ ਸਿੰਘ ਸੂਹੀਆ ੧੩ ਫਰਵਰੀ ਨੂੰ ਲਹਿਰ ਵਿਚ ਆਸ਼ਰਮ ਤੇ ਗਦਰ ਪਾਰਟੀ ਦੀਆਂ ਹੋਰ ਸਰਗਰਮੀਆਂ ਦੇ ਸਾਰੇ ਦਾਖਲ ਹੋਇਆ । ਕਿਰਪਾਲ ਸਿੰਘ ਦੇ ਲਹਿਰ ਵਿਚ ਘਸਣ ਤੋਂ ਖਰਚ, ਕੈਨੇਡਾ, ਅਮਰੀਕਾ ਅਤੇ ਹੋਰ ਬਦੇਸਾਂ ਵਿਚ ਗਏ ਪੰਜਾਬੀ ਪਹਿਲੋਂ ਅੰਗਰੇਜ਼ੀ ਸਰਕਾਰ ਨੂੰ ਸੁੰਦਕ ਜ਼ਰੂਰ ਸੀ ਕਿ ਗਦਰੀ ਕਾਮੇਂ ਆਪਣੇ ਪਾਸੋਂ ਉਗਰਾਹੀਆਂ ਕਰਕੇ ਪੂਰੇ ਕਰਦੇ ਰਹੇ*। ਇਨਕਲਾਬੀ ਕੁਝ ਕਰਨ ਦੇ ਆਹਰ ਵਿਚ ਹਨ, ਪਰ ਉਸ ਨੂੰ ਹਿੰਦ ਨੂੰ ਗਦਰੀ ਮੁਹਿੰਮ ਭੇਜਣ ਅਤੇ ਸਿਆਮ-ਬਰਮਾ ਦੀ ਮੁਹਿੰਮ ਗਦਰੀ ਇਨਕਲਾਬੀਆਂ ਦੀ ਪਲੈਨ ਅਤੇ ਪਹੁੰਚ ਦੇ ਅੰਦਰੂਨੀ ਦੇ ਸ਼ੁਰੂ ਵਿਚਲੇ ਖਰਚ ਵੀ ਗਦਰ ਪਾਰਟੀ ਨੇ ਆਪਣੇ ਪਾਸੋਂ ਭੇਦਾਂ ਬਾਰੇ ਪਤਾ ਨਹੀਂ ਸੀ। ਇਸ ਬਾਰੇ ਕਿਰਪਾਲ ਸਿੰਘ ਪੂਰੇ ਕੀਤੇ । ਸਿਆਮ-ਬਰਮਾ ਦੀ ਮੁਹਿੰਮ ਦੇ, ਖਰਚ ਦਾ ਭਾਰ ਨੇ ੧੪ ਫਰਵਰੀ ਨੂੰ ਪੁਲਸ ਨੂੰ ਇਤਲਾਹ ਦਿਤੀ । ਅਰਥਾਤ ਜਰਮਨਾਂ ੨੪ ਜਾਂ ੨੫ ਅਪ੍ਰੈਲ ੧੯੧੫ ਦੇ ਪਿਛੋਂ ਵੰਡਾਇਆ ਇਹ ਕਿਆਸ ਆਉਣੋਂ ਨਹੀਂ ਰੁਕਦਾ ਕਿ ਜੇਕਰ ਕਿਰਪਾਲ ਜਾਪਦਾ ਹੈ; ਕਿਉਂਕਿ ਲਾ: ਹਰਦਿਆਲ ਨੇ ਜੋਧ ਸਿੰਘ ਰਾਹੀਂ ਸਿੰਘ ਸੂਹੀਆ ਕੇਵਲ ਇਕ ਹਫਤਾ ਹੋਰ ਗਦਰੀ “ਪੰਡਤ ਰਾਮ ਚੰਦ ਨੂੰ ਸੁਨੇਹਾ ਭੇਜਿਆ ਕਿ ਜਰਮਨੀ ਮਾਲੀ ਇਨਕਲਾਬੀਆਂ ਦੇ ਅੰਦਰੁਨੀ ਦਾਇਰੇ ਵਿਚ ਨਾ ਪੁਸਦਾ, ਤਾਂ ਸਹਾਇਤਾ ਕਰਨ ਵਾਸਤੇ ਤਿਆਰ ਹੈ, ਅਤੇ ਜੋਧ ਸਿੰਘ ੨੪ ਕੀ ਹੁੰਦਾ ? ਜਾਂ ੨੫ ਅਪ੍ਰੈਲ ੧੯੧੫ ਨੂੰ ਬਰਲਨ ਤੋਂ ਨੀਊ ਯਾਰਕ ਪੁਜਾ ਅਤੇ ਇਸ ਦੇ ਪਿਛੋਂ “ਪੰਡਤ ਰਾਮ ਚੰਦ ਨੂੰ ਮਿਲਿਆ। ਜੇਕਰ ਪੰਡਤ ਰਾਮ ਚੰਦ ਦੇ ਜਰਮਨਾਂ ਨਾਲ ਇਸ ਤੋਂ ਪਹਿਲੋਂ ਤਅੱਲਕਾਤ ਗੁੜੇ ਹੋ ਗਏ ਸਨ ਅਤੇ ਉਨ੍ਹਾਂ ਜਰਮਨਾਂ ਪਾਸੋਂ ਮਾਲੀ ਸਹਾਇਤਾ ਲੈਣੀ ਸ਼ੁਰੂ ਕਰ ਦਿਤੀ ਸੀ, ਤਾਂ ਇਸ ਵਿਚੋਂ ਸਿਆਮ-ਬਰਮਾ ਗਏ ਇਨਕਲਾਬੀਆਂ ਨੂੰ ਮਾਇਆ ਨਹੀਂ ਜੀ ਜਾਪਦੀ; ਕਿਉਂਕਿ ਬਰਮਾ ਕੇਸ ਵਿਚ ਹੋਈਆਂ ਸ਼ਹਾਦਤਾਂ ਦੱਸਦੀਆਂ ਹਨ ਕਿ ਹਿੰਦ ਆਏ ਗਦਰੀਆਂ ਵਾਂਗੂੰ ਸਿਆਮ ਬਰਮਾ ਗਏ ਗਦਰੀ ਇਨਕਲਾਬੀਆਂ ਨੂੰ ਵੀ ਇਕ ਸਮੇਂ ਮਾਇਕ ਤੰਗੀ ਸੀ*। ਗਦਰ ਅਖਬਾਰ ਨੂੰ ਜਾਰੀ ਕਰਨ ਵੇਲੇ ਹੋਈ ਉਗਰਾਹੀ ਅਤੇ ਇਸ ਦੇ ਚਲੰਤ ਖਰਚ ਪੂਰੇ ਕਰਨ ਵਾਸਤੇ ਮਾਹਵਾਰੀ ਚੰਦਿਆਂ ਤੋਂ ਇਲਾਵਾ, ੧੫ ਫਰਵਰੀ ੧੯੧੪ ਨੂੰ ਸਟਾਕਟਨ ਵਿਚ ਇਕ ਮੀਟਿੰਗ ਹੋਈ ਜਿਸ ਵਿਚ ਹਾਜ਼ਰੀ ਬਹੁਤ ਸੀ । ਇਸ ਮੀਟਿੰਗ ਵਿਚ ਹਾਜ਼ਰ “ਸੱਭ ਸਜਣਾਂ ਨੇ ਅਗੋਂ ਤੋਂ ਆਪਣੀ ਕਮਾਈ ਇਨਕਲਾਬੀ ਮਕਸਦ ਵਾਸਤੇ ਭੇਟਾ ਕਰਨ ਦਾ ਬਚਨ ਦਿੱਤਾ। ਸ੍ਰੀ ਜਵਾਲਾ ਸਿੰਘ (ਗਦਰ ਪਾਰਟੀ ਦੇ ਮੀਤ ਪ੍ਰਧਾਨ) ਲਹਿਰਾਂ ਨੂੰ ਕੇਵਲ ਰਾਜਸੀ ਅਥਵਾ ਸਮਾਜਕ ਨਿਸ਼ਾਨਿਆਂ ਨੇ ਆਪਣੇ ਕੋਲੋਂ ਵਜ਼ੀਫੇ ਦੇ ਕੇ ਅਮਰੀਕਾ ਵਿਚ ਪੜਾਉਣ ਲਈ ਨੂੰ ਪ੍ਰਾਪਤ ਕਰਨ ਹਿਤ ਹੋਈ ਕਾਮਯਾਬੀ ਜਾਂ ਨਾ-ਕਾਮਯਾਬੀ ਦੇ ਦੇਸੋਂ ਵਿਦਿਆਰਥੀ ਮੰਗਵਾਏ; ਅਤੇ ਮਨੀਲਾ ਗਦਰ ਪਾਰਟੀ ਦੇ ਗਜਾਂ ਨਾਲ ਨਹੀਂ ਨਾਪਿਆ ਜਾਣਾ ਚਾਹੀਦਾ । ਕਿਸੇ ਲਹਿਰ ਪ੍ਰਧਾਨ ਸ੍ਰੀ ਚੰਨਣ ਸਿੰਘ, ਜੋ ਬੜੇ ਅਮੀਰ ਸਨ, ਨੇ ਆਪਣੀ ਵਿਚ ਕੰਮ ਕਰ ਰਹੀ ਸਰਟ ਉਸ ਦਾ ਜ਼ਰੂਰੀ ਅੰਗ ਹੁੰਦਾ ਹੈ, ਸਾਰੀ ਜਾਇਦਾਦ ਇਨਕਲਾਬੀ ਮਕਸਦ ਵਾਸਤੇ ਅਰਪਣ ਕਰਨ ਅਤੇ ਗਦਰ ਪਾਰਟੀ ਲਹਿਰ ਦੀ ਸਪੱਰਟ ਇਸ ਦਾ ਵਿਸ਼ੇਸ਼ ਦੀ ਪੇਸ਼ਕਸ਼ ਕੀਤੀ। ‘ਕੌਮਾ ਗਾਟਾ ਮਾਰੂ' ਦੇ ਵੈਨਕੋਵਰ ਪਜਣ ਚਿਨ ਸੀ। ਉੱਤੇ ੨੨੦00 ਡਾਲਰ ਜਹਾਜ਼ ਦੇ ਠੇਕੇ ਦਾ ਬਕਾਇਆ ਕੈਨੇਡਾ | ਦੂਜੇ ਕਾਂਡ ਵਿਚ ਵੇਖਿਆ ਜਾ ਚੁੱਕਾ ਹੈ ਕਿ ਕੈਨੇਡਾ, ਦੇ ਹਿੰਦੀਆਂ ਵਲੋਂ ਤਾਰਿਆ ਗਿਆਉ । ਗਦਰੀ ਇਨਕਲਾਬੀਆਂ ਅਮਰੀਕਾ ਅਤੇ ਧੁਰ ਪੁਰਬ ਦੇ ਦੇਸ਼ਾਂ ਨੂੰ ਪੰਜਾਬੀ ਕਿਸਾਨਾਂ ਦੇ ਜਾਣ ਦਾ ਵੱਡਾ ਕਾਰਨ ਆਰਥਕ ਮਜਬੂਰੀ ਸੀ । ਗੁਰਬਤ ਦੇ ਦੇਸੋਂ

  • First Case, Judgement, The beginning

of the Conspiracy and war, pp. 2-3; ਭਜਾਏ ਹੋਏ ਕਿਸਾਨਾਂ, ਜੋ ਕੇਵਲ ਪੈਸਾ ਕਮਾਉਣ ਖਾਤਰ ਆਪਣੇ Mandlay Case, Evidence of Nawab khan and ਪ੍ਰਵਾਰਾਂ ਅਤੇ ਬਾਲ ਬੱਚਿਆਂ ਤੋਂ ਵਿਛੜ ਕੇ ਬਦੇਸਾਂ ਨੂੰ ਸਾਲਾਂ Mula Singh; Mandlay Case, Judgemont, ਤੋਂ ਗਏ ਹੋਏ ਸਨ, ਨੇ ਗਦਰ ਪਾਰਟੀ ਲਹਿਰ ਵਿਚ ਸ਼ਾਮਲ ਹੋ ਕੇ Third Case, Evidence of Jodh Singh. ਨਾ ਕੇਵਲ ਅਮਰੀਕਾ ਕੈਨੇਡਾ ਵਿਚ ਕਮਾਈ ਦੇ ਵਧੀਆ ਅਵਸਰਾਂ *ਗਦਰ ਪਾਰਟੀ ਲਹਿਰ ਦੀ ਸਰਟ, ਮੁਕੱਦਮਿਆਂ ਵਿਚ ਹੋਈਆਂ "Mandlay Case, Judgement, p. 34. ਗਵਾਹੀਆਂ ਅਤੇ ਨਿਰਪੱਖ ਹੋਰ ਸ਼ਹਾਦਤਾਂ ਤੋਂ ਸਾਫ ਤੌਰ ਉੱਤੇ ਜ਼ਾਹਰ +First Case, The beginning of the Con8. ਹੁੰਦੀ ਹੈ । ਇਸ ਵਾਸਤੇ ਉਹ ਪੂਚੱਲਤ ਰਵਾਇਤਾਂ, ਜਿਨ੍ਹਾਂ ਬਾਰੇ ਕੋਈ piracy and war, p. 6. ਸਬੂਤ ਜਾਂ ਹਵਾਲਾ ਨਹੀਂ ਦਿੱਤਾ ਜਾ ਸਕਦਾ, ਵੀ ਸ਼ਾਮਲ ਕਰ ਲਈਆਂ I Third Case, Evidence, p. 87. ਗਈਆਂ ਹਨ, ਕਿਉਂਕਿ ਇਨ੍ਹਾਂ ਦੇ ਸ਼ਾਮਲ ਕਰਨ ਨਾਲ ਖਾਸ ਫਰਕ ਨਹੀਂ SRowlatt Report, p. 147. ਪੈਂਦਾ। ਇਹ ਰਵਾਇਤਾਂ ਕੇਵਲ ਨਿਰਪੱਖ ਸ਼ਹਾਦਤਾਂ ਰਾਹੀਂ ਸਾਬਤ ਹੋਏ ਪਿੱਰਟ ਦੇ ਪਹਿਲੂਆਂ ਨੂੰ ਉਘੇੜਨ ਦਾ ਕੰਮ ਦੇਂਦੀਆਂ ਹਨ । ૧૫૩ ਤੇਈਵਾਂ ਕਾਂਡ ਲਹਿਰ ਦੀ ਸਪਿਰਟ p. 31. Digitized by Panjat Digital Library www.panjabdigilib.org