ਪੰਨਾ:ਗ਼ਦਰ ਪਾਰਟੀ ਲਹਿਰ.pdf/182

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

‘ਭਾਈ ਸੰਤੋਖ ਸਿੰਘ ਸਿਆਮ ਤੋਂ ਇਲਾਵਾ ਮਲਾਯਾ ਉਹ ਇਸ ਤਰਾਂ ਜਾਣ ਨੂੰ ਤਿਆਰ ਸਨ*। ਅਤੇ ਸਿੰਘਾਪੁਰ ਗਦਰ ਦੇ ਕਾਰਜ ਲਈ ਸੁਸਾਇਟੀਆਂ ਬਨਾਉਣ । | ਅਕਤੂਬਰ ੧੯੧੫ ਵਿਚ ਸ਼ੰਘਾਈ ਦੀ ਮੀਉਂਸਪਲ ਆਏ ਸਨ, ਅਤੇ ਸੰਨ ੧੯੧੪ ਦੇ ਪਿਛਲੇ ਪੱਖ ਵਿਚ ਸ਼ੰਘਾਈ ਪੋਲੀਸ ਨੇ ਦੋ ਚੀਨੇ ਵੜੇ, ਜਿਨ੍ਹਾਂ ਪਾਸੋਂ ੧੨੯ ਪਸਤੌਲ ਅਤੇ ਸਨ*। ਸ਼ਿਵ ਦਿਆਲ ਕਪੂਰ (ਜੋ ਗਦਰ ਪਾਰਟੀ ਵਲੋਂ ੨੦੮੩੦ ਗੋਲੀਆਂ ਮਿਲੀਆਂ। ਇਨ੍ਹਾਂ ਨੂੰ ਨੀਅਲਸਨ ਨਾਮੀ ਅਮਰੀਕਾ ਵਿਚੋਂ ਸਿਆਮ ਵਿਚ ਭੇਜਿਆ ਗਿਆ ਸੀ, ਪਰ ਜੋ ਜਰਮਨ ਨੇ ਤਖਤਿਆਂ ਦੇ ਬੰਡਲ ਦੇ ਵਿਚਕਾਰ ਲੁਕਾ ਕੇ ਕਲਕੱਤੇ ਪਿਛੋਂ ਵਾਅਦਾ #ਆਵ ਗਵਾਹ ਬਣ ਗਿਆ) ਦੇ ਬਿਆਨ ਲੈ ਜਾਣ ਦੀ ਹਦਾਇਤ ਕੀਤੀ ਸੀ, ਅਤੇ ਇਹ ਹਥਿਆਰ ਸ੍ਰੀ ਮੁਤਾਬਤ ਦਸੰਬਰ ੧੯੧੪ ਵਿਚ ਸ਼ੰਘਾਈ ਇਕ ਮੀਟਿੰਗ ਹੋਈ ਅਮਰਿੰਦਰਾ ਚੈਟਰਜੀ (Anarendra Chaterji) ਅਤੇ ਸ਼੍ਰੀ ਜਿਸ ਵਿਚ ਵੇਗਲ (Vgel) ਮੁਲਰ (Mueller), ਪੰਜ ਜਾਂ ਸੀਰਾਮਜੀਬੀ ਸੰਮਾਬਾਯਾ (Seranjibi Samoabaya) ਨੂੰ ਛੇ ਚੀਨੇ ਅਤੇ ‘ਭਾਈ’ ਸੰਤੋਖ ਸਿੰਘ ਸ਼ਾਮਲ ਹੋਏ । ਅਰਥਾਤ, ਕਲਕੱਤੇ ਪੁਚਾਏ ਜਾਣੇ ਸਨ। ਸਿਆਮ-ਬਰਮਾ ਦੀ ਸਕੀਮ ਵਿਚ ਹਿੱਸਾ ਲੈਣ ਤੋਂ ਇਲਾਵਾ, ਆਬਾਨੀ ਮੁਕਰਜੀ, ਜਿਸ ਨੂੰ ਬੰਗਾਲ ਦੇ ਇਨਕਲਾਬੀਆਂ ‘ਭਾਈ ਸੰਤੋਖ ਸਿੰਘ ਦੀਆਂ ਧੁਰ ਪੁਰਬ ਦੇ ਹੋਰ ਦੇਸ਼ਾਂ ਵਿਚ ਸ਼ੁਰੂ ਵਿਚ ਜਾਪਾਨ ਭੇਜਿਆ ਸੀ, ਦੇਸ ਵਾਪਸ ਆਉਂਦਾ ਹੋਇਆ ਵੀ ਸਰਗਰਮੀਆਂ ਸਨ, ਜੋ ਜ਼ਰੂਰ ਅਹਿਮ ਹੋਣਗੀਆਂ; ਕਿਉਂਕਿ ਸਿੰਘਾਪੁਰ ਗ੍ਰਿਫਤਾਰ ਕੀਤਾ ਗਿਆ । ਆਬਾਨੀ ਦੀ ਨੋਟ ਬਕ ਉਨਾਂ ਦੀ ਸ਼ਖਸੀਅਤ ਐਸੀ ਕਿਸਮ ਦੀ ਸੀ ਅਤੇ ਉਹ ਪਾਰਟੀ ਵਿਚ ਨੀਲਸਨ, ਜਿਸ ਦੇ ਘਰ ਸ਼ੀ ਰਾਸ਼ ਬਿਹਾਰੀ ਬੋਸ ਰਹਿੰਦੇ ਦੇ ਜਨਰਲ ਸਕੱਤੂ ਸਨ। ਸਨ, ਦਾ ਐਡਰੈਸ ਸੀ । ਜਿਹੜੇ ਪਸਤੌਲ ਸ਼੍ਰੀ ਰਾਸ਼ ਬਿਹਾਰੀ ਬੋਸ ਜੈਨਰਲ ਵਾਂਗ (Whang) ਪਾਸੋਂ ਇਹ ਪਤਾ ਲੈਣ ਦੀ ਹਿੰਦ ਭੇਜਣਾ ਚਾਹੁੰਦੇ ਸਨ, ਉਹ ਉਸ ਥਾਂ ਤੋਂ ਲਏ ਗਏ ਸਨ ਜੋ ਵੀਚਾਰ ਕੀਤੀ ਗਈ ਕਿ ਕੀ ਉਹ ਦੱਸ ਲੱਖ ਰਾਈਫਲਾਂ, ਜੋ ਉਨਾਂ ਨੋਟ ਬੁਕ ਵਿਚ ਨੀਲਸਨ ਦੇ ਦਰਜ ਕੀਤੇ ਐਡਰੈਸਾਂ ਵਿਚੋਂ ਇਕ ਪਾਸ ਦੱਖਣੀ ਚੀਨ ਵਿਚ ਸਨ, ਵੇਚਣ ਨੂੰ ਤਿਆਰ ਸਨ ? ਸੀ। ਨੀਅਲਸਨ ਦੇ ਘਰ ਹੀ ਇਕ ਹੋਰ ਇਨਕਲਾਬੀ ਥੀ ਇਹ ਹੱਥਿਆਰ ਹਿੰਦ ਦੇ ਇਨਕਲਾਬੀਆਂ ਵਾਸਤੇ ਪ੍ਰਾਪਤ ਕੀਤੇ ਅਬਿਨਾਸ਼ ਰਹਿੰਦੇ ਸਨ, ਜਿਨ੍ਹਾਂ ਦਾ ਸ਼ੰਘਾਈ ਤੋਂ ਹਿੰਦ ਨੂੰ ਜਾਣ ਦੀ ਮਨਸ਼ਾ ਸੀ। ਜੈਨਰਲ ਵਾਂਗ ਡਾਕਟਰ ਸਨ ਯੋਟ ਸੈਨ ਹੱਥਿਆਰ ਭੇਜਣ ਦੀਆਂ ਸਕੀਮਾਂ ਨਾਲ ਸੰਬੰਧ ਸੀ। ਆਬਾਨੀ ਦੇ ਮਾਤੈਹਤ ਚੀਨ ਦੇ ਲੜਾਈ ਦੇ ਵਜ਼ੀਰ (Minister of ਦੀ ਨੋਟ ਬੁਕ ਵਿਚ ਚੰਦਰ ਨਗਰ, ਕਲਕੱਤਾ, ਢਾਕਾ ਅਤੇ ਕਮੀਲਾ War) ਸਨ। ਦੇ ਇਨਕਲਾਬੀਆਂ ਦੇ ਪਤਿਆਂ ਤੋਂ ਇਲਾਵਾ ਸ੍ਰੀ ਅਮਰ ਸਿੰਘ, ਡਾਕਟਰ ਚਕਰਵਰਤੀ ਨੇ ਚੀਨ ਵਿਚ ਇਕ ਚਿਨ ਨਾਮੀਂ ਐਨਜੀਨੀਅਰ, ਪਾਖੋ ਸਿਆਮ ਦਾ ਪਤਾ ਸੀ, ਜਿਥੇ “ਹੈਨਰੀ ਐਸ.) ਸੱਜਣ ਨੂੰ ਇਹ ਪਤਾ ਲਾਉਣ ਭੇਜਿਆ ਕਿ ਕੀ ਚੀਨ ਤੋਂ ਹਿੰਦ ਨੂੰ ਜਹਾਜ਼ ਦੇ ਕੁਝ ਹੱਥਿਆਰ ਲੁਕਾਏ ਜਾਣੇ ਸਨ। ਹੱਥਿਆਰ ਭੇਜੇ ਜਾ ਸਕਦੇ ਹਨ* ? | ਪਹਿਲੇ ਸੰਸਾਰ ਯੁਧ ਦੇ ਦੌਰਾਨ ਵਿਚ ਅੱਡ ਅੱਡ ਸਮੇਂ | ਸ੍ਰੀ ਮੰਗੂ ਰਾਮ ਨੂੰ ਗਦਰ ਪਾਰਟੀ ਵਲੋਂ ਤਿਬਤ ਭੇਜਿਆ ਅਤੇ ਭਿੰਨ ਭਿੰਨ ਕਿਸਮ ਦੇ ਕੀਤੇ ਇਤਨੇ ਇਨਕਲਾਬੀ ਯਤਨਾਂ* ਗਿਆ, ਜਿਥੋਂ ਉਨਾਂ ਇਕ ਦੁਕਾਨ ਖੋਲਣ ਦੇ ਬਹਾਨੇ ਹੱਥਿਆਰ ਦੇ ਫੇਲ ਹੋਣ ਦਾ ਵੀ ਹਿੰਦੀ ਇਨਕਲਾਬੀਆਂ ਦੀਆਂ ਸਰਗਰਮੀਆਂ ਅਕੱਠੇ ਕਰਕੇ ਪੰਜਾਬ ਭੇਜਣੇ ਸਨ। ਪਰ ਚੀਨ ਦੇ ਕੌਂਸਲ ਨੂੰ ਨੂੰ ਮਠਿਆਂ ਕਰਨ ਵਿਚ ਅਸਰ ਪਿਆ ਹੋਵੇਗਾ, ਪਰ ਹਿੰਦੀ ਜਦ ਤਿੱਬਤ ਵਿਚ ਮਦਦ ਕਰਨ ਲਈ ਕਿਹਾ ਗਿਆ ਤਾਂ ਉਸ ਨੇ ਇਨਕਲਾਬੀਆਂ ਦੀਆਂ ਅਗੋਂ ਹੋਰ ਕੋਸ਼ਸ਼ਾਂ ਬੰਦ ਹੋਣ ਦਾ ਵੱਡਾ ਇਨਕਾਰ ਕਰ ਦਿੱਤਾ। ਕਾਰਨ ਇਹ ਸੀ ਜਰਮਨਾਂ ਨੇ ਸਾਫ ਇਹ ਕਹਿ ਦਿੱਤਾ ਸੀ ਕਿ ਸ੍ਰੀ ਐਮ. ਐਨ. ਰਾਏ ਕਈ ਮਹੀਨੇ ਦੱਖਣੀ ਚੀਨ ਵਿਚ ਓਹ ਹੱਥਿਆਰ ਹਿੰਦ ਪੁਚਾਣ ਦੇ ਅਸਮਰੱਥ ਸਨ । ਪਰਾਮਾਥਾ ਰਹੇ । ਉਨ੍ਹਾਂ ਚੰਗ ਪੋ, ਜੋ ਦੱਖਣੀ ਚੀਨ ਦੀ ਸਰਕਾਰ ਨਾਲ ਨਾਬ ਮੁਕਰ ਜੀ (ਜੋ ਹੱਥਿਆਰ ਪੁਚਾਣ ਦੀਆਂ ਪਹਿਲੀਆਂ ਸੰਬੰਧਤ ਸੀ, ਨਾਲ ਹੱਥਿਆਰ ਲੈਣ ਦਾ ਪ੍ਰਬੰਧ ਕੀਤਾ । ਚੰਗ ਪੋ ਪਲੈਨਾਂ ਉਜਾਗਰ ਹੋ ਜਾਣ ਪਿਛੋਂ ਜਰਮਨਾਂ ਨੂੰ ਹਿੰਦ ਵਿਚ ਨੇ ਇਹ ਇਕਰਾਰ ਵੀ ਕੀਤਾ ਕਿ ਉਹ ਚੀਨ ਦੀ ਹਿੰਦ ਨਾਲ ਹੱਥਿਆਰ ਲੈਣ ਵਾਸਤੇ ਨਵੇਂ ਐਡਰੇਸ ਦੇਣ ਜਾਵਾ ਗਿਆ, ਲਗਵੀਂ ਸਰਹੱਦ ਉਤੇ ਗੜ ਬੜ ਦੇ ਹਾਲਾਤ ਪੈਦਾ ਕਰ ਦੇਵੇਗਾ । ਪਰ ਪਿਛੋਂ ਸਰਕਾਰੀ ਗਵਾਹ ਬਣ ਗਿਆ) ਨੂੰ ਜਾਵਾ ਦੇ ਜਰਮਨ ਦਸੰਬਰ ਵਿਚ ਸ੍ਰੀ ਰਾਏ ਨੇ ਨੀਊਯਾਰਕ ਤਾਰ ਦਿੱਤੀ, “ਵਿਆਹ ਕੌਂਸਲ ਹੈਲਵਰਿਚ ਨੇ ਸਾਵ ਦੱਸਿਆ ਕਿ ਉਨਾਂ ਜਰਮਨਾਂ) ਪਾਸ ਦਾ ਫੇਸਲਾ ਹੋ ਗਿਆ ਹੈ, ਦਾਜ ਦੀ ਲੋੜ ਹੈ। ਇਸ ਦਾ ਮਤਲਬ ਹੱਥਿਆਰ ਅਤੇ ਮਾਇਆ ਤਾਂ ਬਥੇਰੀ ਹੈ, ਪਰ ਇਨ੍ਹਾਂ ਨੂੰ ਭੇਜਣ ਸੀ ਕਿ ਹੱਥਿਆਰ ਮੁਲ ਲੈਣ ਦਾ ਫੈਸਲਾ ਹੋ ਗਿਆ ਸੀ, ਮਾਇਆ ਦਾ ਵਸੀਲਾ ਜਰਮਨਾਂ ਪਾਸ ਨਹੀਂ । ਹੈਲਛਰਿਚ ਨੇ ਪਰਾਮਾਬਾ ਦੀ ਲੋੜ ਸੀ । ਹੱਥਿਆਰਾਂ ਦਾ ਦੋ ਕਰੋੜ ਡਾਲਰ ਮੁਲ ਮੰਗਿਆ ਨਾਥ ਨੂੰ ਵਾਪਸ ਦੇਸ ਜਾਣ ਦੀ ਸਲਾਹ ਦਿੱਤੀ, ਕਿਉਂਕਿ ਜਿਥੋਂ ਗਿਆ। ਇਸ ਦਾ ਅਮਰੀਕਾ ਵਿਚ ਇੰਤਜ਼ਾਮ ਨਹੀਂ ਸੀ ਹੋ ਤਕ ਜਰਮਨਾਂ ਦਾ ਸੰਬੰਧ ਸੀ ਉਨਾਂ ਦਾ · ਜਰਮਨਾਂ ਦਾ) ਦਲਾ ਸਕਦਾ। ਇਸ ਵਾਸਤੇ ਸ਼੍ਰੀ ਐਮ. ਐਨ. ਰਾਏ ਨੂੰ ਇਸ ਬਾਰੇ ਨਿਕਲ ਚੁਕਾ ਸੀ। ਜਰਮਨਾਂ ਵਲੋਂ ਹਿੰਦੀ ਇਨਕਲਾਬੀਆਂਵਲ ਪ੍ਰਬੰਧ ਕਰਨ ਵਾਸਤੇ ਇਕ ਡੁਬਕਨੀ ਕਿਸ਼ਤੀ (Submarine) ਪਿਛੋਂ ਵਿਖਾਈ ਇਸ ਬੇ-ਰੁਖੀ ਦਾ ਸ਼ਾਇਦ ਇਹ ਕਾਰਨ ਵੀ ਹੋਵੇ ਵਿਚ ਬਰਲਨ ਭੇਜਣ ਦੀ ਤਜਵੀਜ਼ ਕੀਤੀ ਗਈ । ਸ਼੍ਰੀ ਰਾਏ ਨੂੰ ਕਿ ਯੂਰਪ ਦੀ ਲੜਾਈ ਦੇ ਮੈਦਾਨ ਵਿਚ ਹਾਲਾਤ ਉਨ੍ਹਾਂ ਦੇ ਅਸਬਾਬ ਦੇ ਬਕਸ ਵਿਚ ਬੰਦ ਕਰਕੇ ਭੇਜਿਆ ਜਾਣਾ ਸੀ, ਅਤੇ "The Pioneer, May 13, 1918. San Franci-co Trial, Testimony of Tehl Rowlatt Report, p. 125. Sinch.

  • ਜਿਨ੍ਹਾਂ ਵਿਚ ਬਰਲਨ ਵਿਚ ਬਣੀ ਹਿੰਦੀ ਦੀ ਕਮੇਟੀ ਦੇ Ibid, Testinjony of Shiv Dyal Kapur.

' ਕਾਰਿੰਦਿਆਂ ਤੁਰਥੀ ਨੂੰ ਡਾ: ਹਰਦਿਆਲ ਦੇ ਗਏ ਮਿਥਨ, ਅਤੇ ਕਾਬਲ ਵਿਚ ਸ੍ਰੀ ਮਹਿੰਦਰ ਪ੍ਰਤਾਪ ਅਤੇ ਉਨਾਂ ਦੇ ਸਾਥੀਆਂ ਦੀਆਂ ਉਹ ਸਰਮ *Ibid, Testimony of James Dietrick. ਮੀਆਂ ਸ਼ਾਮਲ ਨਹੀਂ ਕੀਤੀਆਂ ਗਈਆਂ ਜਿਨ੍ਹਾਂ ਦਾ ਗਦਰ ਪਾਰਟੀ ਨਾਲ *San Francisco Trial, Testimony of ਸਿੱਧਾ ਸੰਬੰਧ ਘੱਟ ਸੀ। Thomas J. Turney. San Francisco Trial, Testimony of Third Case, Evidence, p. 32. Pramatha Nath Mukerjee. ੧e Digiti by Digital Library www.nadi .org