ਪੰਨਾ:ਗ਼ਦਰ ਪਾਰਟੀ ਲਹਿਰ.pdf/180

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਹਾਜ਼ਾਂ ਦੇ ਨਾਲ ਭੇਜੇ ਜਾਣ । ਨਾਬ ਮੁਕਰਜੀ ਨੇ ਨਾਮੀਂ ਹਥਿਆਰ ਅਤੇ ਗੋਲੀ ਗੱਠਾ ਲੈਕੇ ਮਨੀਲਾ ਤੋਂ ਸ਼ੰਘਾਈ ਬਣਾਆ ਜਾਂਦੇ ਰਸਤੇ ਵਿਚ ਪੀਲਾਂਗ ਦੇ ਇਕ ਅਖਬਾਰ ਗਿਆ । ਸ਼ੰਘਾਈ ਕਸਟਮ ਮਹਿਕਮੇ ਦੇ ਅਫਸਰਾਂ ਨੂੰ ਇਸ ਦਾ ਵਿਚ ਇਹ ਖਬਰ ਪੜੀ ਕਿ “ਮੈਟਰਿਕ ਸਹਾਜ਼ ਬਟਾਵੀਆ ਵਿਚ ਪਤਾ ਲਗ ਗਿਆ, ਅਤੇ ਉਨਾਂ ਹਥਿਆਰ ਅਤੇ ਗੋਲੀ ਗੱਠਾ ਸੰਗੀ ਜਹਾਜ਼ਾਂ ਦੀ ਨਿਗਰਾਨੀ ਹੇਠ ਛੱਕਿਆ ਹੋਇਆ ਹੈ । ਜਹਾਜ਼ ਚਲਣ ਤੋਂ ਪਹਿਲੋਂ ਉਤਰਵਾ ਦਿਤਾ। ਇਸ ਜਹਾਜ਼ ਦਾ ਕਮਦ ਨਾਥ ਨੇ ਪੈਨਾਂਗ ਦੇ ਅਖਬਾਰ ਦਾ ਇਸ ਖਬਰ ਵਾਲਾ ਅਸਲੀ ਮਕਸਦ ਸਿਆਮ ਦੇ ਜਾਣ ਦਾ ਸੀ, ਪਰ ਸ਼ੰਘਾਈ ਪਤਾ ਲਗ ਹਿੱਸਾ ਕੱਟਕੇ ਡਾਕਟਰ ਮੁਕਰਜੀ ਨੂੰ ਦੇਸ ਭੇਜ ਦਿੱਤਾ, ਤਾਕਿ ਜਾਣ ਕਰਕੇ ਇਹ ਹੋਰ ਬੰਨੇ ਰਵਾਨਾ ਹੋ ਗਿਆ । ਰਸਤੇ ਵਿਚ ਬੰਗਾਲੀ ਇਨਕਲਾਬੀਆਂ ਨੂੰ ਪਤਾ ਲਗ ਜਾਏ ਕਿ “ਮੈਰਿਕ ਇਸ ਦਾ ਇੰਜਨ ਖਰਾਬ ਹੋ ਗਿਆ ਅਤੇ ਇਹ ਸੈਲੇਬੀਸ ਜਹਾਜ਼ ਨਹੀਂ ਆ ਰਿਹਾ। (Celebee) ਦੀ ਇਕ ਬੰਦਰਗਾਹ ਵਿਚ ਆ ਗਿਆ। ਇਸ ਸੁਨ ੧੯੧੫ ਵਿਚ ਇਕ ਜਰਮਨ ਅਵਸਰ, ਜੋ ਭੇਸ ਜਹਾਜ਼ ਵਿਚ ਦੋ ਜਰਮਨ-ਅਮਰੀਕਨ ਵੇਹਰੇ (wehde) ਅਤੇ ਬਦਲ ਕੇ ਆਇਆ ਸੀ, ਸਿੰਘਾਪੁਰ ਫੜਿਆ ਗਿਆ । ਉਸ ਬਹਿਮ (Boehn) ਸਵਾਰ ਸਨ, ਜੋ ਅਮਰੀਕਾ ਤੋਂ ਭੇਜੇ ਗਏ ਦੇ ਕਾਗਜ਼ਾਂ ਵਿਚ ਬੰਗਾਲ ਦੀ ਖਾੜੀ ਦਾ ਇਕ ਨਕਸ਼ਾ ਸੀ, ਜਿਸ ਸਨ। ਸਕੀਮ ਇਹ ਜਾਪਦੀ ਸੀ ਕਿ ਇਹ ਜਹਾਜ਼ ਬੰਕੋਕ ਜਾਵੇ ਉਤੇ ਸਮੁੰਦਰੀ ਕੰਢੇ ਦੀਆਂ ਕਈ ਥਾਵਾਂ ਨੂੰ ਬਾਹਰ ਕਰਨ ਵਾਲੇ ਅਤੇ ਆਪਣੇ ਕੁਝ ਹਥਿਆਰ ਓਬ ਉਤਾਰੇ, ਜਿਹੜੇ ਉਸ ਕੁੰਦਰਾ ਨਿਸ਼ਾਨ ਲਗੇ ਹੋਏ ਸਨ । ਤਫਤੀਸ਼ ਦੇ ਦੌਰਾਨ ਵਿਚ ਇਸ ਜਰਮਨ ਵਿਚ ਲੁਕਾਏ ਜਾਣੇ ਸਨ ਜੋ ‘ਭਾਈ ਸੰਤੋਖ ਸਿੰਘ ਨੇ ਸਿਆਮ ਨੇ ਸਾਰੀ ਪਲੈਨ ਦਾ ਪੂਰੇ ਵੇਰਵੇ ਸਹਿਤ ਭਾਂਡਾ ਭੰਨ ਦਿੱਤਾ। ਉਸ ਬਰਮਾਂ ਦੀ ਹੱਦ ਉਤੇ ਪਾਖੋ ਦੇ ਲਾਗੇ ਖੁਦਵਾਈ ਹੋਈ ਸੀ*। ਨੇ ਦੱਸ ਦਿੱਤਾ ਕਿ ਬੰਗਾਲ ਅਤੇ ਹੋਰ ਥਾਈਂ ਇਨਕਲਾਬ ਇਹ ਹਥਿਆਰ ਬਰਮਾ ਉਤੇ ਹਮਲਾ ਕਰਨ ਵਾਸਤੇ ਵਰਤੇ ਕਰਾਉਣ ਦੀ ਵੀ ਪਲੈਨ ਬਣਾਈ ਗਈ ਸੀ, ਅਤੇ ਹਥਿਆਰ ਜਾਣੇ ਸਨ ਅਤੇ ਬੋਹਿਮ ਨੇ ਹਿੰਦੀਆਂ ਨੂੰ ਫੌਜੀ ਸਿਖਿਆ ਦੇਣੀ ਕਿਵੇਂ ਜਰਮਨ ਸਰਕਾਰ ਨੇ ਭੇਜਣੇ ਸਨ । ਇਹ ਭੇਦ ਪਾ ਕੇ ਸੀ । ਬੋਹਿਮ ਦੇ ਨਾਲ ਸਟੱਰਨੈਕ (Sterneck) ਅਤੇ ਸਿੰਘ ਅੰਗਰੇਜ਼ੀ ਸਰਕਾਰ ਨੇ ਇਸ ਪਲੈਨ ਦੀ ਰੋਕ ਬਾਮ ਲਈ ਪ੍ਰਧ ਪਰ ਗਦਰ ਵੇਲੇ ਸਿੰਘਾਪੁਰ ਤੋਂ ਬਟਾਵੀਆ ਐਮਡਨ ਦੇ ਦੋ ਕਰ ਲਏ। ਭੱਜ ਆਏ ਅਵਸਰਾਂ ਵੀ ਸਿਆਮ ਜਾਣਾ ਸੀ। ਬਹਿਮ ਥੀ ੭ ਅਗੱਸਤ ਨੂੰ ਹੈਰੀ ਐਂਡ ਸਨਜ਼ ਨਾਰਮ ਦੇ ਤੂ ਹਰੰਭਾ ਲਾਲ ਗੁਪਤਾ ਦੀਆਂ ਸ਼ਿਕਾਗੋ ਤੋਂ ਭੇਜੀਆ ਹਦਾਇਤਾਂ ਉੱਤੇ ਛਾਪਾ ਮਾਰਕੇ ਕਈ ਗਿਫਤਾਰੀਆਂ ਕਰ ਲਈਆਂ ਗਈਆਂ। ਅਨੁਸਾਰ “ਹੈਨਰੀ ਐਸ’ ਜਹਾਜ਼ ਵਿਚ ਮਨੀਲਾ ਤੋਂ ਸਵਾਰ ੧੩ ਅਗੱਸਤ ਨੂੰ ਬੰਗਾਲੀ ਇਨਕਲਾਬੀਆਂ ਨੇ ਬੰਈ ਤੋਂ ਹੈ ਹੋਇਆ ਸੀ । ਮਨੀਲਾ ਦੇ ਜਰਮਨ ਕੌਂਸਲ ਨੇ ਬੋਹਿਮ ਨੂੰ ਰਿਚ ਨੂੰ ਜਾਵਾ ਵਿਚ ਖਬਰਦਾਰ ਕਰਨ ਵਾਸਤੇ ਤਾਰ ਦਿਤੀ, ਅਤੇ ਹਦਾਇਤ ਦਿੱਤੀ ਸੀ ਕਿ ਪੰਜ ਸੌ ਪਸਤੋਲ ਬੰਗਕੋਕ ਦਿਤਾ ਜਾਏ ੧੫ ਅਗੱਸਤ ਨੂੰ ਬੀ ਐਮ, ਐਨ. ਰਾਏ ਅਤੇ ਇਕ ਹੋਰ ਇਨਕਲਾ ਅਤੇ ਸਾਢੇ ਚਾਰ ਹਜ਼ਾਰ ਚਿਟਾ ਗਾਂਗ ਪੁਚਾਇਆ ਜਾਏ । ਹੈਨਰੀ ਬੀ ਹੈਲਦਰਿਚ ਨਾਲ ਆਪ ਮਿਲਕੇ ਸਾਰੇ ਮੁਆਮਲੇ ਸੰਬੰਧੀ ਵੀਚਾਰ ਐਸ’ ਦੇ ਸੈਲੀਬੀਸ ਆ ਜਾਣ ਪਿਛੋਂ ਬੋਹਿਮ ਓ ਬਟਾਰੀਆ ਕਰਨ ਵਾਸਤੇ ਬਟਾਵੀਆ ਲਈ ਰਵਾਨਾ ਹੋ ਗਏ । ਜਦ ਹਥਿਆਰ ਆ ਗਿਆ, ਅਤੇ ਬਣਾਵੀਆ ਤੋਂ ਭੇਸ ਬਦਲਕੇ ਸਿੰਘਾਪੁਰ ਗਿਆ। ਪ੍ਰਾਪਤ ਕਰਨ ਦੀ ਕੋਈ ਆਸ ਨਾ ਰਹੀਂ, ਤਾਂ ਐਮ, ਐਨ. ਰਾਏ ਸਿੰਘਾਪੁਰ ਪੁਜਣ ਉਤੇ ਬੋਹਿਮ ਫੜਿਆ ਗਿਆ, ਅਤੇ ਇਸ ਨੇ ‘ਮੈਰਿਕ’ ਦੇ ਬਟਾਵੀਆ ਵਿਚ ਰਹਿ ਗਏ ਜਹਾਜ਼ੀਆਂ ਨਾਲ ਜਰਮਨਾਂ ਦੀ ਹੋਂਦ ਬਾਰੇ ਪਲੈਨਾਂ ਦੇ ਸਾਰੇ ਭੇਦ ਦੱਸ ਦਿਤੇ, ਜਿਸ ਅਮਰੀਕਾ ਭੇਜ ਦਿਤੇ ਗਏ । ਕਰਕੇ ਹਿੰਦ ਦੇ ਇਨਕਲਾਬੀਆਂ ਨੂੰ ਹਥਿਆਰ ਪੁਚਾਣ ਦੀਆਂ ੪ ਸਤੰਬਰ ੧੯੧੫ ਨੂੰ ਬਲਾਸੌਰ ਵਿਚ ‘ਹੈਰੀ ਐਂਡ ਪਿਛੇ ਦਸੀਆਂ ਕੋਸ਼ਥਾਂ ਫੇਲ ਹੋ ਗਈਆਂ। ਸਨਜ਼’ ਦੀ ‘ਯੂਨੀਵਰਸਲ ਐਮਪੋਰੀਅਮ” ਨਾਮੀ ਬਰਾਂਚ ਦੀ | ਇਹ ਵੀ ਖਿਆਲ ਕੀਤਾ ਜਾਂਦਾ ਹੈ ਕਿ ਮੈਬਰਿਕ ਜਹਾਜ਼ ਤਲਾਸ਼ੀ ਲਈ ਗਈ । ਵੀਹ ਮੀਲ ਦੂਰ ਇਨਕਲਾਬੀਆਂ ਦੇ ਇਕ ਨਾਲ ਸੰਬੰਧਤ ਸਕੀਮ ਫੇਲ ਹੋਣ ਪਿਛੋਂ, ਸ਼ੰਘਾਈ ਦੇ ਜਰਮਨ ਹੋਰ ਅੱਡੇ ਦੀ ਤਲਾਸ਼ੀ ਲਈ ਗਈ, ਅਤੇ ਓਥੋਂ ਸੁੰਦਰ-ਬਨ ਦਾ ਸਲ ਨੇ ਹਥਿਆਰਾਂ ਦੇ ਦੋ ਹੋਰ ਜਹਾਜ਼ ਬੰਗਾਲ ਦੀ ਖਾੜੀ ਨਕਸ਼ਾ ਅਤੇ ਪੈਨਾਂਗ ਦੇ ਅਖਬਾਰ ਦੀ ਉਹ ਕੁਤਰ ਲੱਭੀ ਜਿਸ ਵਿਚ ਭੇਜਣ ਦਾ ਪ੍ਰਬੰਧ ਕੀਤਾ, ਇਕ ਰਾਏ ਮੰਗਲ ਅਤੇ ਦੂਸਰਾ ਉਤੇ 'ਮੇਰਿਕ ਬਾਰੇ ਖਬਰ ਛਪੀ ਸੀ ਅਤੇ ਜੋ ਕੁਮਦ ਨਾਥ ਝਲਾਸੌਰ ਜਾਣ ਵਾਸਤੇ । ਪਹਿਲੇ ਨੇ ਵੀਹ ਹਜ਼ਾਰ ਰਾਈਫਲਾਂ, ਮੁਕਰਜੀ ਨੇ ਭੇਜੀ ਸੀ। ਇਸ ਸਕੀਮ ਨਾਲ ਸੰਬੰਧਤ ਬੰਗਾਲੀ ਅੱਸੀ ਲੱਖ ਗੋਲੀਆਂ, ਦੋ ਹਜ਼ਾਰ ਪਸਤੌਲ, ਹੈੱਡ ਗ੍ਰੇਨੇਡ ਤੇ ਦੋ ਲੱਖ ਦੱਲ ਦੇ ਮੁਖੀ ਸ੍ਰੀ ਜਾਤਿਨ ਮੁਕਰਜੀ ਪਿਛੋਂ ਦਸੰਬਰ ਵਿਚ ਪੁਲਸ . ਰੁਪੱਧ ਲਿਆਉਣੇ ਸਨ; ਅਤੇ ਦੂਸਰੇ ਨੇ ਦੱਸ ਹਜ਼ਾਰ ਰਾਈਫਲਾਂ, ਨਾਲ ਖੁਲਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ*; ਅਤੇ ਦੱਸ ਲੱਖ ਗੋਲੀਆਂ, ਅਤੇ ਗ੍ਰੇਨੇਡ ਆਦਿ ਲਿਆਉਣੇ ਸਨ । ਸ੍ਰੀ ਭੋਲਾ ਨਾਥ ਚੈਟਰਜੀ ਦੇ ਫੜੇ ਜਾਣ ਦਾ ਕਾਰਨ ਇਕ ਓਹ ਤਾਰ ਐਮ. ਐਨ. ਰਾਏ ਨੇ ਬਟਾਵੀਆ ਦੇ ਜਰਮਨ ਕੌਂਸਲ ਨੂੰ ਸਲਾਹ ਬਣੀ, ਜੋ ਉਨਾਂ ਅਤੇ ਉਨਾਂ ਦੇ ਇਕ ਸਾਥੀ ਨੇ ਗੋਆ (Gos) ਦਿੱਤੀ ਕਿ ਰਾਏ ਮੰਗਲ ਸੁਰਖੱਯਤ ਜਗ੍ਹਾ ਨਹੀਂ ਰਹੀ, ਅਤੇ ਤੋਂ ਸ੍ਰੀ ਐਮ. ਐਨ. ਰਾਏ ਨੂੰ ਬਟਾਵੀਆ ਤੋਂ ਖਬਰ ਸੁਰਤ ਲੈਣ ਸਲਾਹ ਦਿੱਤੀ ਕਿ ਇਹ ਹਥਿਆਰ ਹਾੜੀਆ ਭੇਜੇ ਜਾਣ, ਹੈਲਪਰਿਚ ਲਈ ਭੇਜੀ ਸੀ, ਕਿਉਂਕਿ ਸ੍ਰੀ ਐਮ. ਐਨ. ਰਾਏ ਨੇ ਦੇਰ ਹੋਈ ਕੋਈ । ਨਾਲ ਸਲਾਹ ਮਸ਼ਵਰੇ ਪਿਛੋਂ ਇਹ ਪਲੈਨ ਬਣਾਈ ਗਈ ਕਿ ਇਤਲਾਹ ਨਹੀਂ ਸੀ ਭੇਜੀ। ਹਥਿਆਰ ਲਿਆਉਣ ਵਾਲੇ ਹਾਤੀਆ ਜਾਣ ਵਾਲਾ ਜਹਾਜ਼ ਦਸੰਬਰ ੧੯੧੫ ਦੇ ਅਖੀਰ ਵਿਚ ਜਹਾਜ਼ਾਂ ਦੀ ਪੇਸ਼ਬੰਦੀ ਕਰਨ ਵਾਸਤੇ ਅੰਗਰੇਜ਼ੀ ਸਰਕਾਰ ਨੇ ਜੰਗੀ ਸਿੱਧਾ ਸ਼ੰਘਾਈ ਤੋਂ ਆਕੇ। ਬਲਾਸੌਰ ਨੂੰ ਜਾਣ ਵਾਲਾ ਜਹਾਜ਼ ਡੱਚਾਂ ਜਹਾਜ਼ਾਂ ਦਾ ਬੰਗਾਲ ਖਾੜੀ ਦੀ ਨਾਕੇਬੰਦੀ ਕਰ ਦਿਤੀ। ਦੀ ਇਕ ਬੰਦਰਗਾਹ ਵਿਚ ਸੀ ਅਤੇ ਇਸ ਨੇ ਹਥਿਆਰ ਆਦਿ ਇਕ ਹੋਰ ਛੋਟਾ ਜਹਾਜ਼ “ਹੈਨਰੀ ਐਸ.’ (Henry 8. ਸਾਮਾਨ ਸਮੁੰਦਰ ਵਿਚ ਜਾਕੇ ਲੈਣਾ ਸੀ। ਇਕ ਤੀਸਰੇ ਜਰਮਨ *Hardinge, p. 127. ਜਹਾਜ਼ ਨੇ ਵੀ ਸਮੁੰਦਰ ਵਿਚ ਜਾਕੇ ਹਥਿਆਰ ਆਦਿ ਸਾਮਾਨ ਲੈ ਕੇ ਅੰਡੇਮਾਨ ਦੀ ਬੰਦਰਗਾਹ ਪੋਰਟ ਬਲੇਅਰ ਉਤੇ ਅਚਾਨਕ * ਤਵਸੀਲ ਲਈ ਵੇਖੋ ਬੰਦੀ ਜੀਵਨ, ਭਾਗ ਦੂਜਾ, ਪੰਨੇ ੧੩੮. 'San Francisco Trial, Testimony of Shiv Dyal Kapur. tHardinge, p. 127. ੧੪॥ ੧੪੬. Digited by Panjab Digital Library www.jd bag