ਪੰਨਾ:ਗ਼ਦਰ ਪਾਰਟੀ ਲਹਿਰ.pdf/174

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਣ ਗਿਆ) ਵੀ ਸਿਆਮ ਦੀ ਸਕੀਮ ਵਿਚ ਹਿੱਸਾ ਲੈਣ ਖਾਤਰ ਬਨਾਉਣ ਆਏ ਸਨ*, ਅਤੇ ਜਿਨ੍ਹਾਂ ਬਾਰੇ ਇਹ ਵੀ ਸੋਤ ਹੈ ਕਿ ੧੭ ਜੁਲਾਈ ਨੂੰ ਬੰਗਕੋਕ ਅਪੜੇ, ਪਰ ਜਲਦੀ ਹੀ ਪਿਛੋਂ ਮਲਾਯ ਵਿਚ ਗਦਰ ਕਰਾਉਣ ਲਈ ਯਤਨ ਕਰਦੇ ਰਹੇ) ਵੀ ੧ ਅਗੱਸਤ ਨੂੰ ਗ੍ਰਿਫਤਾਰ ਕੀਤੇ ਗਏ * । “ਭਾਈ ਭਗਵਾਨ ਸ਼ੰਘਾਈ ਅਤੇ ਸ਼ਾਇਦ ਮਲਾਯ ਵਿਚੋਂ ਹੁੰਦੇ ਹੋਏ ਪਾਖੋ ਆ ਜੇ । ਸਿੰਘ, ਜੋ ਕੈਨੇਡਾ ਵਿਚੋਂ ਜਲਾਵਤਨ ਕੀਤੇ ਗਏ ਸਨ ਅਤੇ ਸ੍ਰੀ ਸੋਹਨ ਲਾਲ ‘ਪਾਬਕ’ ਅਤੇ ਸ੍ਰੀ ਹਰਨਾਮ ਸਿੰਘ ਕਾਹਰੀ ਸੰਸਾਰ ਯੁਧ ਛਿੜਨ ਪਿਛੋਂ ਗਦਰ ਪਾਰਟੀ ਦੇ ਪ੍ਰਧਾਨ ਬਣੇ ਸਨ, ਸਾਰੀ ਜਲਦੀ ਹੀ ਬਰਮਾ ਵਿਚ ਕੰਮ ਕਰਨ ਚਲੇ ਗਏ; ਅਤੇ ਵੀ ਅਮਰੀਕਾ ਤੋਂ ਸਿਆਮ-ਬਰਮਾ ਦੀ ਸਕੀਮ ਵਿਚ ਹਿੱਸਾ ‘ਭਾਈ ਸੰਤੋਖ ਸਿੰਘ, ਜੋ ‘ਭਾਈ ਜਾਂ ਨਿਹਾਲ ਸਿੰਘ ਦੇ ਬਣਾਵਟੀ ਲੈਣ ਆਏ ਸਨ। ਪਰ ਉਹ ਅਜੇ ਮਨੀਲਾ (ਵਿਲੀਪੀਨਸ) ਨਾਮ ਹੇਠ ਕੰਮ ਕਰਦੇ ਸਨ, ਪਾਖੋ ਦੇ ਹੈਡਕਵਾਟਰ ਦੇ ਇੰਚਾਰਜ ਵਿਚ ਗਦਰੀ ਮੁਹਿੰਮ ਵਾਸਤੇ ਰਕਰੂਟ ਭਰਤੀ ਕਰਨ ਵਿਚ ਲਗੇ । ਬਣਕੇ ਸਿਆਮ-ਬਰਮਾ ਦੀ ਸਕੀਮ ਨੂੰ ਚਲਾਉਣ ਲਗ ਪਏ । ਹੋਏ ਸਨ ਜਦ ਸਿਆਮ ਵਿਚ ਇਨਕਲਾਬੀਆਂ ਦੀ ਫੜੋ ਫੜਾਈ ਭਾਈ ਸੰਤੋਖ ਸਿੰਘ, ਸਿਆਮ-ਬਰਮਾ ਸਕੀਮ ਦਾ ਹੋ ਗਈ। ਮਾਇਕ ਪ੍ਰਬੰਧ ਕਰਨ ਤੋਂ ਇਲਾਵਾ, “ਬੰਗਕੋਕ ਦੇ ਜਰਮਨ ਜਰਮਨਾਂ ਨੇ ਹਿੰਦੀਆਂ ਨੂੰ ਫੌਜੀ ਸਿਖਲਾਈ ਦੇਣੀ ਸੀ । ਏਜੰਟ ਨਾਲ ਤਾਲ ਮੇਲ ਰਖਦੇ; ਉਨਾਂ ਦਾ ਉਤੀ ਸਿਆਮ ਵੇਹਰੇ, ਬੇਇਮ ਅਤੇ ਸਟੱਰਨੱਕ (welide, Boehm and ਵਿਚ ਪਾਖੋ ਹੈਡਕਵਾਟਰ ਸੀ, ਜਿਥੇ ਓਹ ਇਕ ਫੌਜੀ ਸਲਾਹਕਾਰ Sterneck) ਨਾਮੀਂ ਜਰਮਨਾਂ ਨੇ ਸਿਆਮ ਪੁਜਣਾ ਸੀ, ਅਤੇ ਨਾਲ ਮਿਲਕੇ ਹਿੰਦ ਨੂੰ ਦੇ ਮੁਹਿੰਮਾਂ ਭੇਜਣ ਦਾ ਅਤੇ ਅਮੀਕਾ ਤੋਂ ਉਨਾਂ ਦਸ ਹਜ਼ਾਰ ਹਿੰਦੀਆਂ ਦੀ ਕਮਾਨ ਸੰਭਾਲਨੀ ਸੀ, ਜੋ ਕਿਹਾ ਆਉਣ ਵਾਲੇ ਹਥਿਆਰਾਂ ਅਤੇ ਦਾਰੂ ਸਿਕੇ ਨੂੰ ਲੈਣ ਅਤੇ ਜਾਂਦਾ ਸੀ ਕਿ ਓਥੇ ਤਿਆਰ ਸਨ । ਜਰਮਨੀ ਨੇ ਹਥਿੱਆਰ ਲਕਾਉਣ ਦਾ ਪ੍ਰਬੰਧ ਕਰ ਰਹੇ ਸਨ। ਇਨ੍ਹਾਂ ਕਾਰਵਾਈਆਂ ਪੁਚਾਨ ਦਾ ਪ੍ਰਬੰਧ ਵੀ ਕੀਤਾ; ਪਰ ਕਿਉਂਕਿ ਇਸ ਦਾ ਬੰਗਾਲੀ ਤੋਂ ਇਲਾਵਾ ਪਾਖੋ ਵਿਚ ਗਦਰੀ ਸਾਹਿਤ ਵੀ ਛਾਪਿਆ ਗਿਆ; ਇਨਕਲਾਬੀਆਂ ਦੀ ਸਕੀਮ ਨਾਲ ਵੀ ਸੰਬੰਧ ਹੈ, ਇਸ ਵਾਸਤੇ ਅਤੇ ਬਰਮਾ ਵਿਚ ਪ੍ਰਚਾਰ ਕਰਨ ਹਿਤ ਜਾਣ ਆਉਣ ਵਾਲੀਆਂ ਇਸ ਦਾ ਵਖਰਾ ਜ਼ਿਕਰ ਕੀਤਾ ਜਾਵੇਗਾ । ਬਰਮਾ ਮਿਲਟਰੀ ਟੋਲੀਆਂ ਦਾ ਅੱਡਾ ਵੀ ਪਾਖੋ ਸੀ। ਪੌਲੀਸ ਦੇ ਮੁਸਲਮਾਨਾਂ ਅਤੇ ਮੁਸਲਮਾਨ ਫੋਜੀਆਂ ਨੂੰ ਪੂਰਨ ਹਿੰਦ ਨੂੰ ਜੋ ਦੋ ਮੁਹਿੰਮਾਂ ਭੇਜੀਆਂ ਜਾਣੀਆਂ ਸਨ, ਉਨ੍ਹਾਂ ਵਾਸਤੇ ਬਰਮਾ ਵਿਚ ਤੁਰਕੀ ਦੁੱਟ ਦੇ ਅਨਸਰਾਂ ਨੇ ਵੀ ਲਈ ਰਕਰੂਟ ਸਿਆਮ ਵਿਚ ਬਣ ਰਹੀ ਰੇਲਵੇ ਲਾਈਨ ਉਤੇ ਗਦਰ ਪਾਰਟੀ ਦੇ ਇਨਕਲਾਬੀਆਂ ਨਾਲ ਮਿਲ ਕੇ ਯਤਨ ਕੀਤੇ । ਕੰਮ ਕਰ ਰਹੇ ਸਿਖਾਂ ਅਤੇ ਧਰ ਪੁਰਬ ਦੇ ਦੇਸਾਂ ਵਿਚਲੇ ਹਿੰਦੀਆਂ ਸਿਆਮ ਵਿਚ ਜਰਮਨ ਐਨਜੀਨਅਰਾਂ ਦੀ ਨਿਗਰਾਨੀ ਵਿਚੋਂ ਇਨਕਲਾਬੀ ਭਰਤੀ ਕੀਤੇ ਜਾਣੇ ਸਨ। ‘ਭਾਈ ਭਗਵਾਨ ਹੇਠ ਉਨੀ ਦਿਨੀ ਇਕ ਰੇਲਵੇ ਲਾਈਨ ਬਣ ਰਹੀ ਸੀ । ਜਿਸ ਸਿੰਘ ਇਸੇ ਖਾਤਰ, ਜਾਪਾਨ, ਚੀਨ, ਫਿਲਪਾਈਨ ਦੇਸਾਂ ਦਾ ਜਗਾ ਰੇਲ ਦੀ ਪਟੜੀ ਅਪੜੀ ਸੀ ਉਸ ਦਾ ਨਾਮ ਬੈਨਪਿਨ ਸੀ, ਚਕਰ ਲਾ ਰਹੇ ਸਨ। ਇਨ੍ਹਾਂ ਅਕੱਠੇ ਕੀਤੇ ਹੋਏ ਹਿੰਦੀ ਅਤੇ ਪਾਖੋ (Pakho) ਬੈਨਪਿਨ ਤੋਂ ਥੋੜੀ ਦੂਰ ਅਗੇ ਸੀ। ਸ੍ਰੀ ਇਨਕਲਾਬੀਆਂ ਨੂੰ ਜਰਮਨ ਫੌਜੀ ਅਫਸਰਾਂ ਨੇ ਫੌਜੀ ਸਿਖਲਾਈ ਦੇਣੀ ਸੀ, ਅਤੇ ਫਿਰ ਅਮਰੀਕਾ ਤੋਂ ਆਉਣ ਵਾਲੇ ਹਥਿਆਰਾਂ ਅਮਰ ਸਿੰਘ ਜਰਮਨ ਐਨਜੀਨਅਰਾਂ ਦੇ ਨਾਲ ਇਸ ਰੇਲਵੇ ਨਾਲ ਸਨੱਧ ਬੱਧ ਕਰਕੇ ਯੂਨਾਨ (ਚੀਨ) ਰਾਹੀਂ ਬਰਮਾ ਉਤੇ ਲਾਈਨ ਉਤੇ ਸਰਵੇਅਰ (Surveyer) ਦਾ ਕੰਮ ਕਰਦੇ ਸਨ, ਅਤੇ ਉਨੀ ਦਿਨੀ ਪਾਖੋ ਰਹਿੰਦੇ ਸਨ। ਸ਼੍ਰੀ ਅਮਰ ਸਿੰਘ ਹੱਲਾ ਕਰਨ ਵਾਸਤੇ ਪਾਰਟੀ ਭੇਜਣੀ ਸੀ। ਇਕ ਗਵਾਹੀਂ ਸਿਆਮ ਦੇ ਗਦਰੀਆਂ ਦੇ ਲੀਡਰ ਸਨ, ਅਤੇ ਉਨ੍ਹਾਂ ਦਾ ਘਰ ਮੁਤਾਬਕ ਸਿਆਮ ਦੀ ਸਕੀਮ ਵਾਸਤੇ ਮਨੀਲਾ ਵਿਚੋਂ ਤਿਨ ਸੌ ਜਰਮਨ ਵੀ ਭਰਤੀ ਕੀਤੇ ਜਾਣੇ ਸਨ। ਸਿਆਮ· ਬਰਮਾ ਸਕੀਮ ਚਲਾਉਣ ਵਾਸਤੇ ਗਦਰ ਪਾਰਟੀ ਦੇ ਯੂਨਾਨ (ਚੀਨ) ਦੀ ਮੁਹਿੰਮ ਦਾ ਪ੍ਰਬੰਧ ਕਰਨ ਵਾਸਤੇ ਹੁਸੈਨ ਇਨਕਲਾਬੀਆਂ ਦਾ ਹੈਡ ਕਵਾਟਰ ਬਣ ਗਿਆ*। ਖਾਨ (ਪਿੰਡ ਪੰਜ ਲਸਾ, ਜ਼ਿਲਾ ਅੰਬਾਲਾ ਦਾ ਰਾਜਪੂਤ), ਜੋ | ਸ੍ਰੀ ਹਰਨਾਮ ਸਿੰਘ ‘ਕਾਹਰੀ ਸਾਰੀ’t, ਅਮਰੀਕਾ ਵਿਚ ਓਵਰਸੀਅਰ ਦਾ ਕੰਮ ਕਰਦਾ ਸੀ ਅਤੇ ਜੋ ਪਿਛੋਂ ਇਕਬਾਲੀ ਹੋ ਜੋ ਗਦਰ ਪਾਰਟੀ ਦੇ ਉਘੇ ਲੀਡਰਾਂ ਵਿਚੋਂ ਸਨ ਅਤੇ ਜਿਨਾਂ ਨੂੰ ਗਿਆ, ਨੂੰ ਯੂਨਾਨ ਵਲ ਭੇਜਿਆ ਗਿਆ । ਯੂਨਾਨ ਜਾਂ ਸੀਓ ਅਮਰੀਕਾ ਤੋਂ ੨੬ ਸਤੰਬਰ ੧੯੧੪ ਨੂੰ ਜਲਾਵਤਨ ਕੀਤਾ (siemow) ਉਸ ਨੂੰ ਦੋ ਜਰਮਨ ਅਫਸਰ ਮਿਲਣੇ ਸਨ, ਅਤੇ ਗਿਆ ਸੀ, ਜਨਵਰੀ ਦੇ ਅਖੀਰ ਵਿਚ ਬੰਗਕੋਕ ਅਪੜੇ । ਦੋ ਤਿਨ ਓਥੋਂ ਉਨਾਂ ਮਿਲਕੇ ਛੋਬਿਨਟਨ ('hobinitin) ਜਾਣਾ ਸੀ, ਦਿਨ ਬੰਗਕੋਕ ਠਹਿਰ ਕੇ ਉਹ ਬੋਨਪਿਨ ਚਲੇ ਗਏ, ਜਿਥੇ ਦੱਸ ਜਿਥੇ ਹੋਰ ਆਦਮੀ ਅਕੱਠੇ ਹੋਣੇ ਸਨ । ਓਥੋਂ ਇਸ ਪਾਰਟੀ ਨੇ ਦਿਨ ਪਿਛੋਂ ਉਨਾਂ ਨੂੰ ਸ੍ਰੀ ਸੋਹਨ ਲਾਲ ਥਕ, ਜੋ ਸਿਆਮ

  • Third Case, Judgement, p. 27; San ਬਰਮਾ ਵਿਚ ਕੰਮ ਕਰਨ ਲਈ ਗਦਰ ਪਾਰਟੀ ਨੇ ਪਹਿਲੋਂ ਭੇਜੇ

Francisco Trial, Charge to the Jury by the ਹੋਏ ਸਨ, ਆ ਮਿਲੇ। ਲਾ: ਹਰਦਿਆਲ ਪਿਛੋਂ ਗਦਰ Judge, p. 711. ਪਾਰਟੀ ਦੇ ਬਣੇ ਜਨਰਲ ਸੱਕੜ ‘ਭਾਈ ਸੰਤੋਖ ਸਿੰਘ Mandluy Case, Evidence of Hussain Khan. (ਜੋ ਸਿਆਮ, ਮਲਾਯਾ ਤੇ ਸਿੰਘਾਪੁਰ ਵਿਚ ਗਦਰ ਸੁਸਾਇਟੀਆਂ San Francisco Trial, Charge to the Jury *Third Case, Judgement, p. 44. by the Judge, p. 711. tIsemonger and Slattery. p. 133. Ibid, ਦਸ ਹਜ਼ਾਰ ਦੀ ਗਿਣਤੀ ਵਧਾਕੇ ਦੱਸੀ ਗਈ ਜਾਪਦੀ ਹੈ ।

  • San Francisco Trial, Testin ony of

J.S. Robertson; The Pioneer, May 13, 1918. "Mindly Case, Judgement. p. 264. fThird cnne. Judgement, p. 44; wita ਸ਼ੀ ਹਰਨਾਮ ਸਿੰਘ ਬਾਰੇ ਮਾਂਡਲੇ ਕੇਬ ਦੇ ਜੱਜ ਲਿਖਦੇ ਹਨ ਕਿ ਸਿੰਘ ਸਰਵੇਅਰ, ਜਿਨ੍ਹਾਂ ਦਾ ਘਰ ਸਿਆਮ-ਬਰਮਾ ਸਕੀਮ ਦਾ ਅੱਡਾ ਸੀ. ਉਹ ਚੰਗੇ ਪੜੇ ਲਿਖੇ ਅਤੇ ਸਿਆਣ ਸਜਣ ਸਨ, ਅਤੇ ਸਿਆਮ ਵਿਚ ਦਾ ਬਿਆਨ ਹੈ ਕਿ ਚੀਨ ਦੇ ਕਿਆਊ ਟਾਪੂ ਵਿਚ ਜੋ ਜਰਮਨ ਕੈਦ ਕੀਤੇ ਪਾਰਟੀ ਦੇ ਲੀਡਰਾਂ ਵਿਚੋਂ ਨਿਰਸੰਦੇਹ ਇਕ ਸਨ । ( Mind!+y ਗਏ ਸਨ, ਉਨ੍ਹਾਂ ਵਿਚੋਂ ਬਹੁਤ ਸਾਰੀ ਗਿਣਤੀ ਭਜ ਨਿਕਲੀ ਸੀ ਅਤੇ ਉਨਾਂ Case, Judgement, pp. 261-265 ), ਬਰਮਾ ਉਤੇ ਹੱਲਾ ਕਰਨ ਵਿਚ ਸਾਥ ਦੇਣਾ ਸੀ । ਪਰ ਇਸ ਬਿਆਨ ਦੀ Rowlatt Report, p. 171. ਤਸਦੀਕ ਨਹੀਂ ਹੋ ਸਕੀ । ੧੩੮ Digitised by Panja Digital Library / www.panja digilib.org