ਪੰਨਾ:ਗ਼ਦਰ ਪਾਰਟੀ ਲਹਿਰ.pdf/164

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਚ ਸਨ । ਛਤਵੀਂ ਪਲਟਨ ਦੀ ਟੋਲੀ ਟੰਗਲਿਨ ਬੈਰਕਾਂ ਦੇ ਦੀ ਪਲਟਨ ਨੇ ਬਗਾਵਤ ਕਰ ਦਿੱਤੀ ਹੈ, ਕਿ ਉਹ ਮਲਾਯ ਸਟੇਟਸ ਲਾਗੇ ਸੀ, ਜਿਥੇ ਤਿਨ ਸੌ ਦੇ ਕਰੀਬ ਜਰਮਨ ਸ਼ਹਿਰੀ ਅਤੇ ਵਾਲੰਟੀਅਰਾਂ ਨਾਲ ਆਪਣੇ ਬੰਗਲੇ ਵਿਚ ਹੈ, ਅਤੇ ਸਵੇਰ ਤਕ ਸਮੁੰਦਰੀ ਜਹਾਜ਼ਾਂ ਦੇ ਜਹਾਜ਼ੀ ਨਜ਼ਰਬੰਦ ਕੀਤੇ ਹੋਏ ਸਨ। ਉਹ ਮੁਕਾਬਲਾ ਕਰ ਸਕੇਗਾ । ਜੈਨਰਲ ਨੇ ਗਵਰਨਰ ਸਰੇ ਨਜ਼ਰਬੰਦਾਂ ਦੇ ਇਸ ਕੈਂਪ ਦੀ ਰਖਵਾਲੀ ਪਹਿਲਾਂ ਪੰਜਵੀਂ ਆਰਥਰ ਯੰਗ ਵਲ ਇਕ ਦਮ ਸੁਨੇਹਾ ਭੇਜ ਦਿਤਾ, ਅਤੇ ਪਲਟਨ ਦੇ ਸਪੁਰਦ ਸੀ, ਪਰ ਕਿਉਂਕਿ ਇਸ ਨੇ ੧੫ ਫਰਵਰੀ ਆਪਣੀ ਸੁਪੱਤਨੀ ਨੂੰ ਕਹਿ ਦਿੱਤਾ ਕਿ ਨਜ਼ਰਬੰਦਾਂ ਦੇ ਕਮਾਂਡਰ ਨੂੰ ਹਾਂਗਕਾਂਗ ਲਈ ਜਹਾਜ਼ ਉਤੇ ਚਲੇ ਜਾਣਾ ਸੀ, ਇਸ ਵਾਸਤੇ ਨੂੰ ਟੈਲੀਫੋਨ ਕਰ ਦੇਵੇ । ਆਪ ਜੈਨਰਲ ਜਲਦੀ ਜਲਦੀ ਪਹਿਰੇ ਦਾ ਕੰਮ ਸਿੰਘਾਪੁਰ ਵਾਲੰਟੀਅਰ ਰਾਈਫਲਜ਼ ਅਤੇ ਕੁਝ ਕਪੜੇ ਪਾਕੇ ਮੋਟਰਕਾਰ ਵਿਚ ਸਿੰਘਾਪੁਰ ਚਲਾ ਗਿਆ, ਜੌਹਰ ਰਿਆਸਤ ਦੇ ਫੌਜੀਆਂ ਦੇ ਹਵਾਲੇ ਕੀਤਾ ਗਿਆ। ਜੌਹਰ ਤਾਕਿ ਜਿਹੜੇ ਬਚੇ ਖੁਚੇ ਸਿਪਾਹੀ ਮਿਲਣ ਉਨਾਂ ਨੂੰ ਅਕੱਠਿਆਂ ਰਿਆਸਤ ਦੇ ਕੁਝ ਹੋਰ ਫੌਜੀ, ਹਥਿਆਰਾਂ ਤੋਂ ਬਿਨਾਂ, ਨਾਲ ਕਰੇ। ਜੈਨਰਲ ਦੀ ਸੁਪੱਤਨੀ ਨੇ ਜਦ ਨਜ਼ਰਬੰਦਾਂ ਦੇ ਕੈਂਪ ਨੂੰ ਲਗਵੇਂ ਫੌਜੀ ਹਸਪਤਾਲ ਵਿਚ ਸਨ। ੧੪ ਫਰਵਰੀ ਨੂੰ ਫੋਨ ਕੀਤਾ ਤਾਂ ਉਸ ਨੇ ਓਹ ਗੋਲੀ ਦੀ ਆਵਾਜ਼ ਸੁਣੀ ਜਿਸ ਚੀਨਿਆਂ ਦੇ ਨਵੇਂ ਸਾਲ ਦਾ ਤਿਉਹਾਰ ਸੀ, ਜਦੋਂ ਬਹੁਤ ਪਟਾਕੇ ਨਾਲ ਲੈਫਟੀਨੈਂਟ ਕੌਂਟਗੁਮਰੀ, ਜੋ ਉਸਦਾ ਟੈਲੀਫੋਨ ਸੁਣ ਰਿਹਾ ਚਲਾਏ ਜਾਂਦੇ ਹਨ, ਜਿਸ ਦੇ ਖੜਾਕ ਕਰਕੇ ਗੋਲੀ ਸੀ, ਮਾਰਿਆ ਗਿਆ। ਖਬਰਦਾਰ ਹੋ ਜਾਣ ਦੀ ਇਤਲਾਹ ਚਲਣ ਦੇ ਖੜਾਕ ਵੱਲ ਬਹੁਤ ਧਿਆਨ ਨਹੀਂ ਸੀ ਦਿਤਾ ਜਾ ਮਿਲਣ ਤੋਂ ਪਹਿਲੋਂ ਬਾਗੀਆਂ ਨੇ ਕੈਂਪ ਉਤੇ ਹੱਲਾ ਕਰ ਦਿੱਤਾ ਸੀ । ਕੈਂਪ ਦਾ ਕਮਾਂਡਰ, ਤਿੰਨ ਅਫਸਰ ਅਤੇ ਸਤ ਛੋਟੇ ਹੁਦੇਦਾਰ ਸਕਦਾ । ੧੫ ਫਰਵਰੀ ਨੂੰ ਸਿੰਘਾਪੁਰ ਦੇ ਕਮਾਂਡਰ ਜੈਨਰਲ ਅਤੇ ਜਵਾਨ ਉਥੇ ਹੀ ਚਿੱਤ ਕੀਤੇ ਗਏ । ਇਕ ਜਰਮਨ ਜੰਗੀ ਡੀ: ਰਿੱਡਉਟ ਨੇ ਜਹਾਜ਼ ਚੜਾਉਣ ਤੋਂ ਪਹਿਲੋਂ ਪੰਜਵੀਂ ਕੈਦੀ ਅਤੇ ਜੌਹਰ ਰਿਆਸਤ ਦਾ ਫੌਜੀ ਮਾਰਿਆ ਗਿਆ । ਪਲਟਨ ਦਾ ਮੁਆਇਨਾ ਕੀਤਾ। ਸਭ ਕੁਝ ਚੁਪ ਚਾਪ ਅਤੇ ਤਿੰਨ ਹੋਰ ਗੋਰੇ ਅਤੇ ਇਕ ਜਰਮਨ ਜ਼ਖਮੀ ਕੀਤੇ ਗਏ ਅਤੇ ਅਮਨ ਅਮਾਨ ਵਿਚ ਜਾਪਦਾ ਸੀ । ਪਰ ਜਦੋਂ ਪਲਟਨ ਮਰਦੇ ਸਮਝਕੇ ਛਡੇ ਗਏ। ਪਾਸ ਹੀ ਜੋ ਛਤਵੀਂ ਪਲਟਣ ਦੀ ਦਾ ਗੋਲੀ ਗਠਾ ਅਲੈਗਜ਼ੈਂਡਰਾ ਬਾਰਕਾਂ ਤੋਂ ਲਾਰੀਆਂ ਵਿਚ ਟੋਲੀ ਸੀ ਉਹ ਹਥਿਆਰ ਲੈਕੇ ਨਿਕਲੀ, ਪਰ ਉਸ ਪਾਸ ਗੋਲੀ ਗੱਠਾ ਨਾ ਹੋਣ ਕਰਕੇ ਬਟੌਨੀਕਲ ਗਾਰਡਨਜ਼ ਨੂੰ ਚਲੀ ਗਈ । ਚੜਾਇਆ ਜਾ ਰਿਹਾ ਸੀ, ਇਕ ਗੋਲੀ ਚਲ ਗਈ। ਇਕ ਦੱਮ ਗਦਰ ਸ਼ੁਰੂ ਹੋ ਗਿਆ, ਅਤੇ ਜਿਨ੍ਹਾਂ ਅਮਨ ਬਹਾਲ ਕਰਨ ਦੀ | ਅਗਲੇ ਦਿਨ ਉਨਾਂ ਨੂੰ ਗੋਲੀ ਗੱਠਾ ਦਿੱਤਾ ਗਿਆ, ਅਤੇ ਉਹ ਕੋਸ਼ਸ਼ ਕੀਤੀ ਉਨਾਂ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ । ਜਨਰਲ ਰਿੱਡ ਉਦ ਦੇ ਅਕੱਠੇ ਕੀਤੇ ਸਿਪਾਹੀਆਂ ਵਿਚ ਸ਼ਾਮਲ ਦੋ ਬਰਤਾਨਵੀ ਅਫਸਰ ਜਿਵੇਂ ਕਿਵੇਂ ਲਾਗੇ ਠਹਿਰੀ ਹੋਈ ਹੋ ਗਈ ! ਨਜ਼ਰਬੰਦਾਂ ਦੇ ਕੈਂਪ ਦੇ ਪਹਿਰੇਦਾਰਾਂ ਦਾ ਖਾਤਮਾ ਕਰਕੇ ਮਲਾਯੇ ਸਟੇਟਸ ਵਾਲੰਟੀਅਰ ਰਾਈਫਲਜ਼ ਦੇ ਪਾਸ ਆਏ, ਅਤੇ ਬਾਗੀਆਂ ਨੇ ਕੈਂਪ ਦੀ ਤਾਰਾਂ ਵਾਲੀ ਵਾੜ ਤੋੜ ਦਿੱਤੀ, ਅਤੇ ਉਸ ਦੇ ਕਮਾਂਡਰ ਪਾਸ ਇਹ ਵਾਕਫੀਅਤ ਪੁਰਾਣ ਵਿਚ ਕੈਦੀਆਂ ਨਾਲ ਹੱਥ ਮਿਲਾਕੇ ਉਨਾਂ ਨੂੰ ਨਾਲ ਮਿਲਾਉਣ ਦੀ ਕਾਮਯਾਬ ਹੋਏ ਕਿ ਉਨਾਂ ਦੀ ਪਲਟਨ ਨੇ ਬਗਾਵਤ ਕਰ ਦਿੱਤੀ ਹੈ। ਕੋਸ਼ਸ਼ ਕੀਤੀ । ਦੋ ਜਰਮਨ ਮਰ ਚੁਕੇ ਸਨ । ਐਮਡਨ ਦੇ ਇਕ ‘ਮਲਾਯ ਵਾਲੰਟੀਅਰ ਰਾਈਫਲਜ਼’ ਦਾ ਕਮਾਂਡਰ ਅਫਸਰ ਅਤੇ ਪੰਜ ਜਹਾਜ਼ੀਆਂ ਨੇ ਨਾਲ ਮਿਲਣੋਂ ਨਾਂਹ ਕਰ ਕੈਪਟਨ ਸਮਿੱਥ ਆਪਣੇ ਜਵਾਨ ਲੈਕੇ ਬਾਗੀਆਂ ਦੀਆਂ ਦਿੱਤੀ, ਅਤੇ ਸਾਰੇ ਕੈਦੀਆਂ ਨੇ ਉਹ ਹਥਿੱਆਰ ਅਤੇ ਗੋਲੀ ਲਾਈਨਾਂ ਵਲ ਆਇਆ, ਅਤੇ ਪੰਜਵੀਂ ਪਲਟਨ ਦੇ ਕਰਨੈਲ, ਗੱਠਾ ਲੈਣੋਂ ਨਾਂਹ ਕਰ ਦਿੱਤੀ, ਜੋ ਉਨਾਂ ਨੂੰ ਪੇਸ਼ ਕੀਤਾ ਗਿਆ । ਲੈਫਟੀਨੈਂਟ ਕਰਨਲ ਮਾਰਟਨ ਦੇ ਘਰ ਪੁਜਿਆ, ਜਿਥੇ ਕਰਨੈਲ ਇਸ ਦਾ ਵੱਡਾ ਕਾਰਨ ਸ਼ਾਇਦ ਡਾਕਟਰ ਮੇਜਰ ਵਿਲੀਅਮਸਨ ਆਪ, ਤਿੰਨ ਅਫਸਰ ਅਤੇ ਇਕ ਇਸੜੀ ਪਨਾਹ ਲੈ ਰਹੇ ਸਨ। ਦੀ ਪ੍ਰੇਰਨਾ ਸੀ, ਜਿਸ ਨੇ ਜਾਨ ਦਾ ਖਤਰਾ ਮੁਲ ਲੈਂਦਿਆਂ ਜਿਉਂ ਹੀ ਮਲਾਯ ਵਾਲੰਟੀਅਰਜ਼ ਵਧੇ, ਬਾਗੀਆਂ ਨੇ ਉਨ੍ਹਾਂ ਹੋਇਆਂ ਨਜ਼ਰਬੰਦਾਂ ਨੂੰ ਖਬਰਦਾਰ ਕੀਤਾ ਕਿ ਬਾਗੀਆਂ ਦਾ ਉਤੇ ਗੋਲੀਆਂ ਚਲਾਈਆਂ; ਪਰ ਬਗੈਰ ਨਕਸਾਨ ਉਠਾਣ ਦੇ ਜਲਦੀ ਹੀ ਖਾਤਮਾ ਕਰ ਦਿੱਤਾ ਜਾਵੇਗਾ । ਸ਼ਾਮ ਦੇ ਪੰਜ ਵਜੇ ਉਹ ਕਰਨੈਲ ਦੇ ਘਰ ਪੁਜ ਗਏ, ਅਤੇ ਉਨਾਂ ਵੇਖਿਆ ਕਿ ਬਾਗੀ ਮਾਯੂਸ ਹੋ ਕੇ ਚਲੇ ਗਏ, ਅਤੇ ਕੈਦੀਆਂ ਨੇ ਜ਼ਖਮੀਆਂ ਨੂੰ ਪੰਜਵੀਂ ਪਲਟਨ ਦੇ ਅਫਸਰ ਸਹੀ ਸਲਾਮਤ ਹਨ । ਘਰ ਦੇ ਅਕੱਠਿਆਂ ਕਰਨ ਅਤੇ ਉਨਾਂ ਦੀ ਸਹਾਇਤਾ ਕਰਨ ਵਿਚ ਬਚਾ ਲਈ ਇਕ ਦਮ ਪ੍ਰਬੰਧ ਕੀਤਾ ਗਿਆ। ਡਾਕਟਰਾਂ ਦੀ ਮਦਦ ਕੀਤੀ। ਬਾਗੀਆਂ ਨੂੰ ਪਹਿਲਾਂ ਤਾਂ ਕੁਝ ਸੁਝਿਆ ਨਾ ਕਿ ਉਹ | ਦੂਸਰੀ ਟੋਲੀ, ਜੋ ਜਰਨਲ ਮਾਰਟਨ ਦੇ ਘਰ ਉਤੇ ਕੀ ਕਰਨ । ਫਿਰ ਉਹ ਤਿੰਨਾਂ ਟੋਲੀਆਂ ਵਿਚ ਹੋ ਗਏ । ਵਿਕ ਹੱਲਾ ਕਰ ਰਹੀ ਸੀ, ਨੂੰ ਵੀ ਕੋਈ ਕਾਮਯਾਬੀ ਨਾ ਹੋਈ । ਕੇਵਲ ਟੋਲੀ ਜਰਮਨ ਨਜ਼ਰਬੰਦਾਂ ਦੇ ਕੈਂਪ ਦੇ ਪਹਿਰੇਦਾਰਾਂ ਉਤੇ ਕਾਬੂ ਸਾਰੀ ਰਾਤ ਗੋਲੀ ਚਲਦੀ ਰਹੀ । ਪਾਕੇ ਕੈਦੀਆਂ ਨੂੰ ਰਿਹਾ ਕਰਨ ਵਾਸਤੇ, ਇਕ ਕਰਨੈਲ ਦੇ ਘਰ | ਤੀਸਰੀ ਟੋਲੀ ਜੋ ਸਿੰਘਾਪੁਰ ਸੜਕ ਵਲ ਗਈ ਸੀ, ਨੇ ਉਤੇ ਹੱਲਾ ਕਰਨ ਵਾਸਤੇ, ਅਤੇ ਤੀਸਰੀ ਸਿੰਘਪਰੋਂ ਆਉਂਦੀ ਜੋ ਯੂਰਪੀਨ ਸਾਹਮਣੇ ਆਇਆ ਮਾਰ ਦਿੱਤਾ। ਬਾਗੀਆਂ ਦੀਆਂ ਕਿਸੇ ਮਦਦ ਨੂੰ ਰੋਕਣ ਵਾਸਤੇ | ਕੁਝ ਛੋਟੀਆਂ ਛੋਟੀਆਂ ਟੋਲੀਆਂ ਇੱਕੜ ਦੁੱਕੜ ਟੋਲੀਆਂ ਵਿਚੋਂ ਇਕ ਕੈਦੀ ਪੋਲੀਸ ਦੇ ਠਾਣੇ ਪੁਜ ਇੱਕੜ ਦੁੱਕੜ ਯੂਰਪੀਨਾਂ ਨੂੰ ਮਾਰਨ ਵਾਸਤੇ ਨਿਕਲ ਤੁਰੀਆਂ । ਗਈ, ਜਿਥੇ ਸਿਖ ਪੁਲਸ ਦਾ ਪਹਿਰਾ ਸੀ । ਬਾਗੀਆਂ ਨੇ | ਪਹਿਲਾਂ ਕਿਸੇ ਨੂੰ ਸੁਫਨਾ ਨਹੀਂ ਸੀ ਕਿ ਗਦਰ ਹੋ ਗਿਆ ਇਨਾਂ ਵਿਚੋਂ ਦੋ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ, ਜਿਸ ਹੈ। ਗੋਲੀ ਦਾ ਖੜਾਕ ਜੇ ਸੁਣਿਆ ਵੀ ਗਿਆ ਤਾਂ ਇਹ ਕਰਕੇ ਸਿਖ ਪੁਲਸ ਬਾਰਿਆਂ ਦੇ ਵਿਰੁਧ ਭੜਕ ਉਠੀ। ਇਸੇ ਸਮਝਿਆ ਗਿਆ ਕਿ ਚੰਨੇ ਪਟਾਕੇ ਚਲਾ ਰਹੇ ਹਨ । ਮੇਜਰ ਤਰਾਂ ਬਾਗੀਆਂ ਦੀਆਂ ਇੱਕੜ ਦੁੱਕੜੇ ਟੋਲੀਆਂ ਸ਼ਹਿਰ ਦਾ ਜੈਨਰਲ ਰਿੱਡਉਟ ਦਾ ਬੰਗਲਾ ਟੈਂਗਲਿਨ ਸੀ, ਜਿਥੇ ਉਹ ਚੱਕਰ ਕੱਢਦੀਆਂ ਰਹੀਆਂ ਅਤੇ ਯੂਰਪੀਨਾਂ ਨੂੰ ਮਾਰਦੀਆਂ ਮਲੇਰੀਏ ਦੇ ਹੱਲੇ ਪਿਛੋਂ ਆਰਾਮ ਕਰ ਰਿਹਾ ਸੀ । ਸੁਹਾਵਣੀ ਰਹੀਆਂ । ਸ਼ਾਮ ਸੀ ਅਤੇ ਕਈ ਆਦਮੀ ਗੋਲਫ ਖੇਡ ਰਹੇ ਸਨ। ਅਚਾਨਕ ਪਤ : ਡੁਬਣ ਤੋਂ ਪਹਿਲੋਂ ਬਗਾਵਤ ਬਾਰੇ ਜੈਨਰਲ ਨੂੰ ਕਰਨਲ ਮਾਰਟਿਨ ਦਾ ਟੈਲੀਫੋਨ ਆਇਆ ਕਿ ਉਸ ੧੨੮ Digitized by Punjab Digital Library www.panjabdigitob.org