ਪੰਨਾ:ਗ਼ਦਰ ਪਾਰਟੀ ਲਹਿਰ.pdf/157

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗਿਆ । isਰਪਾਲ ਸਿੰਘ ੧੬ ਫਰਵਰੀ ਨੂੰ ਹੀ ਲਿਆਕਤ ਹਯਾਤ ਖਾਨ ੧੨ ਫਰਵਰੀ ਨੂੰ ਗਦਰ ਦੀ ਤਾਰੀਖ ਨੀਯਤ ਕੀਤੀ ਗਈ ਨੂੰ ਦੱਸ ਆਇਆ ਸੀ ਕਿ ਇਨਕਲਾਬੀਆਂ ਦੀ ਗਾਲਬਨ ੧੮ ਸੀ, ਜਿਸਦਾ, ਅੰਦਰੁਨੀ ਦਾਇਰੇ ਵਿਚ ਇਕਦੱਮ ਲਏ ਜਾਣ ਫਰਵਰੀ ਨੂੰ ਲਾਹੌਰ ਦੇ ਮੋਚੀ ਦਰਵਾਜ਼ੇ ਵਾਲੇ ਮਕਾਨ ਵਿਚ ਕਰਕੇ, ਕਿਰਪਾਲ ਸਿੰਘ ਸੂਹੀਏ ਨੂੰ ਪਤਾ ਲੱਗ ਗਿਆ । ਮੀਟਿੰਗ ਹੋਵੇਗੀ, ਅਤੇ ਪੁਲਸ ਨੇ ਉਸ ਮਕਾਨ ਉਤੇ ਛਾਪਾ ਮਾਰਨ ਕਰਪਾਲ ਸਿੰਘ ਨੇ ਗਦਰ ਦੀ ਨੀਯਤ ਤਾਰੀਖ ਅਤੇ ਤਿਆਰੀ ਦਾ ਪ੍ਰਬੰਧ ਕੀਤਾ ਹੋਇਆ ਸੀ। ਉਸ ਬਾਰੇ ਸ਼ੱਕ ਪੈਣ ਤੋਂ ਪਹਿਲੋਂ ਬਾਰੇ ੧੪ ਫਰਵਰੀ ਨੂੰ ਪੁਲਸ ਨੂੰ ਪਤਾ ਦੇ ਦਿੱਤਾ। ੧੫ ਫਰਵਰੀ ਇਨਕਲਾਬੀਆਂ ਨੇ ਕਿਰਪਾਲ ਸਿੰਘ ਦੀ ਇਹ ਡੀਊਟੀ ਲਾਈ ਨੂੰ ਕਿਰਪਾਲ ਸਿੰਘ ਲਾਹੌਰ ਗਿਆ, ਜਿਥੇ ਉਸ ਨੇ ਵੇਖਿਆ ਹੋਈ ਸੀ ਕਿ ਉਹ ਦਦੇਹਰ ਪਿੰਡ ਦੇ ਗਦਰੀਆਂ ਨੂੰ ਲਾਹੌਰ ਆਉਣ ਕਿ ਮੋਚੀ ਦਰਵਾਜ਼ੇ ਵਾਲੇ ਘਰ ਵਿਚ ਸ੍ਰੀ ਕਰਤਾਰ ਸਿੰਘ ‘ਸਰਾਭਾ, ਦਾ ਸੁਨੇਹਾ ਦੇ ਆਵੇ । ਕਿਰਪਾਲ ਸਿੰਘ ਨੇ ਪੁਲਸ ਨਾਲ ਇਹ ਸ਼ੀ ਨਿਧਾਨ ਸਿੰਘ, ਡਾਕਟਰ ਮਥਰਾ ਸਿੰਘ, ਸ਼੍ਰੀ ਹਿਰਦੇ ਰਾਮ, ਮਿਥਿਆ ਹੋਇਆ ਸੀ ਕਿ ਉਹ ਦਦੇਹਰ ਤੋਂ ਹੋ ਕੇ ੧੮ ਫਰਵਰੀ ਸ਼ੀ ਹਰਨਾਮ ਸਿੰਘ ‘ਸੁੰਡੀ ਲਾਟ’, ਸ਼੍ਰੀ ਪਰਮਾ ਨੰਦ ਯੂ. ਪੀ.), ਨੂੰ ਲਾਹੌਰ ਪੁਜੇਗਾ । ਪਰ ਉਸ ਨੂੰ ਲਾਹੌਰ ਅਪੜਨ ਵਿਚ ਦੇਰ ਹੋ ਸ਼ੀ ਸਜਨ ਸਿੰਘ, ਸ਼੍ਰੀ ਪਿੰਗਲੇ ਅਤੇ ਸ਼੍ਰੀ ਰਾਸ ਬਿਹਾਰੀ ਬੋਸ, ਗਈ, ਅਤੇ ਉਹ ੧੮ ਫਰਵਰੀ ਦੀ ਬਜਾਏ ੧੯ ਸਵੇਰ ਨੂੰ ਇਨਕਲਾਬੀਆਂ ਦੇ ਤਕਰੀਬਨ ਸਭ ਵਡੇ ਵਡੇ ਮੋਹਰੀ, ਅਕੱਠੇ ਲਾਹੌਰ ਆਇਆ । ੧੯ ਫਰਵਰੀ ਸਵੇਰੇ ਪੁਲਸ ਨੂੰ ਮਿਲ ਕੇ ਹੋਏ ਹੋਏ ਸਨ । ਕਿਰਪਾਲ ਸਿੰਘ ਨੇ ਮੌਕਿਆ ਪਾ ਕੇ ਕਿਰਪਾਲ ਸਿੰਘ ਮੋਚੀ ਦਰਵਾਜ਼ੇ ਵਾਲੇ ਮਕਾਨ ਵਿਚ ਗਿਆ, ਅੰਮ੍ਰਿਤਸਰ ਪੁਲੀਸ ਨੂੰ ਤਾਰ ਰਾਹੀਂ ਇਤਲਾਹ ਦੇ ਦਿਤੀ, ਪਰ ਅਤੇ ਪੁਲਸ ਮਕਾਨ ਤੋਂ ਹਟਵੀਂ ਲੁਕ ਕੇ ਬੈਠ ਗਈ। ਪੁਲਸ ਨੇ ਤਾਰ ਪਛੜ ਗਈ। ਜਿਤਨੇ ਚਿਰ ਨੂੰ ਪੁਲੀਸ ਅੰਮ੍ਰਿਤਸਰ ਤੋਂ ਲਾਹੌਰ ਕਿਰਪਾਲ ਸਿੰਘ ਨਾਲ ਇਹ ਮਿਥਿਆ ਹੋਇਆ ਸੀ ਕਿ ਜਿਸ ਆਈ, ਇਨਕਲਾਬੀਆਂ ਦੀ ਮੀਟਿੰਗ ਬਰਖਾਸਤ ਹੋ ਚੁਕੀ ਸੀ । ਵੇਲੇ ਇਨਕਲਾਬੀਆਂ ਦੇ ਮੁਖੀ ਮਕਾਨ ਵਿਚ ਜਮਾਂ ਹੋ ਜਾਣ, ਕਿਰਪਾਲ ਸਿੰਘ ਨੇ ਅੰਮ੍ਰਿਤਸਰ ਤੋਂ ਆਈ ਪੁਲਸ ਨੂੰ ਲਾਹੌਰ ਕਿਰਪਾਲ ਸਿੰਘ ਇਸ਼ਾਰਾ ਦੇਵੇ ਅਤੇ ਪੁਲਸ ਗਦਰੀਆਂ ਨੂੰ ਸਟੇਸ਼ਨ ਉਤੇ ਅਗੋਂ ਮਿਲਕੇ ਦੱਸ ਦਿਤਾ ਕਿ ਮੌਕਿਆ ਖੁੰਝ ਚੁਕਾ ਆ ਕੇ ਫੜ ਲਵੇ । ਹੈ । ਜੇ ਕਰ ਕਿਰਪਾਲ ਸਿੰਘ ਦੇ ਲਾਹੌਰ ਪੁਲਸ | ਜਦ ਕਿਰਪਾਲ ਸਿੰਘ ਮੋਚੀ ਦਰਵਾਜ਼ੇ ਵਾਲੇ ਮਕਾਨ ਵਿਚ ਨਾਲ ਸਿਧੇ ਸੰਬੰਧ ਹੁੰਦੇ, ਜਾਂ ਤਾਰ ਨਾ ਪਛੜਦੀ, ਤਾਂ ਗਿਆ, ਤਾਂ ਇਨਕਲਾਬੀਆਂ ਨੇ ਉਸ ਦੀ ਕਰੜੀ ਨਿਗਰਾਨੀ ਇਨਕਲਾਬੀਆਂ ਦੇ ਮੁਖੀਆਂ ਨੇ ਉਸੇ ਦਿਨ ਫੜੇ ਜਾਣਾ ਸ਼ੁਰੂ ਕਰ ਦਿੱਤੀ । ਇਨਕਲਾਬੀਆਂ ਦਾ ਇਹ ਵੀਚਾਰ ਸੀ ਕਿ ਸੀ । ਕਿਉਂਕਿ ਕਿਰਪਾਲ ਸਿੰਘ ਨੂੰ ਗਦਰ ਕਰਨ ਦੀ ਬਦਲਕੇ ਨੀਯਤ ਸ਼ੀ ਨਿਧਾਨ ਸਿੰਘ ‘ਚੁਘਾ ਨੇ ਮਫਾਰਸ਼ ਕਰਕੇ ਕੀਤੀ ਤਾਰੀਖ (੧੯ ਫਰਵਰੀ) ਦਾ ਪਤਾ ਨਹੀਂ, ਇਸ ਕਰਕੇ ਕਿਰਪਾਲ ਸਿੰਘ ਸੂਹੀਏ ਨੂੰ ਇਨਕਲਾਬੀਆਂ ਵਿਚ ਵਾੜਿਆ ਸੀ, ਪੁਲਸ ਅਤੇ ਸਰਕਾਰ ਨੂੰ ਵੀ ਇਸ ਦਾ ਪਤਾ ਨਹੀਂ ਲਗ ਸਕੇਗਾ। ਪਰ ਸਬੱਬ ਨਾਲ ਸ਼ੀ ਨਿਧਾਨ ਸਿੰਘ ‘ਚਘਾ ਨੂੰ ਹੀ ਪਹਿਲੋਂ ਪਰ ਕਿਰਪਾਲ ਸਿੰਘ, ਅਤੇ ਉਸ ਰਾਹੀਂ ਪਲਸ ਅਤੇ ਸਰਕਾਰ, ਨੂੰ ਉਸ ਉਤੇ ਸ਼ੱਕ ਪਿਆ । ਕਿਰਪਾਲ ਸਿੰਘ ਦੀ ਡੀਊਟੀ ਮੀਆਂਮੀਰ ਇਸ ਦਾ ਵੀ ਸਬੱਬੀ ਪਤਾ ਲਗ ਗਿਆ । ਜਿਸ ਵੇਲੇ ਮੋਚੀ ਛਾਉਣੀ ਜਾਣ ਦੀ ਲਗੀ ਹੋਈ ਸੀ, ਪਰ ਸ੍ਰੀ ਨਿਧਾਨ ਸਿੰਘ ਦਰਵਾਜ਼ੇ ਵਿਚ ਇਨਕਲਾਬੀ ਜਮਾਂ ਹੋਏ ਹੋਏ ਸਨ, ਇਕ ‘ਚੁਘਾ ਨੇ ਉਸ ਨੂੰ ਲਾਹੌਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਇਨਕਲਾਬੀ (ਜਿਸ ਨੂੰ ਇਹ ਪਤਾ ਨਹੀਂ ਸੀ ਕਿ ਕਿਰਪਾਲ ਉਤੇ ਫਿਰਦੇ ਵੇਖਿਆ। ਦੂਸਰੇ ਕਿਰਪਾਲ ਸਿੰਘ ਸਵਾਲ ਬਹੁਤ ਸਿੰਘ ਪੁਲਸ ਦਾ ਸਹੀਆ ਹੈ) ਨੇ ਕਿਰਪਾਲ ਸਿੰਘ ਦੇ ਸਾਹਮਣੇ ਪੁਛਦਾ ਸੀ । ਇਸ ਕਰਕੇ ਕਿਰਪਾਲ ਸਿੰਘ ਉਤੇ ਸ਼ੱਕ ਪੈ ਗਿਆ। ਆ ਰਪੋਟ ਕੀਤੀ ਕਿ ਉਹ ੧੯ ਫਰਵਰੀ ਦੀ ਤਾਰੀਖ ਬਾਰੇ “ਤਦੋਂ ਕੁਝ ਕੁ ਮੁਖੀਆਂ ਦੀ ਸਲਾਹ ਹੋਈ ਇਸ ਪਰ ਹਰ ਸਮੇਂ ਮੀਆਂਮੀਰ ਛਾਉਣੀ ਵਿਚ ਇਤਲਾਹ ਦੇ ਆਇਆ ਹੈ । ਇਸ ਨਿਗਾ ਰਖਣੀ ਚਾਹੀਦੀ ਹੈ । ਇਸ ਦਾ ਫਲ ਇਹ ਹੋਇਆ ਕਿ ਤਰਾਂ ੧੯ ਤਾਰੀਖ ਬਾਰੇ ਕਿਰਪਾਲ ਸਿੰਘ ਨੂੰ ਪਤਾ ਲਗ ਗਿਆ । ਕਿਰਪਾਲ ਸਿੰਘ ਦਾ ਪੁਲਸ ਦੇ ਹਾਕਮਾਂ ਪਾਸ ਆਉਣਾ ਜਾਣਾ | ਦੁਪੈਹਰ ਦੇ ਵੇਲੇ ਜਦ ਖਾਣਾ ਖਾਣ ਲਈ ਸਭ ਸਾਬਤ ਹੋ ਗਿਆ । ਇਧਰ ਬਲਵੇ ਦਾ ਝੰਡਾ ਖੜਾ ਕਰਨ ਵਿਚ ਇਨਕਲਾਬੀ ਏਧਰ ਉਧਰ ਚਲੇ ਗਏ, ਕਿਰਪਾਲ ਸਿੰਘ ਨੇ ਦੇ ਚਾਰ ਦਿਨ ਦਾ ਸਮਾਂ ਰਹਿ ਗਿਆ ਸੀ । ਇਸ ਵਾਸਤੇ ਸੋਚਿਆ ਮਕਾਨ ਵਿਚੋਂ ਖਿਸਕਣਾ ਚਾਹਿਆ । ਜਿਨ੍ਹਾਂ ਆਦਮੀਆਂ ਦੀ ਗਿਆ ਕਿ ਇਸ ਦਸ਼ਾ ਵਿਚ ਜੇ ਇਸ ਨੂੰ ਦੁਨੀਆਂ ਤੋਂ ਹਟਾ ਦਿਤਾ ਕਿਰਪਾਲ ਸਿੰਘ ਉਤੇ ਨਿਗਰਾਨੀ ਕਰਨ ਦੀ ਡੀਊਟੀ ਲਾਈ ਜਾਵੇ, ਤਾਂ ਅਜੇਹੀ ਸਖਤ ਗੜ ਬੜ ਮਚ ਸਕਦੀ ਹੈ ਕਿ ਜਿਸ ਗਈ ਸੀ, ਉਹ ਹਰ ਵਕਤ ਕਿਰਪਾਲ ਸਿੰਘ ਦੇ ਨਾਲ ਨਾਲ ਤੋਂ ਸ਼ਾਇਦ ਅਸਾਡੇ ਅੰਤਮ ਮਨੋਰਥ ਦੀ ਸਿੱਧੀ ਵਿਚ ਬੇਢੱਬਾ ਫਿਰਦੇ ਸਨ । ਪਰ ਮਕਾਨ ਤੋਂ ਬਾਹਰ ਨਿਕਲਦਿਆਂ ਹੀ ਵਿਘਨ ਪਵੇ । ਇਸ ਡਰ ਦੇ ਮਾਰਿਆਂ ਕੋਈ ਉਪਾ ਨਹੀਂ ਕੀਤਾ ਕਿਰਪਾਲ ਸਿੰਘ ਨੂੰ ਖੁਫੀਆ ਪੁਲਸ ਦਾ ਆਦਮੀ ਮਿਲ ਗਿਆ, ਗਿਆ । ਅਜੇਹੀ ਦਸ਼ਾ ਵਿਚ ਪੂਰਬੀ ਬੰਗਾਲ ਵਾਲੇ ਉਸ ਨੂੰ ਦੁਨੀਆਂ ਅਤੇ ਕਿਰਪਾਲ ਸਿੰਘ ਨੇ ਉਸ ਨੂੰ ਗਦਰ ਕਰਨ ਦੀ ਬਦਲੀ ਦੇ ਝੰਮੇਲਿਆਂ ਤੋਂ ਛੁਡਾਏ ਬਿਨਾਂ ਕਦੇ ਸਾਰ ਨਾ ਲੈਂਦੇ**। ਹੋਈ ੧੯ ਤਾਰੀਖ ਬਾਰੇ ਪਤਾ ਦੇ ਦਿੱਤਾ*। ਮਕਾਨ ਵਿਚ ਵਾਪਸ ਕਿਰਪਾਲ ਸਿੰਘ ਦੇ ਸ਼ਹੀਆ ਹੋਣ ਬਾਰੇ ਪੱਕਾ ਪਤਾ ਆਕੇ ਗਦਰੀ ਕਿਰਪਾਲ ਸਿੰਘ ਨੂੰ ਬਿੱਲੇ ਲਾਉਣ ਦੀ ਸੋਚ ਰਹੇ ਲੱਗ ਜਾਣ ਉਤੇ ਇਨਕਲਾਬੀਆਂ ਨੇ ੧੬ ਫਰਵਰੀ ਨੂੰ ਫੈਸਲਾ ਸਨ ਕਿ ਕਿਰਪਾਲ ਸਿੰਘ ਪਸ਼ਾਬ ਕਰਨ ਦੇ ਬਹਾਨੇ ਮਕਾਨ ਦੀ ਕਰਕੇ ਬਲਵੇ ਦੀ ਤਾਰੀਖ ਨੂੰ ੨੧ ਫਰਵਰੀ ਦੀ ਬਜਾਏ ੧੯ ਛੱਤ ਉਤੇ ਚੜ ਗਿਆ। ਉਸ ਵੇਲੇ ਮਕਾਨ ਵਿਚ ਗਦਰੀਆਂ ਦੇ ਫਰਵਰੀ, ਅਰਥਾਤ ਦੋ ਦਿਨ ਪਹਿਲੋਂ, ਕਰ ਦਿੱਤਾ; ਅਤੇ ਅੱਡ ਚੀਦਾ ਮੁਖੀ ਨਹੀਂ ਸਨ; ਪਰ ਕਿਉਂਕਿ ਕਿਰਪਾਲ ਸਿੰਘ ਨੂੰ ਜਾਨ ਅੱਡ ਛਾਉਣੀਆਂ ਅਤੇ ਹੋਰ ਥਾਈਂ ਇਸ ਬਦਲੀ ਹੋਈ ਤਾਰੀਖ ਦੀ ਬਣੀ ਹੋਈ ਸੀ, ਇਸ ਵਾਸਤੇ ਉਸ ਨੇ ਪੁਲਸ ਨੂੰ ਜਲਦੀ ਨਾਲ ਦਾ ਪਤਾ ਦੇਣ ਵਾਸਤੇ ਆਦਮੀ ਭੇਜੇ ਗਏ । ਪਰੰਤ ਵਾਕਿਆਤ ਇਸ਼ਾਰਾ ਕਰ ਦਿੱਤਾ, ਅਤੇ ਪੁਲਸ ਨੇ ਮਕਾਨ ਉਤੇ ਛਾਪਾ ਮਾਰਕੇ ਤੇਜ਼ੀ ਨਾਲ ਗਦਰੀਆਂ ਦੇ ਬਖਲਾਫ ਜਾਣੇ ਸ਼ੁਰੂ ਹੋ ਚੁਕੇ ਸਨ । ਉਨਾਂ ਇਨਕਲਾਬੀਆਂ ਨੂੰ ਫੜ ਲਿਆ ਜੋ ਓਥੇ ਉਸ ਵੇਲੇ ਸਨ। ਵੀ ਜੀਵਨ, ਭਾਗ ਪਹਿਲਾ, ਪੰਨੇ ੧੧੭੧੮. ਇਸ ਤਰਾਂ ਗਦਰੀਆਂ ਦਾ ਸੈਂਟਰ ਟੁੱਟ ਗਿਆ, ਅਤੇ ਸਰਕਾਰ Second Case, Judgement, p. 96. "ਬੰਦੀ ਜੀਵਨ, ਭਾਗ ਪਹਿਲਾ, ਪੰਨੇ ੧੧੮-੧੧੯, ੧੨੧ Digitized by Panjab Digital Library www.patjaldige.org