ਪੰਨਾ:ਗ਼ਦਰ ਪਾਰਟੀ ਲਹਿਰ.pdf/156

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੈ, ਕਿ੫ ਅਮਿਤ ਸਿੰਘ ਨੇ ਪੁਲਸ ਹੋ ਗਏ ਨੇ ਇਥੋਂ ਦੀਆਂ ਫੌਜਾਂ ਨਾਲ ਕਈ ਇਨਕਲਾਬੀਆਂ, ਖਾਸ ਕਰ . ਰਿੱਝ ਰਹੀ ਸੀ। ਸ੍ਰੀ ਸਜਣ ਸਿੰਘ, ਰਾਹੀਂ ਲਗਾਤਾਰ ਤਾਲ ਮੇਲ ਕਾਇਮ ਚੱਬੇ* ਦੇ ਡਾਕੇ ਵਿਚ ਇਨਕਲਾਬੀ ਆਪਣੇ ਨਾਲ ਰਖਿਆ ਗਿਆ। ਮੀਆਂ ਮੀਰ ਤੋਂ ਇਲਾਵਾ ਗਦਰ ਦੀ ਪਹਿਲ ਅੰਮ੍ਰਿਤਸਰ ਦਾ ਇਕ ਕਾਲਾ ਸਿੰਘ ਨਾਮੀਂ ਬੁਢਾ ਤਰਖਾਣ ਸੇਫ ਫੀਰੋਜ਼ਪੁਰ ਛਾਉਣੀ ਹੋਣੀ ਸੀ, ਇਸ ਕਰਕੇ ਇਸ ਜ਼ਰੂਰੀ ਅਤੇ ਪੇਟੀਆਂ ਖੋਲਣ ਲਈ ਲੈ ਗਏ ਸਨ, ਜੋ ਚੱਬੇ ਦੇ ਪੇਂਡੂਆਂ ਸੈਂਟਰ ਦਾ ਪ੍ਰਬੰਧ ਸ਼੍ਰੀ ਕਰਤਾਰ ਸਿੰਘ ਸਰਾਭਾ’ ਦੇ ਸਪੁਰਦ ਸੀ। ਨੇ ਡਾਕੇ ਦੇ ਮੌਕਿਆਂ ਉਤੇ ਫੜ ਲਿਆ । ਕਾਲਾ ਸਿੰਘ ਨੇ ਪੁਲਸ ਮੀਆਂਮੀਰ ਛਾਉਣੀ ਦੀ ਤਰਾਂ ਫੀਰੋਜ਼ਪੁਰ ਛਾਉਣੀ ਵਿਚ ਵੀ ਨੂੰ ਸੁਰੈਣ ਸਿੰਘ, ਪਿੰਡ ਗਿਲਵਾਲੀ, ਦੀ ਦੱਸ ਪਾਈ ।, ਸੁਰੈਣ ਫੌਜੀਆਂ ਦੇ ਗਦਰ ਵਿਚ ਗੈਰ-ਫੌਜੀ ਇਨਕਲਾਬੀਆਂ ਅਤੇ ਸਿੰਘ “ਗਿਲਵਾਲੀ’ ਲਹੂ ਵਾਲੇ ਕਪੜਿਆਂ ਸਮੇਤ ਫੜਿਆ ਪੇਂਡੂਆਂ ਦੇ ਉਨ੍ਹਾਂ ਨਾਲ ਮਿਲਕੇ ਹਿੱਸਾ ਲੈਣ ਦਾ ਪ੍ਰਬੰਧ ਕੀਤਾ ਗਿਆ, ਅਤੇ ਉਸ ਨੇ ਪੁਲਸ ਨੂੰ ਦੱਸ ਦਿੱਤਾ ਕਿ ਡਾਕੇ ਵਿਚ ਮੁਲਾ, ਗਿਆ । ੧੪ ਫਰਵਰੀ ਨੂੰ ਮਨੀ ਲਾਲ (ਜੋ ਪਿਛੋਂ ਵਾਅਦਾ ਸਿੰਘ ਅਤੇ ਸ਼੍ਰੀ ਪਰੇਮ ਸਿੰਘ ਦਾ ਹੱਥ ਹੈ । ਲਿਆਕਤ ਹਯਾਤ ਮੁਆਫ ਗਵਾਹ ਬਣ ਗਿਆ) ਅਤੇ ਸ਼੍ਰੀ ਵਿਨਾਯਕ ਰਾਉ ਕਾਪਲੇ ਖਾਨ, ਡਿਪਟੀ ਸੁਪ੍ਰਿੰਟੈਂਡੈਂਟ ਪੁਲਸ, ਨੂੰ ਇਸ ਤੋਂ ਸ਼ੱਕ ਪੈ ਗਿਆ ਬਨਾਰਸ ਤੋਂ ੧੮ ਬੰਬਾਂ ਦਾ ਮਸਾਲਾ ਲੈਕੇ ਲਾਹੌਰ ਆਏ । ਸ੍ਰੀ ਕਿ ਚੱਬੇ ਦਾ ਡਾਕਾ ਅਮਰੀਕਾ ਤੋਂ ਮੁੜੇ ਹਿੰਦੀਆਂ ਦਾ ਕੰਮ ਹੈ । ਬੋਸ ਨੇ ਮਨੀ ਲਾਲ ਨੂੰ ਗਦਰ ਦੀ ਨੀਯਤ ਤਾਰੀਖ(੨੧ ਫਰਵਰੀ) ਲਿਆਕਤ ਹਯਾਤ ਖਾਨ ਨੇ ੭ ਫਰਵਰੀ ਨੂੰ ਬੇਲਾ ਸਿੰਘ ਜ਼ੈਲਦਾਰ ਬਾਰੇ ਦੱਸਿਆ, ਅਤੇ ਇਸਤਰਾਂ ਬਨਾਰਸ ਦੇ ਇਨਕਲਾਬੀਆਂ ਨੂੰ ਨੂੰ ਸੱਦਿਆ, ਅਤੇ ਇਕ ਐਸਾ ਆਦਮੀ ਲੱਭਣ ਵਾਸਤੇ ਵੀ ਪਤਾ ਲਗ ਗਿਆ*। ਆਖਿਆ ਜੋ ਦੇਸਾਂ ਤੋਂ ਮੁੜੇ ਹਿੰਦੀਆਂ ਨਾਲ ਮੇਲ ਮਿਲਾਪ ਫੌਜਾਂ ਨੂੰ ਇਤਲਾਹ ਦੇਣ ਅਤੇ ਤਿਆਰ ਕਰਨ (ਜਿਸ ਪੈਦਾ ਕਰਕੇ ਭੇਦ ਦੱਸੇ ।੯ ਫਰਵਰੀ ਨੂੰ ਜ਼ੈਲਦਾਰ ਬੇਲਾ ਸਿੰਘ, ਬਾਰੇ ਵਾਕਫੀਅਤ ਅਧੂਰੀ ਹੈ) ਤੋਂ ਇਲਾਵਾ, “ਬੰਬ ਬਣਾਏ ਕਿਰਪਾਲ ਸਿੰਘ ਨੂੰ ਲਿਆਕਤ ਹਯਾਤ ਖਾਨ ਪਾਸ ਲੈ ਆਇਆ, ਗਏ, ਹਥਿਆਰ ਅਕੱਠੇ ਕੀਤੇ ਗਏ, ਝੰਡੇ ਬਣਾਏ ਗਏ, ਜਿਸ ਨੇ ਕਿਰਪਾਲ ਸਿੰਘ ਨੂੰ ਸੂਹੀਏ ਦੇ ਤੌਰ ਉਤੇ ਨੌਕਰ ਰੱਖ ਲੜਾਈ ਦਾ ਐਲਾਨ ਲਿਖਿਆ ਗਿਆ, ਟੈਲੀਗਰਾਫ ਦੀਆਂ ਤਾਰਾਂ ਲਿਆ। ਕਿਰਪਾਲ ਸਿੰਘ ਸੂਹੀਏ ਦੇ ਇਕ ਨਜ਼ਦੀਕੀ ਰਿਸ਼ਤੇਦਾਰ ਅਤੇ ਰੇਲਾਂ ਤਬਾਹ ਕਰਨ ਲਈ ਸੰਦ ਅਕੱਠੇ ਕੀਤੇ ਗਏ, ਸ਼੍ਰੀ ਬਲਵੰਤ ਸਿੰਘ ਦੇਸ ਤੋਂ ਆਕੇ ਇਨਕਲਾਬੀ ਪ੍ਰਚਾਰ ਕਰਨ ਅਤੇ ੨੧ ਫਰਵਰੀ ਦੇ ਬਲਵੇ ਲਈ ਜਲਦੀ ਨਾਲ ਹਰ ਇਕ ਖਾਤਰ ਤੇਈਵੇਂ ਰਸਾਲੇ ਵਿਚ ਭਰਤੀ ਹੋ ਗਏ ਸਨ । ੧੦ ਤਿਆਰੀ ਕੀਤੀ ਗਈ*। ਮੀਆਂਮੀਰ ਦੀ ਛਾਉਣੀ ਵਿਚ ਛੇ ਜਾਂ ਫਰਵਰੀ ਨੂੰ ਕਿਰਪਾਲ ਸਿੰਘ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਸਤ ਇਨਕਲਾਬੀਆਂ ਦੀ ਇਕ ਟੋਲੀ ਨੂੰ ਬਾਰਕਾਂ ਵਿਚ ਉਸ ਮੂਲਾ ਸਿੰਘ ਅੰਮ੍ਰਿਤਸਰ ਪੰਜਾਬ ਸਿੰਘ ਦੇ ਨਾਮ ਹੇਠਾਂ ਰਹਿੰਦਾ ਸਮੇਂ ਲਿਜਾਇਆ ਜਾਣਾ ਸੀ, ਜਿਸ ਵੇਲੇ ਫੌਜੀਆਂ ਦੀ ਹਾਜ਼ਰੀ ਹੈ । ਕਿਰਪਾਲ ਸਿੰਘ ਆਪਣੇ ਸਨਬੰਧੀ ਸ੍ਰੀ ਬਲਵੰਤ ਸਿੰਘ* ਨੂੰ ਲਗਦੀ ਹੈ, ਅਤੇ ਇਨਕਲਾਬੀਆਂ ਦੀ ਇਸ ਟੋਲੀ ਨੇ ਫੌਜੀਆਂ ਨਾਲ ਲੈਕੇ ਮੂਲਾ ਸਿੰਘ ਨੂੰ ਮਿਲਣ ਵਾਸਤੇ ਅੰਮ੍ਰਿਤਸਰ ਆਇਆ। ਦੀਆਂ ਤਲਵਾਰਾਂ ਕਾਬੂ ਕਰ ਲੈਣੀਆਂ ਸਨ । ਇਕ ਹੋਰ ਗਾਈਡ ਉਥੋਂ ਪਤਾ ਲੱਗਣ ਉਤੇ ਕਿ ਮੂਲਾ ਸਿੰਘ ਲਾਹੌਰ ਗਿਆ ਹੋਇਆ ਨੇ ਇਨਕਲਾਬੀਆਂ ਦੀ ਇਕ ਹੋਰ ਟੋਲੀ ਨੂੰ ਰੰਜੌਰਵ ਫੌਜੀਆਂ ਹੈ, ਦੋਵੇਂ ਉਸ ਦੇ ਪਿਛੇ ਲਾਹੌਰ ਗਏ । ਪਰ ਇਤਨੇ ਚਿਰ ਨੂੰ ਦੇ ਕਵਾਟਰ ਗਾਰਦ ਲੈ ਜਾਣਾ ਸੀ, ਜਿਥੇ ਖਿਆਲ ਸੀ ਕਿ ਮੂਲਾ ਸਿੰਘ ਅੰਮ੍ਰਿਤਸਰ ਆ ਚੁਕਾ ਸੀ । ਕਿਰਪਾਲ ਸਿੰਘ ਦੇ ਪਹਿਰਾ ਢਾਲਾ ਹੁੰਦਾ ਹੈ । ਓਥੇ ਮੈਗਜ਼ੀਨ ਤੋੜ ਕੇ ਰਾਈਫਲਾਂ ਤੇ ਇਨਕਲਾਬੀਆਂ ਨਾਲ ਰਲਣ ਦੀ ਇੱਛਿਆ ਜ਼ਾਹਰ ਕਰਨ ਦਾਰੂ ਸਿੱਕਾ ਕਾਬੂ ਕਰਨਾ ਸੀ। ਇਸ ਪਿਛੋਂ ਰਸਾਲੇ ਦੇ ਸਵਾਰਾਂ ਉਤੇ ਉਸ ਨੂੰ ਅਮਰ ਸਿੰਘ ਰਾਜਪੂਤ ਨਾਲ ਮੋਚੀ ਦਰਵਾਜ਼ੇ ਦੇ ਨੇ ਨਾਲ ਆ ਮਿਲਣਾ ਸੀ, ਅਤੇ ਫੌਜੀਆਂ ਅਤੇ ਇਨਕਲਾਬੀਆਂ ਘਰ ਵਿਚ ਜਾਣ ਪਛਾਣ ਕਰਾਈ ਗਈ । ਅਮਰ ਸਿੰਘ, ਨੇ ਮਿਲਕੇ ਯੂਰਪੀਨਾਂ ਤੇ ਛਾਉਣੀ ਵਿਚ ਗੋਰੇ ਤੋਪਖਾਨੇ ਦੇ ਕਿਰਪਾਲ ਸਿੰਘ ਅਤੇ ਸ਼੍ਰੀ ਬਲਵੰਤ ਸਿੰਘ ਮੂਲਾ ਸਿੰਘ ਨੂੰ ਮਿਲਣ ਆਦਮੀਆਂ ਨੂੰ ਕਤਲ ਕਰ ਦੇਣਾ ਸੀ। ਇਸੇ ਤਰਾਂ ਫੀਰੋਜ਼ਪੁਰ ਅੰਮ੍ਰਿਤਸਰ ਆਏ, ਪਰ ਮੂਲਾ ਸਿੰਘ ਓਦੋਂ ਤਕ ਗ੍ਰਿਫਤਾਰ ਹੋ ਚੁਕਾ ਛਾਉਣੀ ਵਿਚ ਛਬਵੀਂ ਪੰਜਾਬੀ ਪਲਟਨ ਦੇ ਬਦਜ਼ਨ ਸਿਪਾਹੀਆਂ ਸੀ। ਇਸ ਪੁਰ ਤਿੰਨੇ ਪਹਿਲਾਂ ਰਸੂਲ ਪੁਰੀਆਂ ਦੀ ਹਵੇਲੀ ਅਤੇ ਨੇ ਉਥੇ ਅਕੱਠੇ ਹੋਏ ਇਨਕਲਾਬੀਆਂ ਨੂੰ ਗਾਈਡ ਕਰਨਾ ਸੀ । ਪਿਛੋਂ ਵਿਰਪਾਲੀ ਧਰਮਸ਼ਾਲਾ ਵਿਚ ਗਏ, ਜਿਥੇ ਸ੍ਰੀ ਨਿਧਾਨ ਇਕ ਪਾਰਟੀ ਨੇ ਡੀਪੋ ਮੈਗਜ਼ੀਨ ਉਤੇ ਹੱਲਾ ਕਰਕੇ ਇਸ ਨੂੰ ਸਿੰਘ ‘ਚੁਘਾ’, ਸ੍ਰੀ ਕੇਹਰ ਸਿੰਘ (ਮਰਹਾਣਾ) ਅਤੇ ਸ਼੍ਰੀ ਹਰਨਾਮ ਖੋਲ ਲੈਣਾ ਸੀ, ਅਤੇ ਹੋਰ ਡੀਪੂਆਂ ਅਤੇ ਪਲਟਨਾਂ ਦੀਆਂ ਸਿੰਘ ‘ਵੰਡੀ ਲਾਟ’ ਅਤੇ ਹੋਰ ਇਨਕਲਾਬੀ ਸਨ । ਸ਼ੀ ਨਿਧਾਨ ਲਾਈਨਾਂ ਉਤੇ ਹੋਰ ਪਾਰਟੀਆਂ ਨੇ ਹੱਲਾ ਕਰਨਾ ਸੀ। ਗੋਰੇ ਸਿੰਘ ‘ਚੁਘਾ’ ਦੀ ਕਿਰਪਾਲ ਸਿੰਘ ਨਾਲ ਸ਼ੰਘਾਈ ਦੀ ਪੁਰਾਣੀ ਸਿਪਾਹੀ ਕਤਲ ਕਰ ਦਿਤੇ ਜਾਣੇ ਸਨ, ਅਤੇ ਹਥਿਆਰਾਂ ਦੇ ਵਾਕਫੀਅਤ ਸੀ। ਸ੍ਰੀ ਨਿਧਾਨ ਸਿੰਘ ਦੀ ਸਫਾਰਸ਼ ਉਤੇ ੧੩ ਜ਼ਖੀਰੇ ਉਤੇ ਹੱਲਾ ਬੋਲਣਾ ਸੀ। ਪਰ ਜਿਸ ਗਲ ਨੇ ਇਹ ਫਰਵਰੀ ਨੂੰ ਕਿਰਪਾਲ ਸਿੰਘ ਨੂੰ ਨਾ ਕੇਵਲ ਇਨਕਲਾਬੀਆਂ ਸਾਰੀ ਤਿਆਰੀ ਉਤੇ ਪਾਣੀ ਫੇਰ ਦਿੱਤਾ, ਉਹ 'ਪੁਲਸ ਦੇ ਇਕ ਦੇ ਅੰਦਰੁਨੀ ਦਾਇਰੇ ਵਿਚ ਸ਼ਾਮਲ ਕਰ ਲਿਆ ਗਿਆ, ਬਲਕਿ ਸੂਹੇ ਦੀ ਪਕਾਈ ਉਹ ਖਿਚੜੀ ਸੀ ਜੋ ਚੰਦ ਦਿਨਾਂ ਤੋਂ ਵਿਚੇ ਵਿਚ ਗ੍ਰਿਫਤਾਰ ਹੋਏ ਮੂਲਾ ਸਿੰਘ ਦੀ ਥਾਂ ਲੀਡਰ ਨੀਯਤ ਕਰ ਦਿੱਤਾ

  • ਇਸ ਕਾਂਡ ਵਿਚ ਇਸ ਤੋਂ ਅਗੇ ਦਿੱਤਾ ਸਮਾਚਾਰ ਮੁਖ ਰੂਪ ਵਿਚ Rowlatt Report, p. 133.

ਪਹਿਲੇ ਅਤੇ ਦੂਸਰੇ ਮੁਕੱਦਮਿਆਂ ਦੇ ਫੈਸਲਿਆਂ ਵਿਚ The Revoਇਨਕਲਾਬੀਆਂ ਦਾ ਝੰਡਾ ਤਿਰੰਗਾ ਸੀ, ਪੀਲਾ ਰੰਗ ਸਿਖਾਂ ਦਾ, lutionists in India, ਖਾਸ ਕਰ The Spy and the ਲਾਲ ਹਿੰਦੂਆਂ ਦਾ, ਅਤੇ ਨੀਲਾ ਮੁਸਲਮਾਨਾਂ ਦਾ (Mandlay Case, Collapse, ਦੀਆਂ ਸੁਰਖੀਆਂ ਹੇਠ ਦਿੱਤੇ ਸਮਾਚਾਰ ਵਿਚੋਂ ਲਿਆ Evidence, p. 55.) ਗਿਆ ਹੈ, ਪਰ ਹੋਰ ਵਸੀਲਿਆਂ ਤੋਂ ਮਿਲੀ ਕੁਝ ਐਸੀ , ਗੈਰ-ਜ਼ਰੂਰੀ ਤਫਸੀਲ ਵੀ ਸ਼ਾਮਲ ਕਰ ਲਈ ਗਈ ਹੈ, ਜਿਸ ਦੀ ਪੁਸ਼ਟੀ ਨਾ ਹੋਣ *First Case, The Outline of Proceedings ਕਰਕੇ ਲਹਿਰ ਦੇ ਇਤਹਾਸ ਉਤੇ ਅਸਰ ਨਹੀਂ ਪੈਂਦਾ। in India, p. 6.

  • ਬਲਵੰਤ ਸਿੰਘ ਨੂੰ ਵੀ ਕਿਰਪਾਲ ਸਿੰਘ ਦੇ ਸੂਹੀਆ ਹੋਣ ਬਾਰੇ Isemonger and Slattery, p. 109.

ਓਦੋਂ ਤਕ ਪਤਾ ਨਹੀਂ ਲੱਗਾ, ਜਦੋਂ ਤਕ ਹਰ ਇਨਕਲਾਬੀਆਂ ਨੂੰ tlbid, pp. 110-111. ਨਾ ਲੱਗਾ। ੧੨੦ D w yanja Digital Library www.