ਪੰਨਾ:ਗ਼ਦਰ ਪਾਰਟੀ ਲਹਿਰ.pdf/110

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗਦਰੀ ਇਨਕਲਾਬੀਆਂ ਨੇ ਹਿੰਦ ਦੇ ਗਵਾਂਢੀ ਮੁਲਕਾਂ ਬਰਮਾਂ ਅਤੇ ਸਿਆਮ (ਅਤੇ ਕੁਝ ਹੱਦ ਤਕ ਅਫਗਾਨਿਸਤਾਨ ਤੇ ਈਰਾਨ) ਰਾਹੀਂ ਹਿੰਦ ਵਿਚ ਅੰਗਰੇਜ਼ੀ ਹਕੂਮਤ ਉਤੇ ਚੋਟ ਮਾਰਨ ਦੇ ਯਤਨ ਕੀਤੇ । ਬਲਕਿ ਪਹਿਲਾ ਸੰਸਾਰ ਯੁਧ ਖਤਮ ਹੋ ਜਾਣ ਪਿਛੋਂ, ਗਦਰ ਪਾਰਟੀ ਨੇ, ਅੰਤਰ ਰਾਸ਼ਟਰੀ ਕਮੀਊਨਿਸਟ ਲਹਿਰ ਨਾਲ ਮਿਲਕ, ਹਿੰਦ ਨੂੰ ਆਜ਼ਾਦੀ ਮਿਲਣ ਵੇਲੇ ਤਕ ਆਪਣੇ ਇਨਕਲਾਬੀ ਯਤਨ ਜਾਰੀ ਰਖੇ । ਦਿੱੜ ਇਨਕਲਾਬੀ ਲਗਨ ਦਾ ਇਹ ਐਸਾ ਰੰਕਾਰਡ ਹੈ ਜਿਸ ਬਾਰੇ ਗਦਰ ਪਾਰਟੀ ਨੂੰ ਜਾਇਜ਼ ਮਾਣ ਹੋ ਸਕਦਾ ਹੈ । yਤਿਕਰਮ ਤੋਂ ਦੇਸ ਅਜੇ ਪੂਰੀ ਤਰਾਂ ਸੰਭਲਿਆ ਨਹੀਂ ਸੀ । ਬੰਗਾਲ ਦੇ ਦੇਸ਼ ਭਗਤਾਂ ਜੋ ਇਨਕਲਾਬੀ ਧੂਣੀ ਧੁਖਾ ਰਖੀ ਸੀ, ਉਸ ਦੀ ਸਹਾਇਤਾ ਕਰਨ ਦੀ ਬਜਾਏ, ਚੰਗੇ ਉਘੇ ਲੀਡਰ (ਜਿਨਾਂ ਦੀ ਦੇਸ਼ ਭਗਤੀ ਬਾਰੇ ਸ਼ੱਕ ਨਹੀਂ ਕੀਤਾ ਜਾ ਸਕਦਾ) ਵੀ ਉਸ ਦੀ ਨਿਖੇਧੀ ਕਰਨ ਲਈ ਆਪਣੇ ਆਪ ਨੂੰ ਮਜਬੂਰ ਸਮਾਏ, ਅਤੇ ਅੰਗਰੇਜ਼ਾਂ ਨੂੰ ਮਹਾਂ ਯੁਧ ਵਿਚ ਹੋਈ ਜਿੱਤ ਪਿਛੋਂ ਖਰ ਪ੍ਰਟ ਕੀਤਾ ਗਿਆ*। ਥੀ ਤਿਲਕ, ਜੋ ਚੋਟੀ ਦੇ ਲੀਡਰਾਂ ਵਿਚੋਂ ਉਸ ਸਮੇਂ ਸਭ ਤੋਂ ਵਧ ਗਰਮ ਖਿਆਲੀਏ ਮਿਥੇ ਜਾਂਦੇ ਸਨ, ਨੇ ਵੀ ਹਿੰਦ ਵਿਚ ਹੋਈਆਂ ਤਸ਼ੱਦਦ ਦੀਆਂ ਕਾਰਵਾਈਆਂ ਦੀ ਅਗੱਸਤ ੧੯੧੪ ਵਿਚ ਨਿਖੇਧੀ ਕੀਤੀ। ਇਸ ਵਾਸਤੇ ਇਹ ਹੈਰਾਨੀ ਦੀ ਗਲ ਨਹੀਂ ਕਿ ਪੰਜਾਬ, ਜਿਥੇ ਬਾਕੀ ਹਿੰਦ ਦੇ ਮੁਕਾਬਲੇ ਰਾਜਸੀ ਜਾਗਰਤੀ ਹੋਰ ਵੀ ਘਟ ਸੀ, ਵਿਚ ਸਿਖ ਗਦਰੀ ਇਨਕਲਾਬੀਆਂ ਨੂੰ “ਅਸਿਖ' ਹੋਣ ਦਾ ਫਤਵਾ ਦਿਤਾ ਗਿਆ; ਅਤੇ ਆਮ ਜਨਤਾ ਦੇ ਕਾਫੀ ਅਨਸਰ, ਅਤੇ ਪੁਲਸ ਤਕਰੀਬਨ ਸਮੁਚੇ ਤੌਰ ਉਤੇ, ਉਨਾਂ ਨੂੰ ਸਾਧਾਰਨ ਡਾਕੂਆਂ ਵਾਂਗ ਸਮਝਕੇ ਵੜਾਉਣ ਅਤੇ ਕੁਚਲਣ ਵਿਚ ਅੰਗਰੇਜ਼ੀ ਸਰਕਾਰ ਦਾ ਉਤਸ਼ਾਹ ਨਾਲ ਸਾਥ ਦੇਣ ਨੂੰ ਤਿਆਰ ਹੋ ਗਏ। ਇਹ ਹਾਲਾਤ ਇਨਕਲਾਬ ਵਾਸਤੇ ਸਰੀਹਣ ਨਾਮੁਆਫਕ ਅਤੇ ਦਿਲ ਵਾਹੂ ਸਨ, ਅਤੇ ਇਨ੍ਹਾਂ ਨੇ ਪ੍ਰਦੇਸਾਂ ਤੋਂ ਆਏ ਬਹੁਤ ਸਾਰੇ ਇਨਕਲਾਬੀਆਂ ਦਾ ਜੋਸ਼ ਜ਼ਰੁਰ ਮੱਠਾ ਕੀਤਾ ਹੋਵੇਗਾ । ਲੜਾਈ ਦੇ ਪਹਿਲੇ ਦੋ ਸਾਲਾਂ ਵਿਚ ਅੱਠ ਹਜ਼ਾਰ ਪੰਜਾਬੀ ਬਦੇਸ਼ਾਂ ਤੋਂ ਦੇਸ਼ ਪਰਤੇ, ਜਿਨਾਂ ਵਿਚੋਂ ੪oo ਜੇਹਲਾਂ ਵਿਚ ਅਤੇ ੨੫੦੦ ਪਿੰਡਾਂ ਵਿਚ ਨਜ਼ਰਬੰਦ ਕੀਤੇ ਗਏ, ਅਤੇ ਪ000 ਨੂੰ ਤਾੜਨਾ ਕਰਕੇ ਨੰਬਰਦਾਰ ਆਦਿ ਮੁਕਾਮੀਂ ਸਰਕਾਰੀ ਕਰਮਚਾਰੀਆਂ ਦੀ ਨਿਗਰਾਨੀ ਹੇਠਾਂ ਖੁਲਿਆਂ ਰਹਿਣ ਦਿਤਾ ਗਿਆ । ਜ਼ਾਹਰ ਹੈ ਕਿ ਦੇਸਾਂ ਵਿਚੋਂ ਮੁੜੇ ਇਹ ਪੰਜਾਬੀ ਸਾਰੇ ਗਦਰੀ ਨਹੀਂ ਸਨ, ਪਰ ਇਨ੍ਹਾਂ ਵਿਚੋਂ ਬਹੁਤਿਆਂ ਦੀ ਹਮਦਰਦੀ ਗਦਰ ਪਾਰਟੀ ਲਹਿਰ ਨਾਲ ਜ਼ਰੂਰ ਸੀ । ਹੋ ਸਕਦਾ ਹੈ ਕਿ ਗਦਰ ਦੇ ਮੁਖੀ ਲੀਡਰਾਂ (ਜੋ ‘ਤੋਥਾ ਮਾਰੂ' ਤੋਂ ਫੜ ਕੇ ਨਜ਼ਰਬੰਦ ਕੀਤੇ ਗਏ) ਦੀ ਅਗਵਾਈ ਅਤੇ ਸ਼ਾਤੀ ਅਸਰ ਹੇਠ, ਜਾਂ ਲਹਿਰ ਦੇ ਜ਼ੋਰ ਫੜਨ ਉਤੇ, ਇਨ੍ਹਾਂ ਵਿਚੋਂ ਬਹੁਤੇ ਇਨਕਲਾਬੀ ਯਤਨਾਂ ਵਿਚ ਸ਼ਾਮਲ ਹੋ ਜਾਂਦੇ, ਪਰ ਹਿੰਦ ਦੇ ਦਿਲ ਵਾਹੂ ਹਾਲਾਤ ਨੇ ਇਨਾਂ ਵਿਚੋਂ ਬਹੁਤਿਆਂ ਨੂੰ ਕੋਈ ਅਮਲੀ ਕਦਮ ਉਠਾਉਣੇ ਵਰਜੀ ਰਖਿਆ । ਕਾਮਯਾਬੀ ਦੀ ਕਤੱਈ ਆਸ ਨਾ ਰਖਦਿਆਂ ਹੋਇਆਂ . ਐਸੇ ਇਨਕਲਾਬੀ ਯਤਨ, ਜਿਨ੍ਹਾਂ ਦਾ ਸਿੱਟਾ ਸਰੀਹਣ ਮੌਤ ਹੋਵੇ, ਜਾਰੀ ਰੱਖਣ ਵਾਲੇ ਅਕਸਰ ਇਨਕਲਾਬੀ ਲਹਿਰਾਂ ਵਿਚ ਵੀ ਨਿਸਬਤੀ ਬਹੁਤੇ ਨਹੀਂ ਹੁੰਦੇ । ਪਰ ਹਿੰਦ ਵਿਚ ਆਉਣ ਵਿਚ ਕਾਮਯਾਬ ਹੋ ਜਾਣ ਵਾਲੇ ਗਦਰੀਆਂ, ਜੋ ਜੇਲਾਂ ਜਾਂ ਨਜ਼ਰਬੰਦੀਆਂ ਤੋਂ ਬਚ ਗਏ, ਦੀ ਨਿਸਬਤੰ ਕਾਫੀ ਗਿਣਤੀ ਨੇ ਨਾ-ਕਾਮਯਾਬੀ ਦੀ ਪਰਵਾਹ ਨਾ ਕਰਦਿਆਂ ਹੋਇਆਂ ਓਹ ਇਨਕਲਾਬੀ ਯਤਨ ਕੀਤਾ, ਜੋ ਉਸ ਵੇਲੇ ਦੇ ਹਿੰਦ, ਖਾਸ ਕਰ ਪੰਜਾਬ, ਦੇ ਹਲਾਤ ਮੁਤਾਬਕ ਸਰੀਹਣ ਪਹਾੜ ਨਾਲ ਮੱਥਾ ਚੌਧਵਾਂ ਕਾਂਡ ਹਿੰਦ ਵਿਚ ਗਦਰੀ ਕਾਰਵਾਈਆਂ ਦਾ ਪੈਹਲਾ ਦੌਰ ਪਿਛਲੇ ਕਾਂਡ ਵਿਚ ਵੇਖਿਆ ਜਾ ਚੁਕਾ ਹੈ ਕਿ ਹਿੰਦ ਨੂੰ ਆਉਣ ਵਾਲੀ ਗਦਰੀ ਮੁਹਿੰਮ ਦੇ ਲਗਭਗ ਸਾਰੇ ਲੀਡਰ ਅਤੇ ਮੁਖੀਏ ‘ਤੋਸ਼ਾ ਰੁ’ ਅਤੇ ਹੋਰਨਾਂ ਜਹਾਜ਼ਾਂ ਉਤੋਂ ਫੜਕੇ ਨਜ਼ਰਬੰਦ ਕੀਤੇ ਜਾਣ ਦੇ ਕਾਰਨ, ਕਿਸ ਤਰ੍ਹਾਂ ਹਿੰਦ ਵਿਚ ਗਦਰ ਪਾਰਟੀ ਲਹਿਰ ਦਾ ਸ਼ੁਰੂ ਵਿਚ ਹੀ ਸਿਰ ਧੜ ਨਾਲੋਂ ਅੱਡ ਹੋ ਗਿਆ, ਜਿਸ ਨਾਲ ਗਦਰੀਆਂ ਦੀਆਂ ਬਣਾਈਆਂ ਪਲੇਨਾਂ ਇਕ ਵੇਰ ਧਰੀਆਂ ਧਰਾਈਆਂ ਰਹਿ ਗਈਆਂ । ਗਦਰੀ ਇਨਕਲਾਬੀਆਂ ਦੇ ਸੁਫਨਿਆਂ ਨੂੰ ਦੁਸਰੀ ਵੱਡੀ ਕਾਰੀ ਸੱਟ ਇਹ ਸੀ ਕਿ ਹਿੰਦ ਵਿਚਲੀਆਂ ਰਾਜਸੀ ਜਥੇਬੰਦੀਆਂ, ਲੀਡਰ ਅਤੇ ਆਮ ਜਨਤਾ ਇਨਕਲਾਬ ਵਾਸਤੇ ਤਿਆਰ ਨਹੀਂ ਸਨ। ਬਦੇਸ਼ਾਂ ਵਿਚੋਂ ਆਏ ਗਦਰੀਆਂ ਦੀ “ਬਹੁ ਗਿਣਤੀ ਇਹ ਆਸ ਕਰਦੀ ਹੋਈ ਮੁੜੀ ਸੀ ਕਿ ਹਿੰਦ ਵਿਚ ਬੇਹੱਦ ਬਦਅਮਨੀ ਹੋਵੇਗੀ, ਜਿਸ ਨੂੰ ਓਹ ਇਨਕਲਾਬ ਵਿਚ ਤਬਦੀਲ ਕਰਨ ਦੀ ਕੋਸ਼ਸ਼ ਕਰੇਗੀ। ਬਦੇਸ਼ੀ ਰਾਜ ਵਿਰੁਧ ਦਬਿਆ ਹੋਇਆ ਜਜ਼ਬਾ ਜ਼ਰੂਰ ਸੀ, ਪਰ ੧੮੫੭ ਵਾਲੇ ਗਦਰ ਪਿਛੋਂ ਹੋਏ 'Rowlatt Report, p. 160. Presidentinl Address at the thirty third Indian National Congress at Delhi on Deo. 28, 1919. Rowlatt Report, p. 14. “O'Dwyer, p. 106. ੮੩ Digi by Digital Library www.j .org