ਪੰਨਾ:ਖੁਲ੍ਹੇ ਲੇਖ.pdf/79

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੩ )

Yਰਵਾਲ ਚਾਲ ਚੱਲਦੀ ਘੋੜੀ ਦੇ ਚੜੇ ਜਵਾਨ ਦੇ ਹੱਥ ਵਿੱਚਡਲਦਾ ਨਹੀਂ।ਇਉਂ ਜੇਹੜੀ ਅਛਾਈ ਤੀਬਰਤਾ ਵਿਚ ਰੰਗ ਤੇਜ ਚਾਲ ਵਾਲੀ ਤੇ ਤੇਜ ਠਹਿਰਾਉ ਵਾਲੀ ਨਹੀਂ, ਉਹ ਮੁਰਦਾ ਹਛੜਾਈ ਇਸੀ ਕੰਮ ਨਹੀਂ। ਇਸ ਮੁਰਦਾ, ਕਾਂਬਾਂ ਤੇ ਜੰਬਸ਼ ਰਹਿਤ, ਹਛਾਈ ਥੀ ਤੇ ਹਿਲਦੀ ਚਲਦੀ ਬੁਰਿਆਈ ਜਿਆਦਾ ਰੱਬੀ ਪਰਮਾਣ ਵਾਲੀ ਧਾਤੁ ਹੈ, ਕੁਛ ਹੋਵੇ ਭਾਵੇਂ ਉਹ ਬੁਰਿਆਈ ਚਿੱਕੜ ਵਿਚ ਥਾਂ ਲੰਘ ਰਹੀ ਹੈ, ਸਦਾ ਮੰਜ਼ਲਮਾਰਣ ਵਾਲੀ ਬੁਰਿਆਈ, ਇਕ ਹੱਟੀ ਤੇ ਲੂਣ, ਤੇਲ, ਸਬੁਣ , ਤੋਲਣ ਵਾਲੀ ਹਵਾਈ ਥੀ ਬੜੀ ਵੱਧ ਅਮੋਲਕ ਹੈ। |

ਸਭ ਮਨੁੱਖਾਂ ਵਿੱਚ ਥੋਹੜਾ ਬਾਹਲਾ ਕਵੀ-ਚਿੱਤ ਹੈ, ਪਰ ਉਨ੍ਹਾਂ ਆਪਣਾ ਅਕਸ ਸ਼ੀਸ਼ਾ ਗਲਤ ਚੀਜ਼ਾਂ ਦੇ ਪ੍ਰਭਾਵ ਖਿੱਚਣ ਵਲ ਮੋੜਿਆ ਹੋਇਆ ਹੈ । ਦੁਨੀਆਂ ਵਿੱਚੋਂ ਚੋਟੀ ਦੇ ਲੋਕ ਸ਼ੈਕਸਪੀਅਰ ਤੇ ਕਾਲੀਦਾਸ ਵਰਗੇ ਕਵੀ ਉਹੋ ਪਲੇਟ ਕੁਦਰਤ ਜਿਸ ਵਿੱਚ ਹੈਵਾਨ-ਇਨਸਾਨ ਵੀ ਸ਼ਾਮਲ ਹੈ, ਸਿੱਧਾ ਕਰ ਆਦਮੀ ਦੇ ਅੰਦਰ ਦੀ ਅੰਤਯਾਤਮਾ ਦੇ ਕ੍ਰਿਸ਼ਮੇ ਕਰਦੇ ਹਨ, ਪਰ ਇਹ ਵੀ ਹਾਲੇ ਦਿਵ ਕਵਿਤਾ ਦੇ ਰੁਖ਼ ਦੇ ਪ੍ਰਭਾਵ ਨਹੀਂ ਹਨ । ਕੋਈ ਕੋਈ, ਕਦੀ ਕਦੀ ਝਾਵਲਾ ਆਪਮੁਹਾਰਾ ਪੈ ਜਾਂਦਾ ਹੈ, ਅਸਲ ਤਾਂ ਕਵੀ-ਚਿੱਤ ਉਹ ਹੈ, ਜੋ ਆਪਣਾ ਚਿੱਤ ਛੁਪਾ ਲ ਕਾ ਕੇ, ਕਾਲੇ ਪਰਦਿਆਂ ਵਿੱਚ ਬੰਦ ਕਰਕੇ ਕੇਵਲ ਰੂਹਾਨੀ ਤਬਕਿਆਂ ਦੇ ਰਹਿਣ ਵਾਲੇ ਦੇਵਤਿਆਂ ਦੇ ਦਿਲਾਂ ਦੇ ਵਲਵਲਿਆਂ ਤੇ ਪ੍ਰਭਾਵਾਂ ਵੱਲ