ਪੰਨਾ:ਖੁਲ੍ਹੇ ਲੇਖ.pdf/290

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੪)

ਪੂਜਾ ਇਸ ਬੁਧ ਮਤ ਦੇ ਚਿੰਨ੍ਹ ਰੂਪ ਸਿਮਰਨ ਥੀਂ ਹੋਰ ਉੱਪਰ ਕਿਸੀ ਸਾਖਯਾਤ ਦੀ ਹਜ਼ੂਰੀ ਹੈ।


੮. ਆਪਣੇ ਮਨ ਨਾਲ ਗੱਲਾਂ।

ਰਾਯਟੇ-ਜਰਮਨੀ ਦਾ ਉੱਘਾ ਕਵੀ ਜਿਸ ਫੂਓਸਟ ਨਾਟਕ ਰਚਿਆ ਹੈ, ਉਹਨੂੰ ਵੀਹਵੀਂ ਸਦੀ ਦਾ ਪੈਗੰਬਰ ਮੰਨਿਆ ਜਾਂਦਾ ਹੈ।

ਮਾਰਕਟਵੈਨ-ਅਮਰੀਕਾ ਦਾ ਮਖੌਲੀ ਲੇਖਕ ਨੂੰ ਆਪ ਨੇ Diary of Adam ਇਕ ਵਚਿਤ੍ਰ ਕਿਤਾਬ ਲਿਖੀ ਹੈ ਕਿਤਾਬ ਹਸਾ ਹਸਾ ਮਾਰਦੀ ਹੈ ਪਰ ਹੈ ਵੀ ਬੜੀ ਸੰਜੀਦਾ, ਤੇ ਤੀਮੀ ਮਰਦ ਦੇ ਪਿਆਰ ਤੇ ਉਹਦੇ ਅੰਜਾਮ ਤੇ ਉਹਦੇ ਸੁਖ ਦੁਖ ਆਦਿ।


੯. ਕਿਰਤ-ਹੈਨਰੀ ਫੋਰਡ ਅਮਰੀਕਾ ਦਾ ਉਘਾ ਧਨੀ ਕਹਿੰਦਾ ਹੈ, ਕਿਰਤ ਹੀ ਰੂਹਾਨੀਅਤ ਹੈ, ਕਾਰਲੈਲ ਨੂੰ ਵੀ ਕਿਹਾ ਹੈ ਕਿ ਜਿਸ ਨੂੰ ਆਪਣਾ ਕੰਮ ਮਿਲ ਗਿਆ, ਉਹਨੂੰ ਆਪਣਾ ਰੂਹ ਮਿਲ ਗਿਆ, ਪਰ ਅਸਲ ਵਿੱਚ ਜਦ ਜੀ ਦੀਆਂ ਤੇਹਾਂ ਵਿੱਚ ਡੂੰਘਾ ਮਨ ਕਿਸੀ ਦੇ ਰਬੀ ਪਿਆਰ ਦੇ ਅੰਮ੍ਰਿਤ ਤੇ ਪ੍ਰਕਾਸ਼ ਨਾਲ ਭਰ ਜਾਵੇ ਤਦ ਕੀ ਅਕਲ