ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਟੋਲੀ ਤੇ ਮੌਲਵੀ ਗੁਲਾਮ ਰਸੂਲ ਦੀ ਕੁੜੀ ਹੈ । ਇਸ ਵਿਚ ਸਵਾਦ ਵੀ ਚੰਗਾ ਅਰ ਰੰਗ ਵੀ ਚੰਗਾ । ਹਰ ਇਕ ਜੇਹੜਾ ਇਸ ਟੋਲੀ ਨੂੰ ਛੱਡ ਕੇ ਟੁਰਦਾ ਹੈ, ਬਲੋਚਾ ਜ਼ਾਲਮਾਂ ਸੁਨ ਵੈਨ ਮੇਰੇ ਈ ਗਾਉਂਦਾ ਦਿਸਦਾ ਹੈ । ਇਕ ਟੋਲੀ ਵਿਚ ਬੜੀ ਭੀੜ ਹੈ, ਕਵੀ ਵੀ ਨਵੇਂ ਫੈਸ਼ਨ ਵਿਚ ਹੈ, ਪਰ ਪ੍ਰੇਮ ਦਾ ਕੱਠ ਜਾਪਦਾ ਹੈ, ਕਿਸੇ ਜਨਾਨੀ ਦੇ ਇਸ਼ਕ ਦਾ ਮਾਰਿਆ । ਹੁਨ ਕਿਸੇ ਬਨਾ ਬਨਾ ਜੀ ਪਰਚਦਾ ਹੈ। ਪਰ ਕਿ ਸਿਆਂ ਵਿਚ ਰੰਗ ਹੋਰ ਦਾ ਹੋਰ ਹੈ । ਇਕ ਨਵੀਂ ਪੌਸ਼ਾਕ ਕਵਿਤਾ ਨੂੰ ਪਵਾਈ ਸੁ, ਗਲ ਕੀ ਸਿੱਧੀ ਸੋਹਣੀ ਪੰਜਾਬੀ ਨਾਰ ਨੂੰ ਗੈਹਨੇ ਕੱਪੜੇ ਪਵਾ ਅਜੇਹਾ ਸਜਾਇਆ ਕਿ ਅਸਲੀ ਰੂਪ ਤੇ ਛੱਕਿਆ ਗਿਆ ਗੈਹਣਿਆਂ ਦੀ ਛਨਕਾਰ, ਜਾਂ ਕੱਪੜਿਆਂ ਦੀ ਫੜ ਫੜ ਤੇ ਜੁੱਤੀ ਦਾ ਖੜਕਾੜ ਹੀ ਸੁਨਾਈ ਦਿੰਦਾ ਹੈ । ਲੋਕੀ ਆਖਦੇ ਹਨ । ਆਓ ਬੈਂਤ ਬਾਜ਼ੀ ਕਰੋ, ਮੁਕਾਬਲਾ ਕਰੋ ਪਰ ਏਹ ਮਸਤ ਕਦੀ ਜੀ ਚਾਹਿਆ ਚਲੇ ਗਏ ਨਾ ਸ਼ਗਿਰਦਾਂ ਦਾ ਚੌਲਾ, ਨਾ ਪਿਛਲਾਗਆਂ ਦਾ ਝੌਲਾ ਪੈਂਦਾ ਹੈ ਲੋਕ ਆਪ ਤੋਂ ਆਪ ਹੀ ਏਹਨ ਦੇ ਗੁਣਾਂ ਦੀ ਵਡਿਆਈ ਕਰਦੇ ਹਨ ਏਹ ਮਸਤ, ਅਰ ਜਾਨਵ ਹਨ ਕਿ ਅਸੀਂ ਸ਼ਗਿਰਦ ਕੀ ਕਰਨੇ ਹਨ, ਸਾਡੇ ਰਚਿਤ ਕਿਸੇ ਆਪ ਹੀ ਸ਼ਗਿਰਦ ਬਨਾਨਗੇ ਏਹ ਜੋ ਸ: ਫਜ਼ਲ ਸ਼ਾਹ ਕਵੀ ਨਵਾਂ ਕੋਟੀਏ । ਏਹਨਾਂ ਦੇ ਨਾਲ ਹੀ ਵਖੋ ਇਕ ਟੋਲੀ ਵਿਚ ਬੜੀ ਡੰਡ ਪਈ ਹੈ ਇਕ ਹਿੰਦ ਕਵੀ ਬੈਂਤ ਪੜਦਾ ਹੈ, ਤਾਂ ਵਾਹ ਵਾਹ ਦੀ ਠੰਡ ਪੈਂਦੀ ਹੈ ਕਵੀ ਵੀ ਸ਼ਰਾਬ ਵਿੱਚ ਮਸਤ ਨਜ਼ਰ ਆਉਂਦਾ ਹੈ, ਏਹ ਕੌਨ ਹੈ, ਏਹ ਜੇ ਅਰੜਾ ਰਾਏ ਅਰ ਨਾਲ ਨਾਲ ਹੀ ਇਸਦੇ ਸਾਵਨ, ਦੇਵੀ ਦਿਆਲ ਆਦਿ ਕਵੀ ਹਨ । | ਏਹਨਾਂ ਦੇ ਨਾਲ ਇਕ ਦੀਨਦਾਰ ਮਰਦ ਸ਼ਾਦੀ ਪੌਸ਼ਾਕ ਪਾਈ ਪੱਗ ਨਾਲ ਸਈਆਂ ਟੰਗੀਆਂ, ਅਪਨੇ ਬੈਂਤ ਜਿਨਾਂ ਵਿਚ ਖੇ ਰਬ ਦਾ ਝੌਲਾ ਪੈਂਦਾ ਹੈ, ਪੜਦੇ ਚਲੇ ਆਉਂਦੇ ਹਨ । ਹੇ ਜ ਵਿਚ ਪ੍ਰੇਮ ਤੇ ਹਨ । ਏਹਨਾਂ ਦੇ -੯੬..