ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾ ਓਹ ਬਾਨ ਨੇ ਸ਼ਾਨ ਰਹੀ । ਨਾ ਓਹ ਝੰਡਾ ਹਥ ਅਕਾਲੀ, ਨਾ ਓਹ ਗਲ ਕਿ ਪਾਨ ਰਹੀ । ਜੰਗਲ ਦੇ ਵਿਚ ਹੀ ਆਜ਼ਾਦੀ ਏਕਤਾ ਵਿਚ ਮੈਦਾਨ ਰਹੀ । ਬੀਰ ਮਹਿਤਾਬ ਸਿੰਘ ਜੀ ਵਰਗੀ, ਧਰਮ ਲਈ, ਨਾ ਆਨ ਰਹੀ । ਗੁਰ ਧਾਮਾਂ ਵਿਚ ਧਰਮ ਰਿਹਾ ਨਾ, | ਫੂਲਾ ਸਿੰਘ ਦੀ ਜਾਨ ਰਹੀ । ਲਛਮਨ ਸਿੰਘ ਦੇ ਖਨ ਨਾ ਹੁਣ, ਬਾਰੀ : ਆ ਗਈ ਰੁਤ ਸ਼ਹੀਦੀ ਭਾਈਓ, ਗੱਤ ਸ਼ਹ ਕਥ ਗਈ ਆ ਭਾਰਤਾ ਓਹ ਲਾਲੀ, ਤੇਰਾ ਰੰਗ ਹਣ ਜਿਵੇਂ ਕਚੂਰ ਦਾ ਏ । ਘ ਦੇ ਖੂਨ ਨਾ ਹੋਣ, ਬਾਗ ਸ਼ਹੀਦੀ ਲਾਵਾਂਗੇ । 3 ਸ਼ਹੀਦੀ : ਗਾਵਾਂਗੇ । ਸ਼ਹੀਦੀ ਭਾਈਓ, ) ਕੇਹੜੀ ਆਸ ਤੇ ਕਰੇ ਤੂੰ ਮਿਲਵਰਤਨ, ਸੋਨਾ ਬਣੇ ਨਾ ਕਦੀ ਮਨੂਰ ਦਾ ਏ । He ਸੁਕਦੀ ਪਈ ਪਿਆਸਿਆਂ ਦੀ, ਬਣੇ ਚਬਮਾਂ ਨਹੀਂ ਤੋਂ ਦੂਰ ਦਾ ਏ । | ਦਾਰੂ ‘ਦਰਦ ਦਾ ਇਕੋ ਨਾ-ਮਿਲਵਰਤਨ, ਏਹ ਤਾ ਢੋਲ ਹਾਵਣਾ ਦੂਰ ਦਾ ਏ । ( ਦਰਦ ਮਲ ਬੈਠੇ ਆਪ ਹੀ ਪੂਜਾ ਰਵਿਸਾਰੇ ਜਾ ਦਲੇਰ ਪੰਥ ਖਾਲਸੇ ਨੇ, ਦਿਨ ਦਿਨ ਵਧ ਗਈਆਂ ਤਾਂ ਹੀ ਤਾਂ ਖੁਆਰੀਆਂ ! । ਆਪ ਹੀ ਪੁਜਾਰੀ ਗੁਰਦਵਾਰਿਆਂ ਨੂੰ, ਸਦੇ ਮਲਕੀਤ ਹੀ ਬਨਾਈਆਂ ਵਿਚਾਰੀਆਂ ! -੮੭