ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੰਜਾਬੀ ਗਜ਼ਲ ਅਖਾਇਆ। ਮੈਂ ਏਹਨਾਂ ਗਜ਼ਲਾਂ ਨੂੰ ਪੰਜਾਬੀ ਉਰਦੂ ਦਾ ਪੇਹਲਾ ਨਮੂਨਾਂ ਨੂੰ ਕਹਾਂਗਾ । ਜਦੋਂ ਪੰਜਾਬੀ ਕਵੀਆਂ ਨੇ ਅਪਨੀ ਬੋਲੀ ਛਡਕੇ ਓਪਰੀ ਬੋਲੀ ਨੂੰ ਘਰ ਵਾੜਨ ਦਾ ਯਤਨ ਕੀਤਾ | ਉਰਦੂ ਦਾ ਹੋਰ ਅਸਰ ਪਲੇਟ ਫਾਰਮ ਕਵਿਤਾ ਦੇ ਸੁਧਾਰ ਤੇ ਹੋ ਸਕਦਾ ਹੈ । ਮੁਸੱਦਸ (ਛਿਕੜੀ) ਤੋਂ ਵਧ ਇਕ ਲੱਭਾ ਵਿੱਚ ਜੋਸ਼ ਫੈਲਾਨ ਵਾਲੀ ਹੋਰ ਕੋਈ ਨਾਂ ਈ ਘੱਟ ਨਜ਼ਰ ਆਉਂਦੀ ਹੈ । | ਅੰਗਰੇਜ਼ਾਂ ਦੇ ਰਾਜ ਆਉਨ ਤੋਂ ਪਿਛੋਂ ਅੰਗਰੇਜ਼ੀ ਦੇ ਪਦ ਅੰਗਰੇਜ਼ੀ ਦਾ ਅਸਰ - 1 ਝੋਲੀ ਵਿੱਚ ਵੜਨੇ ਸ਼ੁਰੂ ਹੋ ਗਏ । ਜੰਕਨ, ਪੰਜਾਬ ਤੇ ਬਤਲ, ਅ ਸਕੂਲ, ਕੋਟ, ਗਲਾਸ, ਟੇਲ; | ਆਨ ਕਿੰਨੇ ਈ ਪਦ ਦਾਖਲ ਹੋਏ । ਇਸ ਤੋਂ ਛੁੱਟ ਅੰਗਰੇਜ਼ੀ ਕਵਿਤਾ ਦਾ ਅਸਰ ਇਹ ਹੋਇਆ ਕਿ ਸਿੱਖ ਸਕੂਲ ਦੇ ਕਵੀਆਂ ਵਿਚ ਸਾਦਗੀ, ਰਚਨਾਂ ਦੇ ਨਾਂ ਦਾ ਨਿਰਨਾ, ਦਿੱਲੀ ਵਲਵਲੇ, ਅਰ ਮਨ ਦੇ ਭਾਉ ਨੂੰ ਬਿਨਾਂ ਬਹੁਤੇ ਲੁਕਾ ਛਪਾ ਕੇ ਦੱਸਨਾ, ਏਹ ਸਭ ਖੂਬੀਆਂ ਆ ਗਈਆਂ । ਇਥੋਂ ਤੀਕ ਇਸ ਕਵਿਤਾ ਦਾ ਅਸਰ ਹੋਇਆ ਕਿ s(BlanK Verse ) ਸਰ੪ਡੀ ਛੰਦ ਨੂੰ ਜਿਸ ਦਾ ਵ ਰ੩ਰਾ, ਉਰਦੂ ਫਾਰਸੀ ਜਾਂ ਹਿੰਦੀ ਦੀ ਕਿਸੇ ਹੋਰ ਬੋਲੀ ਵਿਚ ਅਜੇ ਤਕ ਨਹੀਂ ਹੋਇਆ ਪੰਜਾਬੀ ਵਿਚ ਭਾਈ ਵੀਰ ਸਿੰਘ ਜੀ ਨੇ ਬੜੀ ਮੰਦ ਰਤਾ : ਕਾਮਯਾਬੀ ਨਾਲ ਰਾਣਾ ਨੂੰ 3 ਘ ਚ ਵਰਤ ਆਂ ॥ ਵੰਨ ਚੜਿਆ ਪੂਰਾ ਚੰਦ ਵਿੱਚ ਅਕਾਸ ਦੇ । ਦਿਸਦਾ ਪਿਆਰਾ ਰੂਪ ੬ਡਾ ਵੇਜ ਹੈ । +੬੮