ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੀਤ ਏਹ ਤੇ ਪੱਛਮੀ ਜਾਂ ਯੂਰਪੀ ਵੰਡ ਹੈ । ਹਿੰਦਸਤਾਨੀ ਕਵੀਆਂ ਨੇ ਕਵਿਤਾ ਨੂੰ ਨੌਂ, ਭਾਗਾਂ ਵਿਚ ਵੰਡਿਆ ਹੈ ਅਤੇ ਹਰ ਇਕ ਭਾਰਾ ਦਾ ਨਾਂਉ ਚ ਸ” ਰਖਿਆ ਹੈ । ਕਵਿਤਾ ਲਈ ਨਾਉ ਸਜ ਦਾ ਈ ਰਸ” ਹੈ । ਰਸ ਦ ਈ ਹੁੰਦਾ ਹੈ ਜਦ ਹਾਰ ਮਨੀ ਹੋਵੇ ਅਰ (ਹਾਰ ਮਨੀ) ਮਲੌਨੀ ਕਵਿਤਾ ਦੀ ਜਾਨ ਹੋਈ ॥ , ਕਵਿਤਾ ਦੇ ਨੌ ਰਸ ਇਹ ਹਨ: (੧) ਬੀਰ, (੨) ਸ਼ਗਾਰ, (੩) ਕਰਨਾ, (੪) ਹਾਸੀ, (੫) ਨਿੰਦਾ, (੬) ਰੌਦਰ ਸਾ), (੭) ਭਿਯਾਨ (ਡਰ); (੮) ਅਦਭੁਤ (ਅਚਰਜ), (੯) ਸ਼ਾਂਤ ! ਇਕ ਕਵੀ ਨੇ ਦੋਹਰੇ ਵਿਚ ਏਹਨਾਂ ਰਸਾਂ ਦੇ ਨਾਉਂ ਇੰਝ ਲਿਖੇ ਹਨ: ਪ੍ਰਿਥਮ ਸ਼ਿੰਗਾਰ ਹਾਸ ਰਸ, ਬਹੁਰ ਕਰਨ ਰਸ ਜਾਨ । ਰੌਦਰ, ਬੀਰ, ਭਿਯਾਨ ਕੇਹ, ਕਹਿ ਬੀਭਤਸ ਬਖਨ ॥ ਅਦਭੁਤ ਰਸ ਕਵਿ ਰਾਜ ਹੈ, ਬਮ ਰਸ ਕਹੀਏ ਔਰ ॥ ਨਵ ਰਸ ਨਾਮ ਸਿਧ ਏਹ, ਵਰਤਨ , ਕਵਿ ਸਰ ਔਰ ॥ ਬੀਰ ਰਸ ਵੀ ਦੋ ਭਾਗਾਂ ਵਿਚ ਵੰਡਿਆ ਹੋਇਆ ਹੈ: ਬੀਰ ਰਸ 1 (੧) ਯੁੱਧ ਜਾਂ ਲੜਾਈ ਦੀ ਵਾਰਤਾ, ਜਾਂ ਕਿਸੇ ਜੋਧੇ ਦੀ ਬਹਾਦਰੀ ਦੀ ਵਾਰ-ਕਹਾਨੀ ॥ (੨) ਅਜੇਹੀ ਕਵਿਤਾ ਜਿਸ ਦੇ ਸਨਣ ਕਰਕੇ ਬੀਰ ਡਾ ਬਹਾਦਰੀ ਜੋਸ਼ ਮਾਰੇ ॥ ਪੰਜਾਬੀ ਵਿਚ ਬੀਰ ਰਸ ਦੀ ਕਵਿਤਾ ਬ ਬੋੜੀ ਹੈ ਪਰਾਨੀਆਂ ਵਾਰਾਂ ਜਿਨ੍ਹਾਂ ਦਾ ਹਾਲ ਅੱਗੇ ਕੀਤਾ ਜਾਵੇਗਾ -੪੬