ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੁਤ ਫਰਕ ਕਵਿਤਾ 11 (੧) ਐਪਿਕ (Epic) ਬੀਰ ਰਸ ਦੀ ਕਵਿਤਾ ਤੇ ਸਭ ਥਾਂ ਪ੍ਰਧਾਨ ਹੋਈ, ਹਿੰਦੁਸਤਾਨ ਦੀਆਂ ਪੁਰਾਤਨ ਕਤਾਬਾਂ ਰਾਮਾ ਇਨ ਤੇ ਮਹਾਭਾਰਤ ਬੀਰ ਰਸ ਦੀਆਂ ਪੰਜ ਹਨ | ਪੰਜਾਬੀ ਵਿਚ ਬੀਰ ਰਸ ਕੇਵਲ ਵਾਰਾਂ ਵਿਚ ਹੈ ॥ (੨) (Drama) ਡਰਾਮਾ-ਨਾਟਕ । ਏਹ ਕਵਿਤਾ ਦੀ ਸਭ ਤੋਂ ਉੱਚੀ ਕਿਸਮ ਲਿਖੀ ਹੈ । ਇਸ ਵਿਚ ਕ ਵੀ ਅਪਨੇ ਦਮਾਗੋ ਜੀਉਂਦੀਆਂ ਜਾਗਦੀਆਂ ਤਸਵੀਰਾਂ ਬਨਾਕੇ ਦਿਖਾਂ ਦਾ ਹੈ ਉਹਨਾਂ ਦੇ ਕਰਤਬਾਂ; ਉਹਨਾਂ ਦੀ ਬੋਲੀ ਨੂੰ ਇਕ ਅਜੇ ਹੀ ਹਾਰ ਮਨੀ fਚ ਤਰਤੀਬ ਦੇ ਦਾ। ਹੈ ਜੋ ਏਹ ਮੂਰਤ ਇਕ ਅਨੋਖੀ ਮੁਰਤ ਹੋ ਜਾਂਦੀ ਹੈ । ਮਾਨੋ ਇਕ ਕਵਿਤਾ ਦੇ ਖਿਆਲ ਦੀ ਜੀਉਂਦੀ ਤਸਵੀਰ ਜਿੰਨੇ ਉੱਚੇ ਖਿਆਲ ਨੂੰ ਕ ਵੀ ਬੜੀ ਕਾਰੀ ਗੈਰੀ ਅਰ ਇਕ ਰਸਤਾ ਨਾਲ ਇਕ ਨ ਵਿਚ ਬੰਨਕੇ ਵਖਾਏ, ਉੱਨਾਂ ਈ ਡਰਾਮਾ ਚੰਗਾ । ੩ ਰਾਮਾ ਜ਼ਰੂਰੀ ਨਹੀਂ ਕੇ ਛੰਦਾ ਬੰਦੀ ਵਿਚ ਹੋਵੇ । ਵਲੇਤ ਵਿਚ ਹੁਣ ਚੰਗੇ ਡਰਾਅ (ਨਾਟਕ) ਕੇਵਲ ਸਰਲ ਬੋਲੀ ਵਿਚ ਹੁੰਦੇ ਹਨ । ਖਿਆਲ ਉੱਚੇ ਲੋੜੀਏ ! (੩) (Lyr: c) ਰੁਕ ਕਵ-ਇਸ ਵਿਚ ਉੱਪਰਲੀਆਂ ਦੋ ਕਿਸਮਾਂ ਛੱਡ ਕੇ ਸਭ ਕਿਸਮ ਦੀ ਕਵਿਤਾ ਸ਼ਾਮਲ ਹੈ। ਏਸੇ ਵਿੱਚ-ਗੱਡ, ਕਿਸੇ; ਕਹਾਨੀਆਂ, ਕਸੀਦੇ, ਮਰ ਏ ਆਦਿ ਸ਼ਾਮਲ ਹਨ। ਇਸ ਦੀਆਂ ਅਗੇ ਕਈ ਕਿਸਮਾਂ ਹਨ, ਕਨ:- (3) Narrative-ਸੰਗ ਜਾਂ ਵਾਰਤਕ (ਅ) Descriptive - ਕਿਸੇ ਕੁਦਰਤੀ ਨਜ਼ਾਰੇ ਦਾ ਨਰੂਪਨ ਕਰਨਾ " ਕੋਈ ਪ੍ਰਸੰਗ ਸੁਨਾਨਾ । (ੲ) Solutt, ballad ni -੪੫