ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਕਾਸ਼ ਵਿਚ ਸ਼ਬਦ, ਸਾਡੇ ਅੰਦਰ ਸ਼ਬਦ, ਸਦੀਵ ਕਾਲ ਰਾਗ ਹੋ ਰਹਿਆ ਹੈ । ਤਦੇ ਓਸ ਇਲਾਹੀ ਕਵੀ ਨੇ ਉਚਾਰਿਆ: ਗਾਵਨਿ ਤੁਧਨੋ ਪਵਨ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ਓਸ ਰੱਬੀ ਕਵੀ ਨੂੰ ਸਾਰੇ ਪਾਸੇ ਰਾਗ ਸਨ: ਦਿ ਤੋਂ, ਅਰ ਉਸ ਨੇ ਸਨਿਆ ਤੇ ਸਮਝਿਆ, ਅਰ ਲੋਕਾਂ ਨੂੰ ਦੱਸਿਆ ਕਿ ਏਹ ਕੁਦਰਤੀ ਚਾਹ, ਇਕ “ਕਤਾ’’ ਦੇ ਗੁਣ ਗਾਉਂਦਾ ਹੈ । ਇਕ ਅੰਗਰੇਜ਼ ਕਵੀ ਨੇ ਆਖਿਆ ਹੈ:- ਕਿ ਵਗਦੇ ਨਦੀ ਨਾਲ ਤੇ ਪਹਾੜਾਂ ਵਿਚੋਂ, ਹਵਾ ਦੀ ਸਰਾਹਟ, ਤੇ ਪੰਛੀਅ' ਦੇ ਬੋਲ ਵਿਚ ਏਹ ਅਵਾਜ਼ ਆਉਂਦੀ ਹੈ ਕਿ ਰੱਬ ਚੰਗਾ ਹੈ ।” ਅਫਲਾਤੂ ਨੇ ਅਪਣੀ ਕਤਾਬ ( Toetics) (ਕਵਿਤਾ ਸਬੰਧੀ) ਵਿਚ ਲਿਖਿਆ ਹੈ ਕਿ ਇਸ ਬ੍ਰਹਮੰਡ ਵਿਚ ਅੱਠ ਅਪਸਰਾਂ ਹਨ, ਜੋ ਇਕ ਧੁਰੇ ਦੇ ਗਿਰਦ ਅਪਨਾ ਰਾਗ ਗਾਂਵਦੀਆਂ ਹਨ । ਪਿਛਲੇ ਕਵੀ ਮਿਲਟਨ ਨੇ ਨੌਂ ਅਪਸਰਾਂ ਲਿਖੀਆਂ ਹਨ ਏਹਨਾਂ ਮਹਾਂ ਪੁਰਸ਼ਾਂ ਦੀ ਮੁਰਾਦ ਅਪਰਾਂ ਤੋਂ ਗੈ ਹ (fਸ ਆਰੇ) ਮਲੂਮ ਹੁੰਦੀ ਹੈ । ਬੁੱਧ, ਸ਼ੱਕਰ, ਪ੍ਰਿਥਵੀ, ਮੰਗਲ ਬ੍ਰਹਸਪਤੀ, ਛਨਿਛਰੇ ਆਦਿ । ਏਹ ਗੈਹ (fਸਿਆਰੇ) ਸਰਜ ਦੇ ਗਿਰਦ ਭੌ ਦੇ ਹਨ ਅ0 ਅਪਨੇ ਚਾਲ ਦੇ ਵੇਗ ਨਾਲ ਅਕਾਸ਼ ਵਿਚ ਇਕ ਰਸ ਰਾਰਾ ਪੈਦਾ ਕਰਦੇ ਹਨ । ਗੁਰੂ ਨਾਨਕ ਜੀ, ਉਹ ਰੱਬੀ ਕ ਵੀ ਜੋ ਸਾਰੀ ਕੁਦਰਤ ਦੇ ਜਾਂਨੂੰ ਸੀ, ਨੇ ਲਿਖਿਆ ਬ੍ਰਹਮੰਡਾ ਹੈ-'ਗਾਵਨ ਤੁਧਨੋ ਖੰਡ ਮੰਡਲ ਮੰਡਲ ਤੋਂ ਮਤਲਬ ਤਾਰੇ, ਅਰ ਬੇਹਮੰਡ 3 ਦਾ ਅਪਰ ਲਟਨ ਦੀ ਸ ਅਨ -੪੨