ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਯਾਰ ਦੇ ਕੱਦ ਨਾਲ ਤਸ਼ਬੀਹ ਦੇਦੇ ਹਨ । ਲੱਖਾਂ ਕਵੀਆਂ ਨੇ ਏਹ ਤਸ਼ਬੀਹ ਦਿਤੀ ਸੀ। ਰਾਜ ਕੁਮਾਰੀ ਸੋਚਿਆ ਕਿ ਐਨੇ ਸਿਆਨੇ ਕਵੀਆਂ ਨੇ ਜੋ ਏਹ ਲਿਖਿਆ ਹੈ, ਤਾਂ ਜ਼ਰੂਰ ਇਸ ਸਰੂ ਵਿਚ ਪਿਆਰੇ ਦੇ ਕੁਝ ਗੁਨ ਤਾਂ ਹੋਨਗੇ । ਤਸ਼ਬੀਹ ਦਾ ਮਸ਼ਹੁ ਨਾਲ ਜ਼ਰੂਰੀ ਕੁਝ ਮੇਲ ਹੁੰਦਾ ਹੈ । ਏਹੀ ਸੋਚ, ਉੱਠੀ । ਮਨ ਦੇ ਖਿਆਲਾਂ ਨੇ ਇਸ ਸੋਹਣੀ ਨਾਜ਼ਕ ਬਦਨ ਸ਼ਾਹਜ਼ਾਦੀ ਦੇ ਅੰਗਾਂ ਤੇ ਕਾਬੂ ਪਾ ਲੀਤਾ । ਉੱਠੀ, ਜੀ ਵਿਚ ਇਕ ਖਾਸ ਮੰਤਵ ਲੈ ਟੁਰੀ । ਉਹ ਕੀ ਸੀ ? ਏਹ ਰੱਬ ਜਾਨੇ । ਪਿ!! ਸੁਰਤ ਜ਼ੇਬਉਲਨਸਾ, ਜੁਵਾਨੀ ਦੇ ਸਵਾਦਾਂ ਤੋਂ ਵਾਂਝੀ ਜ਼ਬਉ ਲਨਸਾ, ਉੱਠੀ · ਅਰ ਭੌਦੇ ਝੂਦੇ ਫੁੱਲਾਂ ਦੀਆਂ ਕਿਆਰੀਆਂ ਨੂੰ ਆਪਨੇ ਮੈਂਹਦੀ ਰੰਗੇ ਪੈਰਾਂ ਨਾਲ ਲਤਾੜਦੀ, ਅਰ ਨਮਾਨਿਆਂ ਫੁੱਲਾਂ ਦਾ ਲਹੂ ਵੀਟਦੀ ਏਹ ਸਰੂ, ਹਾਏ ਜੀ ਭਾਂਵਦੇ ਸਰੂ, ਦੇ ਪਾਸ ਜਾ ਪੁੱਜੀ | ਅਪਨੇ ਮਨ ਦੇ ਮਨੋਰਾਜ ਵਿਚ ਡੁੱਬੀ ਅਪਨੀਆਂ ਗੋਰੀਆਂ ਤੇ ਨਾਜ਼ਕ ਬਾਹਵਾਂ ਉਲਾਰਦੀ ਹੈ, ਜੀਕਨ ਕਿਸੇ ਪਿਆਰੇ ਨੂੰ ਚਿਰੀਂ ਵਿਛੜਿਆਂ ਮਿਲਨਾ ਹੁੰਦਾ ਹੈ । ਪਲ ਦੀ ਪਲ ਵਿਚ ਸਰੁ ਦੇ ਬੂਟੇ ਨੂੰ ਆਪਣੇ ਕਲਾਵੇ ਵਿਚ ਫੜ ਬਾਵੰਦੀ ਹੈ ਓਦਰੋਂ ਸਰੁ ਵੀ ਆਪਨੇ ਖਰਵੇ ਪੜ ਰਾਂ, ਤੇ ਤੋਂ ਥਿਆਂ ਸੂਲਾਂ ਨਾਲ ਅਜੇਹੇ ਸੁੰਦਰ ਸੱਜਨ ਦੀ ਮਨ ਦੀ ਆਸ ਪੂਰੀ ਕਰਦਾ ਹੈ, ਗੱਲ ਕੀ ਆਪਨੇ ਪੱਤਾਂ ਦੇ ਹਥਾਂ ਅਰੋ ਸੂਲਾਂ ਦੀਆਂ ਉਂਗਲੀਆਂ ਨਾਲ ਇਸ ਜਵਾਨੀ ਮੱਤੀ, ਦੂਪਵਤੀ ਸ਼ਾਹ ਜ਼ਾਦੀ ਦੇ ਅੰਗ ਅੰਗ ਨੂੰ ਮਰਦਨ ਕਰਦਾ ਹੈ । ਇਸ ਮੇਲ ਹੁੰਦਿਆਂ ਹੀ ਸ਼ਾਹਜ਼ਾਦੀ ਦੀ ਨੀਂਦਰ ਖਲੀ ਅਪਨ ਕਲ ਵਿਚ ਇਕ ਸੁੰਦਰ ਸਜਨ ਦੀ ਥਾਂ ਇਕ ਖਰ ਵਾ ਬੁਟਾ ਵੇਖ, ਝਟ ਪਰੇ ਹਟਦੀ ਹੈ । ਪਰ ਕਿਥੋਂ ਹੁਨ ਯਾਰ ਨਹੀਂ ਛੱਡਦਾ, ਕੁਝ ਤੇ ਬਾ ਥਾਂ ਤੇਖੀਆਂ ਨੋਕਾਂ ਚ ਭੀਆਂ, ਕੁਝ ਕਪੜੇ ਪਾਟੇ ਨਾਜ਼ਕ ਪੈਂਡਾ ਝਰੀਟ ਝਰੀਟ ਹੋ ਗਿ । ਬੜੇ ਕੋਧ ਵਿਚ ਆਈ ਇਸ ਕ° ਪਰ ਦੀਆਂ ਨਕਾਂ ਚੁੱਭੀਆਂ' ਬੜੇ ਧ ਵਿੱਚ -੩੨--